ਮੀਆਂ ਮੀਰ

ਸਾਈਂ ਮੀਆਂ ਮੀਰ ਮੁਹੰਮਦ ਸਾਹਿਬ (ਅੰਦਾਜ਼ਨ 1550 – 11 ਅਗਸਤ 1635), ਮੀਆਂ ਮੀਰ ਵਜੋ ਪ੍ਰਸਿੱਧ ਸੂਫੀ ਸੰਤ ਸਨ। ਉਹ ਲਾਹੌਰ, ਖਾਸ ਧਰਮਪੁਰਾ (ਅੱਜ ਪਾਕਿਸਤਾਨ) ਵਿੱਚ ਰਹਿੰਦੇ ਸਨ। ਉਹ ਖਲੀਫ਼ਾ ਉਮਰ ਇਬਨ ਅਲ-ਖੱਤਾਬ ਦੇ ਸਿਧੇ ਉੱਤਰ-ਅਧਿਕਾਰੀ ਸਨ। ਉਹ ਸੂਫ਼ੀਆਂ ਦੇ ਕਾਦਰੀ ਫ਼ਿਰਕੇ ਨਾਲ ਸਬੰਧਤ ਸਨ। ਉਹ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਸਭ ਤੋਂ ਵੱਡੇ ਪੁੱਤਰ, ਦਾਰਾ ਸਿਕੋਹ ਦੇ ਮੁਰਸਦ ਹੋਣ ਨਾਤੇ ਬਹੁਤ ਮਸ਼ਹੂਰ ਸਨ।

ਮੀਆਂ ਮੀਰ
ਦਾਰਾ ਸਿਕੋਹ (ਮੀਆਂ ਮੀਰ ਅਤੇ ਮੁੱਲਾ ਸ਼ਾਹ ਬਦਖਸ਼ੀ ਨਾਲ), ਅੰਦਾਜ਼ਨ 1635

ਮੀਆਂ ਮੀਰ ਅਤੇ ਬਾਦਸ਼ਾਹ ਜਹਾਂਗੀਰ

ਮੀਆਂ ਮੀਰ 
ਮੀਆਂ ਮੀਰ ਦਾ ਮਕਬਰਾ

ਮੀਆਂ ਮੀਰ ਅਤੇ ਗੁਰੂ ਸਾਹਿਬਾਨ

ਹਰਿਮੰਦਰ ਸਾਹਿਬ ਦੀ ਨੀਂਹ

ਸ੍ਰੀ ਗੁਰੁ ਅਰਜਨ ਦੇਵ ਜੀ ਨੇ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਨੂੰ ਅੰਮ੍ਰਿਤਸਰ ਬੁਲਾ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ 3 ਜਨਵਰੀ 1588 ਈਸਵੀ ਨੂੰ ਸਾਈਂ ਮੀਆਂ ਮੀਰ ਜੀ ਦੇ ਹੱਥੋਂ ਰਖਵਾਈ ਸੀ।

ਬਾਹਰੀ ਲਿੰਕ

ਹਵਾਲੇ

Tags:

ਮੀਆਂ ਮੀਰ ਅਤੇ ਬਾਦਸ਼ਾਹ ਜਹਾਂਗੀਰਮੀਆਂ ਮੀਰ ਅਤੇ ਗੁਰੂ ਸਾਹਿਬਾਨਮੀਆਂ ਮੀਰ ਬਾਹਰੀ ਲਿੰਕਮੀਆਂ ਮੀਰ ਹਵਾਲੇਮੀਆਂ ਮੀਰਪਾਕਿਸਤਾਨਲਾਹੌਰਸ਼ਾਹ ਜਹਾਨ

🔥 Trending searches on Wiki ਪੰਜਾਬੀ:

ਸ਼ਾਹਰੁਖ਼ ਖ਼ਾਨਯਹੂਦੀਪੂਰਨ ਸਿੰਘਵੋਟ ਦਾ ਹੱਕਮਨੀਕਰਣ ਸਾਹਿਬਲਾਲ ਚੰਦ ਯਮਲਾ ਜੱਟਬਸ਼ਕੋਰਤੋਸਤਾਨਵਿਆਹ ਦੀਆਂ ਰਸਮਾਂਪੰਜਾਬ (ਭਾਰਤ) ਦੀ ਜਨਸੰਖਿਆਰਜ਼ੀਆ ਸੁਲਤਾਨਕਲਾਮੁਹਾਰਨੀਗੈਰੇਨਾ ਫ੍ਰੀ ਫਾਇਰਨਰਿੰਦਰ ਮੋਦੀਅੰਮ੍ਰਿਤਾ ਪ੍ਰੀਤਮਅੰਤਰਰਾਸ਼ਟਰੀ ਮਹਿਲਾ ਦਿਵਸਸ਼ਬਦਓਪਨਹਾਈਮਰ (ਫ਼ਿਲਮ)ਆਧੁਨਿਕ ਪੰਜਾਬੀ ਕਵਿਤਾਬੀਜਭਾਰਤ ਦੀ ਸੰਵਿਧਾਨ ਸਭਾਗਿੱਟਾਅਦਿਤੀ ਮਹਾਵਿਦਿਆਲਿਆਪੀਜ਼ਾਸਾਕਾ ਨਨਕਾਣਾ ਸਾਹਿਬਅਲੰਕਾਰ ਸੰਪਰਦਾਇਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਅਟਾਰੀ ਵਿਧਾਨ ਸਭਾ ਹਲਕਾਮਨੁੱਖੀ ਦੰਦਸੰਯੁਕਤ ਰਾਜ ਦਾ ਰਾਸ਼ਟਰਪਤੀਦਿਲਜੀਤ ਦੁਸਾਂਝਕੌਨਸਟੈਨਟੀਨੋਪਲ ਦੀ ਹਾਰਦਰਸ਼ਨ ਬੁੱਟਰਯੂਕਰੇਨੀ ਭਾਸ਼ਾਫਾਰਮੇਸੀਨਵੀਂ ਦਿੱਲੀਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਮਰੂਨ 5ਗੁਰੂ ਤੇਗ ਬਹਾਦਰਪੁਨਾਤਿਲ ਕੁੰਣਾਬਦੁੱਲਾਐਰੀਜ਼ੋਨਾਅਫ਼ੀਮਆਤਮਜੀਤਆਕ੍ਯਾਯਨ ਝੀਲਸ਼ਾਹ ਮੁਹੰਮਦਨੂਰ-ਸੁਲਤਾਨ1908ਫ਼ੇਸਬੁੱਕਸਾਈਬਰ ਅਪਰਾਧਪੰਜਾਬੀ ਰਿਸ਼ਤਾ ਨਾਤਾ ਪ੍ਰਬੰਧ ਦੇ ਬਦਲਦੇ ਰੂਪਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਜਮਹੂਰੀ ਸਮਾਜਵਾਦਦਿਨੇਸ਼ ਸ਼ਰਮਾਜੈਨੀ ਹਾਨਸੋਵੀਅਤ ਸੰਘਚੰਡੀ ਦੀ ਵਾਰ1556ਸ਼ਿਵਾ ਜੀਧਰਤੀਮਨੋਵਿਗਿਆਨਮਹਿਦੇਆਣਾ ਸਾਹਿਬ5 ਅਗਸਤਘੋੜਾਸੀ.ਐਸ.ਐਸਊਧਮ ਸਿੰਘਹਰੀ ਸਿੰਘ ਨਲੂਆ1940 ਦਾ ਦਹਾਕਾਨਰਾਇਣ ਸਿੰਘ ਲਹੁਕੇਗੂਗਲਕਬੱਡੀਮਾਰਫਨ ਸਿੰਡਰੋਮਮੀਡੀਆਵਿਕੀਅੰਮ੍ਰਿਤਸਰ ਜ਼ਿਲ੍ਹਾਪੰਜਾਬੀ ਵਿਕੀਪੀਡੀਆ2015 ਹਿੰਦੂ ਕੁਸ਼ ਭੂਚਾਲਸੋਮਾਲੀ ਖ਼ਾਨਾਜੰਗੀਬੋਲੀ (ਗਿੱਧਾ)ਪੰਜਾਬ ਦੇ ਤਿਓਹਾਰ🡆 More