ਮੀਆਂ ਮੀਰ

ਸਾਈਂ ਮੀਆਂ ਮੀਰ ਮੁਹੰਮਦ ਸਾਹਿਬ (ਅੰਦਾਜ਼ਨ 1550 – 11 ਅਗਸਤ 1635), ਮੀਆਂ ਮੀਰ ਵਜੋ ਪ੍ਰਸਿੱਧ ਸੂਫੀ ਸੰਤ ਸਨ। ਉਹ ਲਾਹੌਰ, ਖਾਸ ਧਰਮਪੁਰਾ (ਅੱਜ ਪਾਕਿਸਤਾਨ) ਵਿੱਚ ਰਹਿੰਦੇ ਸਨ। ਉਹ ਖਲੀਫ਼ਾ ਉਮਰ ਇਬਨ ਅਲ-ਖੱਤਾਬ ਦੇ ਸਿਧੇ ਉੱਤਰ-ਅਧਿਕਾਰੀ ਸਨ। ਉਹ ਸੂਫ਼ੀਆਂ ਦੇ ਕਾਦਰੀ ਫ਼ਿਰਕੇ ਨਾਲ ਸਬੰਧਤ ਸਨ। ਉਹ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਸਭ ਤੋਂ ਵੱਡੇ ਪੁੱਤਰ, ਦਾਰਾ ਸਿਕੋਹ ਦੇ ਮੁਰਸਦ ਹੋਣ ਨਾਤੇ ਬਹੁਤ ਮਸ਼ਹੂਰ ਸਨ।

ਮੀਆਂ ਮੀਰ
ਦਾਰਾ ਸਿਕੋਹ (ਮੀਆਂ ਮੀਰ ਅਤੇ ਮੁੱਲਾ ਸ਼ਾਹ ਬਦਖਸ਼ੀ ਨਾਲ), ਅੰਦਾਜ਼ਨ 1635

ਮੀਆਂ ਮੀਰ ਅਤੇ ਬਾਦਸ਼ਾਹ ਜਹਾਂਗੀਰ

ਮੀਆਂ ਮੀਰ 
ਮੀਆਂ ਮੀਰ ਦਾ ਮਕਬਰਾ

ਮੀਆਂ ਮੀਰ ਅਤੇ ਗੁਰੂ ਸਾਹਿਬਾਨ

ਹਰਿਮੰਦਰ ਸਾਹਿਬ ਦੀ ਨੀਂਹ

ਸ੍ਰੀ ਗੁਰੁ ਅਰਜਨ ਦੇਵ ਜੀ ਨੇ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਨੂੰ ਅੰਮ੍ਰਿਤਸਰ ਬੁਲਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ 3 ਜਨਵਰੀ 1588 ਈਸਵੀ ਨੂੰ ਸਾਈਂ ਮੀਆਂ ਮੀਰ ਜੀ ਦੇ ਹੱਥੋਂ ਰਖਵਾਈ ਸੀ।

ਬਾਹਰੀ ਲਿੰਕ

ਹਵਾਲੇ

Tags:

ਮੀਆਂ ਮੀਰ ਅਤੇ ਬਾਦਸ਼ਾਹ ਜਹਾਂਗੀਰਮੀਆਂ ਮੀਰ ਅਤੇ ਗੁਰੂ ਸਾਹਿਬਾਨਮੀਆਂ ਮੀਰ ਬਾਹਰੀ ਲਿੰਕਮੀਆਂ ਮੀਰ ਹਵਾਲੇਮੀਆਂ ਮੀਰਪਾਕਿਸਤਾਨਲਾਹੌਰਸ਼ਾਹ ਜਹਾਨ

🔥 Trending searches on Wiki ਪੰਜਾਬੀ:

ਪੰਜਾਬੀ ਵਿਆਕਰਨਕਾਰਲ ਮਾਰਕਸਮੁਹੰਮਦ ਗ਼ੌਰੀਸਿੱਖ ਸਾਮਰਾਜਮੌਲਿਕ ਅਧਿਕਾਰਕਿਸ਼ਨ ਸਿੰਘਯੂਨਾਈਟਡ ਕਿੰਗਡਮਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਆਲਮੀ ਤਪਸ਼ਫ਼ਿਰੋਜ਼ਪੁਰਹੀਰ ਰਾਂਝਾਵਾਰਤਕਜਾਪੁ ਸਾਹਿਬਉਰਦੂਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਮਾਂਸਚਿਨ ਤੇਂਦੁਲਕਰਹਵਾਸ਼ੇਰਸਵੈ-ਜੀਵਨੀਮਹਾਤਮਾ ਗਾਂਧੀਮਿਸਲਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਕਲਾਨਾਮਤਮਾਕੂਕਲਪਨਾ ਚਾਵਲਾਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਹਿੰਦੁਸਤਾਨ ਟਾਈਮਸਸੰਸਮਰਣਗੁਰਦੁਆਰਾ ਬਾਓਲੀ ਸਾਹਿਬਬੱਦਲਧੁਨੀ ਵਿਗਿਆਨਹੰਸ ਰਾਜ ਹੰਸਤੂੰ ਮੱਘਦਾ ਰਹੀਂ ਵੇ ਸੂਰਜਾਮਾਰਕਸਵਾਦੀ ਸਾਹਿਤ ਆਲੋਚਨਾਜ਼ਪਾਣੀ ਦੀ ਸੰਭਾਲਕ੍ਰਿਸ਼ਨਵਿਕੀਮੀਡੀਆ ਸੰਸਥਾਬਸ ਕੰਡਕਟਰ (ਕਹਾਣੀ)ਰਹਿਰਾਸਜਿੰਮੀ ਸ਼ੇਰਗਿੱਲਸਿਮਰਨਜੀਤ ਸਿੰਘ ਮਾਨਸੂਰਜਉੱਚਾਰ-ਖੰਡਨੇਕ ਚੰਦ ਸੈਣੀਨਵਤੇਜ ਭਾਰਤੀਕੈਨੇਡਾ ਦਿਵਸਨਾਥ ਜੋਗੀਆਂ ਦਾ ਸਾਹਿਤਹਰਨੀਆਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਸਿੱਖ ਧਰਮਬ੍ਰਹਮਾਸਫ਼ਰਨਾਮੇ ਦਾ ਇਤਿਹਾਸਪੁਆਧਪ੍ਰੇਮ ਪ੍ਰਕਾਸ਼ਪੰਜਾਬੀ ਇਕਾਂਗੀ ਦਾ ਇਤਿਹਾਸਪੜਨਾਂਵਵਕ੍ਰੋਕਤੀ ਸੰਪਰਦਾਇਚੰਦਰਮਾਗੁਰਦੁਆਰਾ ਕੂਹਣੀ ਸਾਹਿਬਵਿੱਤ ਮੰਤਰੀ (ਭਾਰਤ)ਪੋਸਤਜੇਠਗੂਗਲਨਾਦਰ ਸ਼ਾਹਵੱਡਾ ਘੱਲੂਘਾਰਾਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਅਕਬਰਪੰਜਾਬੀ ਸੱਭਿਆਚਾਰਵਾਰਿਸ ਸ਼ਾਹਜ਼ੋਮਾਟੋਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾ🡆 More