ਭਾਰਤ ਵਿੱਚ ਗਰੀਬੀ ਬਹੁਤ ਵਿਆਪਕ ਹੈ ਜਿੱਥੇ ਅੰਦਾਜ਼ੇ ਮੁਤਾਬਕ ਦੁਨੀਆ ਦੀ ਸਾਰੀ ਗਰੀਬ ਅਬਾਦੀ ਦਾ ਤੀਜਾ ਹਿੱਸਾ ਰਹਿੰਦਾ ਹੈ। 2010 ਵਿੱਚ ਵਿਸ਼ਵ ਬੈਂਕ ਨੇ ਇਤਲਾਹ ਦਿੱਤੀ ਕਿ ਭਾਰਤ ਦੇ 32.7% ਲੋਕ ਰੋਜ਼ਾਨਾ 1.25 ਯੂਐੱਸ$ ਦੀ ਅੰਤਰਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ ਅਤੇ 68.7 % ਲੋਕ ਰੋਜ਼ਾਨਾ 2 ਯੂਐੱਸ$ ਤੋਂ ਘੱਟ ਵਿੱਚ ਗੁਜ਼ਾਰਾ ਕਰਦੇ ਹਨ।
ਗਰੀਬ ਗਿਣਤੀ ਅਨੁਪਾਤ (2010) | ||
---|---|---|
ਗਰੀਬੀ ਦੀ ਧਾਰਾ | ਵਿਸ਼ਵ ਬੈਂਕ | |
ਪ੍ਰਤੀ ਦਿਨ $1.25 ਤੋਂ ਘੱਟ ਨਾਲ਼ ਜਿਉਂਦੇ ਹਨ | 32.7% (40 ਕਰੋੜ) | |
ਪ੍ਰਤੀ ਦਿਨ $2.00 ਤੋਂ ਘੱਟ ਨਾਲ਼ ਜਿਉਂਦੇ ਹਨ | 68.7% (84.1 ਕਰੋੜ) | |
ਪ੍ਰਤੀ ਦਿਨ $2.50 ਤੋਂ ਘੱਟ ਨਾਲ਼ ਜਿਉਂਦੇ ਹਨ | 81.1% (99.2 ਕਰੋੜ) | |
ਪ੍ਰਤੀ ਦਿਨ $4.00 ਤੋਂ ਘੱਟ ਨਾਲ਼ ਜਿਉਂਦੇ ਹਨ | 93.7% (114.8 ਕਰੋੜ) | |
ਪ੍ਰਤੀ ਦਿਨ $5.00 ਤੋਂ ਘੱਟ ਨਾਲ਼ ਜਿਉਂਦੇ ਹਨ | 96.9% (117.9 ਕਰੋੜ) |
This article uses material from the Wikipedia ਪੰਜਾਬੀ article ਭਾਰਤ ਵਿਚ ਗਰੀਬੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.