ਮਰੀਅਮ ਮਿਰਜ਼ਾਖ਼ਾਨੀ (ਫ਼ਾਰਸੀ: مریم میرزاخانی; ਮਈ 1977-15 ਜੁਲਾਈ 2017) ਇੱਕ ਇਰਾਨੀ ਹਿਸਾਬਦਾਨ ਸੀ। ਉਹ ਸਟੈਨਫ਼ੋਡ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਰਹੀ ਸੀ।। ਉਸਨੂੰ 2014 'ਚ ਹਿਸਾਬ ਵਿੱਚ ਯੋਗਦਾਨ ਲਈ ਫ਼ੀਲਡਜ਼ ਤਗਮਾ ਮਿਲਿਆ। ਉਹ ਇਹ ਮੈਡਲ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਅਤੇ ਪਹਿਲੀ ਇਰਾਨੀ ਸੀ।
ਮਰੀਅਮ ਮਿਰਜ਼ਾਖ਼ਾਨੀ | |
---|---|
ਜਨਮ | Persian: مریم میرزاخانی 5 ਤਹਿਰਾਨ, ਇਰਾਨ |
ਮੌਤ | 15 ਜੁਲਾਈ 2017 | (ਉਮਰ 40)
ਰਾਸ਼ਟਰੀਅਤਾ | ਇਰਾਨੀ |
ਅਲਮਾ ਮਾਤਰ |
|
ਪੁਰਸਕਾਰ |
|
ਵਿਗਿਆਨਕ ਕਰੀਅਰ | |
ਖੇਤਰ | ਹਿਸਾਬਦਾਨ |
ਅਦਾਰੇ |
|
ਥੀਸਿਸ | Simple geodesics on hyperbolic surfaces and the volume of the moduli space of curves (2004) |
ਡਾਕਟੋਰਲ ਸਲਾਹਕਾਰ | ਕਰਟਿਸ ਟੀ. ਮਿਕਲਨ |
This article uses material from the Wikipedia ਪੰਜਾਬੀ article ਮਰੀਅਮ ਮਿਰਜ਼ਾਖ਼ਾਨੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.