ਭਾਰਤ ਦਾ ਰਾਸ਼ਟਰੀ ਚਿੰਨ੍ਹ

ਰਾਸ਼ਟਰੀ ਚਿੰਨ੍ਹ ਅਸ਼ੋਕ ਦੇ ਸਾਰਨਾਥ ਤੋਂ ਲਿਆ ਗਿਆ ਹੈ। ਅਸਲੀ ਥੰਮ੍ਹ ਵਿੱਚ, ਜਿਸ ਵਿੱਚ ਚਾਰੇ ਦਿਸ਼ਾਂਵਾਂ ਵੱਲ ਚਾਰ ਸ਼ੇਰ, ਹਾਥੀ, ਘੋੜਾ, ਬਲਦ ਅਤੇ ਇੱਕ ਸ਼ੇਰ ਹੈ। ਇਸ ਵਿੱਚ ਅਸ਼ੋਕ ਚੱਕਰ ਵੀ ਬਣਿਆ ਹੋਇਆ ਹੈ। ਭਾਰਤ ਸਰਕਾਰ ਨੇ ਇਸ ਨੂੰ 26 ਜਨਵਰੀ, 1950 ਨੂੰ ਅਪਣਾਇਆ ਇਸ ਵਿੱਚ ਤਿੰਨ ਸ਼ੇਰ ਦਿਸਦੇ ਹਨ ਚੌਥਾ ਸ਼ੇਰ ਨਹੀਂ ਦਿਸਦਾ। ਇਸ ਤੇ ਸਤਯਾਮੇਵਾ ਜਯਤੇ ਜਿਸ ਦਾ ਮਤਲਵ ਹੈ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਲਿਖਿਆ ਹੋਇਆ ਹੈ ।

ਰਾਸ਼ਟਰੀ ਚਿੰਨ੍ਹ
ਭਾਰਤ ਦਾ ਰਾਸ਼ਟਰੀ ਚਿੰਨ੍ਹ
ਵਿਸ਼ੇਸ਼
ਦੇਸ਼ ਦਾ ਨਾਮਭਾਰਤ
ਅਪਣਾਉਣ ਦਾ ਸਮਾਂ26 ਜਨਵਰੀ, 1950
ਮਾਟੋਸਤਯਾਮੇਵਾ ਜਯਤੇ
"ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ"

ਅਧਿਕਾਰ

ਰਾਸ਼ਟਰੀ ਚਿੰਨ੍ਹ ‘ਨੈਸ਼ਨਲ ਐਂਬਲਮ’ ਐਕਟ-2005 ਦੇ ਉਪਬੰਧਾਂ ਸ਼ਡਿਊਲ-1 ਅਨੁਸਾਰ ਭਾਰਤ ਦੇ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ, ਰਾਜਪਾਲ, ਲੈਫਟੀਨੈਂਟ ਗਵਰਨਰ, ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੇ ਪ੍ਰਸ਼ਾਸਕ, ਸੰਸਦ ਦੇ ਦਫ਼ਤਰ ਅਤੇ ਅਧਿਕਾਰੀ, ਜੱਜ ਅਤੇ ਅਦਾਲਤੀ ਅਧਿਕਾਰੀ ਅਤੇ ਦਫ਼ਤਰ, ਯੋਜਨਾ ਕਮਿਸ਼ਨ ਦੇ ਅਧਿਕਾਰੀ ਅਤੇ ਦਫ਼ਤਰ, ਭਾਰਤ ਸਰਕਾਰ ਦੇ ਮੁੱਖ ਚੋਣ ਕਮਿਸ਼ਨਰ ਆਦਿ ਇਸ ਰਾਸ਼ਟਰੀ ਚਿੰਨ੍ਹ ਦਾ ਪ੍ਰਯੋਗ ਕਰ ਸਕਦੇ ਹਨ। ਰਾਸ਼ਟਰੀ ਚਿੰਨ੍ਹ ਦੇ ਇੱਕ ਹਿੱਸੇ ਅਸ਼ੋਕ ਚੱਕਰ ਨੂੰ ਆਪਣੀਆਂ ਕਾਰਾਂ ਅੱਗੇ ਮੈਟਲ ਪਲੇਟ ‘ਤੇ ਲਗਾਉਣ ਦਾ ਅਧਿਕਾਰ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ, ਸਪੀਕਰ ਅਤੇ ਡਿਪਟੀ ਸਪੀਕਰ ਲੋਕ ਸਭਾ, ਡਿਪਟੀ ਚੇਅਰਮੈਨ ਰਾਜ ਸਭਾ,ਭਾਰਤ ਦੇ ਚੀਫ਼ ਜਸਟਿਸ, ਸੁਪਰੀਮ ਕੋਰਟ ਦੇ ਜੱਜ ਅਤੇ ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਜੱਜ ਸਾਹਿਬਾਨਾਂ ਨੂੰ ਆਪਣੇ ਅਧਿਕਾਰਤ ਖੇਤਰਾਂ ਵਿੱਚ ਅਤੇ ਰਾਜਾਂ ਦੇ ਕੈਬਨਿਟ ਅਤੇ ਰਾਜ ਮੰਤਰੀ, ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ, ਚੇਅਰਮੈਨ ਅਤੇ ਡਿਪਟੀ ਚੇਅਰਮੈਨ ਆਫ ਕੌਂਸਲ ਆਫ ਸਟੇਟਸ ਨੂੰ ਹਾਸਲ ਹੈ।

ਹਵਾਲੇ

Tags:

ਅਸ਼ੋਕ

🔥 Trending searches on Wiki ਪੰਜਾਬੀ:

ਪੱਥਰ ਯੁੱਗਕ੍ਰਿਸ਼ਨਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਵੱਡਾ ਘੱਲੂਘਾਰਾਵਹਿਮ ਭਰਮਟਕਸਾਲੀ ਭਾਸ਼ਾਗ੍ਰੇਟਾ ਥਨਬਰਗਪੰਜਾਬ ਦਾ ਇਤਿਹਾਸਸਵਰ ਅਤੇ ਲਗਾਂ ਮਾਤਰਾਵਾਂਪੰਜਨਦ ਦਰਿਆਆਧੁਨਿਕ ਪੰਜਾਬੀ ਵਾਰਤਕਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬੀ ਜੰਗਨਾਮਾਅੰਮ੍ਰਿਤਸਰਰੇਤੀਭੱਟਾਂ ਦੇ ਸਵੱਈਏਮਨੀਕਰਣ ਸਾਹਿਬਤਜੱਮੁਲ ਕਲੀਮਹੋਲਾ ਮਹੱਲਾਪੰਜਾਬੀ ਲੋਕਗੀਤਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸੁਰਜੀਤ ਪਾਤਰਕਬੂਤਰਕਢਾਈਕੁਲਵੰਤ ਸਿੰਘ ਵਿਰਕਕਬੀਰਟਾਹਲੀਦਿਲਜੀਤ ਦੋਸਾਂਝਫ਼ਰੀਦਕੋਟ ਸ਼ਹਿਰਵਿਆਹ ਦੀਆਂ ਕਿਸਮਾਂਹੀਰਾ ਸਿੰਘ ਦਰਦਦਸਮ ਗ੍ਰੰਥਮਿਰਜ਼ਾ ਸਾਹਿਬਾਂਪਰਿਵਾਰਸਜਦਾਸਾਹਿਤ ਅਤੇ ਇਤਿਹਾਸਕਪਾਹਭਾਰਤ ਦੀ ਸੰਵਿਧਾਨ ਸਭਾਰੱਖੜੀਸੁਭਾਸ਼ ਚੰਦਰ ਬੋਸਦੂਰ ਸੰਚਾਰਕਰਸਿਰ ਦੇ ਗਹਿਣੇਸਿੱਖ ਧਰਮਪੰਜਾਬ ਦੀਆਂ ਵਿਰਾਸਤੀ ਖੇਡਾਂਮੈਟਾ ਆਲੋਚਨਾਗੁਰਮੀਤ ਬਾਵਾਨਵਤੇਜ ਭਾਰਤੀਆਨੰਦਪੁਰ ਸਾਹਿਬਵੇਦਅੰਮ੍ਰਿਤਪਾਲ ਸਿੰਘ ਖ਼ਾਲਸਾਪੰਜਾਬੀ ਕਹਾਣੀਫ਼ਰਾਂਸਚੂਹਾਪੂਰਨ ਸਿੰਘਨਿਰਮਲ ਰਿਸ਼ੀਲੋਕ ਕਲਾਵਾਂਲਾਲ ਚੰਦ ਯਮਲਾ ਜੱਟਸਾਕਾ ਨੀਲਾ ਤਾਰਾਹੈਰੋਇਨਭੀਮਰਾਓ ਅੰਬੇਡਕਰਗੁਰਮੁਖੀ ਲਿਪੀਸੰਯੁਕਤ ਰਾਜਸ਼ਖ਼ਸੀਅਤ2023ਇੰਦਰਾ ਗਾਂਧੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਸਵਰਪੂਰਨ ਭਗਤਸੱਸੀ ਪੁੰਨੂੰਲਿਵਰ ਸਿਰੋਸਿਸਕੇਂਦਰੀ ਸੈਕੰਡਰੀ ਸਿੱਖਿਆ ਬੋਰਡਜਸਵੰਤ ਦੀਦਦੁਆਬੀਬਿਆਸ ਦਰਿਆ🡆 More