ਮਿਕ ਜੈਗਰ

ਸਰ ਮਾਈਕਲ ਫਿਲਿਪ ਜੈਗਰ (ਜਨਮ 26 ਜੁਲਾਈ 1943), ਜਿਸਨੂੰ ਪੇੇਸ਼ੇਵਰ ਤੌਰ 'ਤੇ ਮਿਕ ਜੈਗਰਵਜੋਂ ਵੀ ਜਾਣਿਆ ਜਾਂਦਾ ਹੈ ਇੱਕ ਅੰਗਰੇਜ਼ੀ ਗਾਇਕ-ਗੀਤਕਾਰ, ਸੰਗੀਤਕਾਰ ਅਤੇ ਅਦਾਕਾਰ ਹੈ, ਜਿਸ ਨੇ ਮੁੱਖ ਗਾਇਕ ਵਜੋਂ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਜਿਹੜਾ ਕਿ ਦ ਰੋਲਿੰਗ ਸਟੋਨਸ ਦਾ ਸੰਸਥਾਪਕ ਹੈ। ਜੈਗਰ ਦਾ ਕੈਰੀਅਰ ਪੰਜ ਦਹਾਕੇ ਲੰਮਾ ਹੈ ਅਤੇ ਉਹ ਰੌਕ ਸੰਗੀਤ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਸ਼ਹੂਰ ਕਲਾਕਾਰਾਂ ਵਿੱਚੋਂ ਇੱਕ ਹੈ। ਉਸਦੀ ਵੱਖਰੀ ਆਵਾਜ਼ ਅਤੇ ਪ੍ਰਦਰਸ਼ਨ ਕਰਕੇ, ਕੀਥ ਰਿਚਰਡਸ ਦੇ ਗਿਟਾਰ ਸਟਾਈਲ ਦੇ ਨਾਲ, ਰੋਲਿੰਗ ਸਟੋਨਸ ਦੇ ਬੈਂਡ ਕੈਰੀਅਰ ਦੀ ਆਪਣੀ ਇੱਕ ਵੱਖਰੀ ਪਛਾਣ ਹੈ। ਮੀਡੀਆ ਵਿੱਚ ਜੈਗਰ ਦੀ ਪ੍ਰਸਿੱਧੀ ਹੋਈ ਜਦੋਂ ਉਸਨੂੰ ਮੰਨਿਆ ਕਿ ਉਹ ਨਸ਼ੇ ਕਰਦਾ ਹੈ ਅਤੇ ਉਸਦੇ ਕਈ ਲੋਕਾਂ ਨਾਲ ਰੁਮਾਂਚਿਕ ਰਿਸ਼ਤੇ ਵੀ ਹਨ।

ਸਰ

ਮਾਈਕਲ ਜੈਗਰ

MBE
ਮਿਕ ਜੈਗਰ
ਜੈਗਰ 2014 ਵਿੱਚ
ਜਨਮ
ਮਾਈਕਲ ਫਿਲਿਪ ਜੈਗਰ

(1943-07-26) 26 ਜੁਲਾਈ 1943 (ਉਮਰ 80)
ਡਾਰਟਫ਼ੋਰਡ, ਕੈਂਟ, ਇੰਗਲੈਂਡ
ਹੋਰ ਨਾਮਮਿਕ ਜੈਗਰ
ਸਿੱਖਿਆਡਾਰਟਫ਼ੋਰਡ ਗ੍ਰਾਮਰ ਸਕੂਲ
ਅਲਮਾ ਮਾਤਰਯੂਨੀਵਰਸਿਟੀ ਔਫ਼ ਲੰਡਨ
ਲੰਡਨ ਸਕੂਲ ਔਫ਼ ਇਕਨੌਮਿਕਸ
ਪੇਸ਼ਾ
  • ਗਾਇਕ
  • ਗੀਤਕਾਰ
  • ਅਦਾਕਾਰ
  • ਫ਼ਿਲਮ ਨਿਰਮਾਤਾ
ਸਰਗਰਮੀ ਦੇ ਸਾਲ1960 ਤੋਂ ਹੁਣ ਤੱਕ
ਜੀਵਨ ਸਾਥੀ
ਬਿਆਂਕਾ ਜੈਗਰ
(ਵਿ. 1971; ਤਲਾਕ 1978)

ਜੈਰੀ ਹਾਲ
(ਵਿ. 1990; ann. 1999)
ਸਾਥੀਕ੍ਰਿਸੀ ਸ਼੍ਰਿੰਪਟਨ, ਮੇਰੀਅਨ ਫ਼ੇਥਫ਼ੁੱਲ, ਮਾਰਸ਼ਾ ਹੰਟ, ਲੁਸੀਆਨਾ ਜੀਮੇੇਨੇਜ਼, ਸੋਫ਼ੀ ਡਾਹ, ਲੌਰੈਨ ਸਕੌਟ, ਮੇਲਾਨੀ ਹੈਮਰਿਕ
ਬੱਚੇ8; ਸ਼ਾਮਿਲ ਹਨ, ਜੇਡ ਜੈਗਰ, ਐਲੀਜ਼ਾਬੈਥ ਜੈਗਰ, ਜੌਰਜੀਆ ਮੇਅ ਜੈਗਰ
ਰਿਸ਼ਤੇਦਾਰਕ੍ਰਿਸ ਜੈਗਰ (ਭਰਾ)
ਮਿਕ ਜੈਗਰ
ਵੰਨਗੀ(ਆਂ)
ਸਾਜ਼
  • ਆਵਾਜ਼
  • ਗਿਟਾਰ
  • ਹਾਰਮੋਨਿਕਾ
ਲੇਬਲ
  • ਵਰਜਨ
  • ਰੋਲਿੰਗ ਸਟੋਨਸ
  • ਯੂਨੀਵਰਸਲ
ਵੈਂਬਸਾਈਟmickjagger.com

ਨਿੱਜੀ ਜੀਵਨ

ਜੈਗਰ ਨੂੰ ਉਸਦੇ ਮਸ਼ਹੂਰ ਰਿਸ਼ਤਿਆਂ ਨਾਲ ਜਾਣਿਆ ਜਾਂਦਾ ਹੈ। ਉਸਦਾ ਵਿਆਹ ਨਿਕਾਰਾਗੁਆ ਵਿੱਚ ਜਨਮੀ ਬਿਆਂਕਾ ਦੇ ਮਾਸੀਅਸ ਨਾਲ 12 ਮਈ 1971 ਨੂੰ ਹੋਇਆ ਸੀ। ਇਹ ਸੇਂਟ-ਟ੍ਰੋਪੇਜ਼ ਵਿੱਚ ਪਹਿਲਾ ਕੈਥੋਲਿਕ ਸਮਾਰੋਹ ਸੀ। 1977 ਦੇ ਅਖੀਰ ਵਿੱਚ ਉਸਦਾ ਰਿਸ਼ਤਾ ਜੈਰੀ ਹਾਲ ਨਾਲ ਬਣਿਆ। ਭਾਵੇਂ ਉਹ ਬਿਆਂਕਾ ਨਾਲ ਅਜੇ ਵੀ ਵਿਆਹਿਆ ਹੋਇਆ ਸੀ ਪਰ ਫਿਰ ਵੀ ਜੈਗਰ ਅਤੇ ਹਾਲ ਕਈ ਸਾਲਾਂ ਤੱਕ ਇਕੱਠੇ ਰਹੇ। ਉਹਨਾਂ ਦਾ ਵਿਆਹ 1990 ਵਿੱਚ ਇੰਡੋਨੇਸ਼ੀਆ ਵਿੱਚ ਇੱਕ ਹਿੰਦੂ ਸਮਾਰੋਹ ਨਾਲ ਹੋਇਆ। ਇਸ ਵਿਆਹ ਦਾ ਅੰਤ 1999 ਵਿੱਚ ਹੋਇਆ।

ਜੈਗਰ ਨੇ ਹੋਰ ਔਰਤਾਂ ਨਾਲ ਵੀ ਰੁਮਾਂਚਿਕ ਰਿਸ਼ਤੇ ਰਹੇ ਜਿਹਨਾਂ ਵਿੱਚ ਕ੍ਰਿਸੀ ਸ਼੍ਰਿੰਪਸਨ, ਮੇਰੀਅਨ ਫ਼ੇਥਫ਼ੁੱਲ, ਅਨੀਤਾ ਪੈਲਨਬਰਗ, ਮਾਰਸ਼ਾ ਹੰਟ, ਪਾਮੇਲਾ ਦਸ ਬਾਰੇਸ, ਉਸ਼ੀ ਓਬਰਮੇਅਰ, ਬੇਬੇ ਬੀਊਲ, ਕਾਰਲੀ ਸਿਮਨ, ਮਾਰਗੇਰਟ ਟਰੂਡੀਓ, ਮਕੈਂਜ਼ੀ ਫਿਲਿਪਸ, ਜੇਨਾਈਸ ਡਿਕਿਨਸਨ, ਕਾਰਲਾ ਬਰੂਨੀ, ਸੋਫ਼ੀ ਡਾਹਲ ਅਤੇ ਐਂਜੇਲੀਨਾ ਜੌਲੀ ਸ਼ਾਮਿਲ ਹਨ। among others. ਉਹ ਲੌਰੇਟ ਸਕੌਟ ਨਾਲ 2001 ਤੋਂ ਰਿਸ਼ਤੇ ਵਿੱਚ ਸੀ ਜਦੋਂ 2014 ਨੂੰ ਉਸਨੇ ਆਤਮਹੱਤਿਆ ਕਰ ਲਈ ਸੀ। ਜੈਗਰ ਦੀ ਗਰਲਫ਼ਰੈਂਡ ਮੇਲਾਨੀ ਹੈਮਰਿਕ ਕੋਲ 8 ਬੱਚੇ ਹਨ।

ਮਿਕ ਜੈਗਰ ਦਾ ਆਪਣਾ ਬਹੁਤਾ ਕੰਮ ਆਪਣੇ ਜੋੜੀਦਾਰ ਕੀਥ ਰਿਚਰਡਸ ਨਾਲ ਮਿਲ ਕੇ ਕੀਤਾ ਹੈ ਅਤੇ ਇਸ ਦੌਰਾਨ ਉਹਨਾਂ ਵਿੱਚ ਕਈ ਵਾਰ ਮਤਭੇਦ ਵੀ ਪੈਦਾ ਹੋਏ ਹਨ।

ਸਨਮਾਨ

ਜੈਗਰ ਨੂੰ ਮਸ਼ਹੂਰ ਸੰਗੀਤ ਵਿੱਚ ਉਸਦੀਆਂ ਸੇਵਾਵਾਂ ਲਈ ਬ੍ਰਿਟਿਸ਼ ਸਰਕਾਰ ਵੱਲੋਂ ਸਾਲ 2002 ਵਿੱਚ ਨ੍ਹਾਈਟ ਬੈਚਲਰ ਨਾਲ ਸਨਮਾਨਿਤ ਕੀਤਾ ਗਿਆ ਸੀ। ਅਤੇ 12 ਦਸੰਬਰ, 2003 ਨੂੰ ਉਸਨੂੰ ਪ੍ਰਿੰਸ ਔਫ਼ ਵੇਲਜ਼ ਵੱਲੋਂ ਐਕੌਲੇਡ ਸਨਮਾਨ ਦਿੱਤਾ ਗਿਆ ਸੀ।.

ਹਵਾਲੇ

ਬਾਹਰਲੇ ਲਿੰਕ

Tags:

ਮਿਕ ਜੈਗਰ ਨਿੱਜੀ ਜੀਵਨਮਿਕ ਜੈਗਰ ਸਨਮਾਨਮਿਕ ਜੈਗਰ ਹਵਾਲੇਮਿਕ ਜੈਗਰ ਬਾਹਰਲੇ ਲਿੰਕਮਿਕ ਜੈਗਰ

🔥 Trending searches on Wiki ਪੰਜਾਬੀ:

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਆਂਧਰਾ ਪ੍ਰਦੇਸ਼ਅੰਮ੍ਰਿਤਸਰਵੋਟ ਦਾ ਹੱਕਆਰ ਸੀ ਟੈਂਪਲਨਿਰੰਜਨਮੱਧਕਾਲੀਨ ਪੰਜਾਬੀ ਵਾਰਤਕਜੁਗਨੀਗੁਰਦੁਆਰਿਆਂ ਦੀ ਸੂਚੀਖੇਤੀਬਾੜੀਮਹਾਨ ਕੋਸ਼ਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਰਾਮਦਾਸੀਆਨੌਰੋਜ਼ਅੰਤਰਰਾਸ਼ਟਰੀ ਮਹਿਲਾ ਦਿਵਸਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਮਝੈਲਅਕਾਲ ਤਖ਼ਤਸੁਜਾਨ ਸਿੰਘਪੁਆਧੀ ਉਪਭਾਸ਼ਾਪਾਚਨਬਾਬਾ ਬੁੱਢਾ ਜੀਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਮਾਂ ਬੋਲੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪ੍ਰੋਫ਼ੈਸਰ ਮੋਹਨ ਸਿੰਘਸਰਕਾਰਪਾਣੀ ਦੀ ਸੰਭਾਲਬੋਹੜਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਮਨੋਜ ਪਾਂਡੇਪੰਜਾਬ , ਪੰਜਾਬੀ ਅਤੇ ਪੰਜਾਬੀਅਤਜਿੰਦ ਕੌਰਬਚਿੱਤਰ ਨਾਟਕਅੰਕ ਗਣਿਤਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਵਿਆਹ ਦੀਆਂ ਕਿਸਮਾਂISBN (identifier)ਡਾ. ਹਰਿਭਜਨ ਸਿੰਘਤੀਆਂਭਗਵੰਤ ਮਾਨਹਾਸ਼ਮ ਸ਼ਾਹਮਨੁੱਖਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਪੰਜ ਬਾਣੀਆਂਅਜੀਤ ਕੌਰਮੌਤ ਅਲੀ ਬਾਬੇ ਦੀ (ਕਹਾਣੀ)ਪੰਜਾਬੀ ਲੋਕ ਬੋਲੀਆਂਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਛੰਦਆਸਾ ਦੀ ਵਾਰਕਾਟੋ (ਸਾਜ਼)ਕਰਤਾਰ ਸਿੰਘ ਸਰਾਭਾਗੁਰੂ ਗੋਬਿੰਦ ਸਿੰਘਭਾਈ ਵੀਰ ਸਿੰਘਅੰਮ੍ਰਿਤਾ ਪ੍ਰੀਤਮਤੂੰ ਮੱਘਦਾ ਰਹੀਂ ਵੇ ਸੂਰਜਾਵਿਦੇਸ਼ ਮੰਤਰੀ (ਭਾਰਤ)ਲੰਗਰ (ਸਿੱਖ ਧਰਮ)ਮਾਤਾ ਗੁਜਰੀਭਾਈ ਧਰਮ ਸਿੰਘ ਜੀਨਿਤਨੇਮਪੰਜ ਪਿਆਰੇਊਧਮ ਸਿੰਘਵੈਨਸ ਡਰੱਮੰਡਸਰਗੇ ਬ੍ਰਿਨਸੁਰਜੀਤ ਪਾਤਰਪੰਜਾਬੀ ਲੋਕ ਸਾਜ਼ਰੱਖੜੀਜੱਸਾ ਸਿੰਘ ਰਾਮਗੜ੍ਹੀਆਅਲਗੋਜ਼ੇਮੰਜੀ ਪ੍ਰਥਾਨਰਿੰਦਰ ਬੀਬਾਰਾਜਾ ਸਲਵਾਨਗੁਰਮੀਤ ਸਿੰਘ ਖੁੱਡੀਆਂ🡆 More