ਭਦੌੜ

ਭਦੌੜ ਭਾਰਤੀ ਪੰਜਾਬ (ਭਾਰਤ) ਦੇ ਬਰਨਾਲਾ ਜ਼ਿਲ੍ਹਾ ਦਾ ਇੱਕ ਸ਼ਹਿਰ ਹੈ। ਭਦੌੜ ਦੀ ਕੁੱਲ ਆਬਾਦੀ 16,818 ਹੈ। ਇਸ ਪਿੰਡ ਵਿੱਚ ਸਾਰੇ ਭਾਈਚਾਰਿਆਂ ਦੇ ਲੋਕ ਵਸਦੇ ਹਨ ਪਰ ਰਾਮਗੜ੍ਹੀਆ ਭਾਈਚਾਰੇ ਦੇ ਮਠਾੜੂ ਗੋਤ ਦੇ ਪਰਿਵਾਰ ਜ਼ਿਆਦਾ ਹਨ। ਪਿੰਡ ਦੇ ਵਧੇਰੇ ਪਰਿਵਾਰ ਕੈਨੇਡਾ ਅਤੇ ਅਮਰੀਕਾ ਵਿੱਚ ਵਸੇ ਹੋਏ ਹਨ।

ਭਦੌੜ
ਸ਼ਹਿਰ
ਦੇਸ਼ਭਦੌੜ ਭਾਰਤ
ਰਾਜਪੰਜਾਬ
ਜ਼ਿਲ੍ਹਾਬਰਨਾਲਾ
ਉੱਚਾਈ
219 m (719 ft)
ਆਬਾਦੀ
 (2001)
 • ਕੁੱਲ16,818
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • ਸਥਾਨਕਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਬਰਨਾਲਾ

ਭਦੌੜ ਦਾ ਕਿਲ੍ਹਾ

ਭਦੌੜ 

ਕਿਲ੍ਹਾ ਭਦੌੜ ਫੂਲਕੀਆਂ ਪਰਵਾਰ ਦੇ ਪੁਰਖੇ ਰਾਮਾ ਦੁਆਰਾ ਉਸਾਰਿਆ ਗਿਆ ਸੀ।ਇਹ ਪਰਵਾਰ ਦੀ ਵਿਰਾਸਤ ਤੇ ਰਿਹਾਇਸ਼ ਸੀ। ਬਾਬਾ ਆਲਾ ਸਿੰਘ ਨੇ 1722 ਨੂੰ ਆਪਣੇ ਭਰਾ ਦੂਨਾਂ ਨੂੰ ਸੌਂਪ ਕੇ ਆਪਣੀ ਵੱਖਰੀ ਪਟਿਆਲ਼ਾ ਰਿਆਸਤ ਕਾਇਮ ਕਰ ਲਈ। 1858 ਤੱਕ ਭਦੌੜ ਦੀ ਜਗੀਰ ਪਟਿਆਲ਼ਾ ਰਿਆਸਤ ਤੋਂ ਸੁਤੰਤਰ ਰਹੀ । 1858 ਵਿੱਚ ਅੰਗਰੇਜ਼ਾਂ ਨੇ ਭਦੌੜ ਦੀ ਜਗੀਰ ਨੂੰ ਪਟਿਆਲ਼ਾ ਰਾਜੇ ਨੂੰ 1857 ਦੇ ਇਨਕਲਾਬ ਸਮੇਂ ਮੱਦਦ ਕਰਨ ਦੇ ਇਵਜ਼ ਵਿੱਚ ਨਜ਼ਰਾਨੇ ਵੱਜੋਂ ਸੌਂਪ ਦਿੱਤਾ।

ਹਵਾਲੇ

Tags:

ਪੰਜਾਬ, ਭਾਰਤਬਰਨਾਲਾ ਜ਼ਿਲ੍ਹਾ

🔥 Trending searches on Wiki ਪੰਜਾਬੀ:

ਹੋਲਾ ਮਹੱਲਾਪਦਮਾਸਨਭਾਈ ਤਾਰੂ ਸਿੰਘਮਜ਼੍ਹਬੀ ਸਿੱਖਰਾਧਾ ਸੁਆਮੀ ਸਤਿਸੰਗ ਬਿਆਸਮੌੜਾਂਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਰਾਮਪੁਰਾ ਫੂਲਸਿੱਖ ਧਰਮਫ਼ਰੀਦਕੋਟ (ਲੋਕ ਸਭਾ ਹਲਕਾ)ਸੱਭਿਆਚਾਰਸਵਰਪੂਰਨ ਸਿੰਘਸਾਮਾਜਕ ਮੀਡੀਆਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਗੋਇੰਦਵਾਲ ਸਾਹਿਬਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਚਿੱਟਾ ਲਹੂਅਕਾਲੀ ਫੂਲਾ ਸਿੰਘਭਾਰਤੀ ਫੌਜਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਨਿੱਜੀ ਕੰਪਿਊਟਰਗੁਰਮੁਖੀ ਲਿਪੀਜੱਟਆਨੰਦਪੁਰ ਸਾਹਿਬਪੰਜਾਬੀ ਸਾਹਿਤ ਆਲੋਚਨਾਜ਼ਕਮੰਡਲਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਪੰਜਾਬ ਦੇ ਮੇਲੇ ਅਤੇ ਤਿਓੁਹਾਰਭਾਰਤ ਦੀ ਸੁਪਰੀਮ ਕੋਰਟਪੰਜਾਬੀ ਲੋਕ ਬੋਲੀਆਂਵਰ ਘਰਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਸਵਰ ਅਤੇ ਲਗਾਂ ਮਾਤਰਾਵਾਂਆਰੀਆ ਸਮਾਜਪੰਜਾਬੀ ਤਿਓਹਾਰਸੰਸਮਰਣਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਨਾਦਰ ਸ਼ਾਹਮੱਕੀ ਦੀ ਰੋਟੀ24 ਅਪ੍ਰੈਲਮੀਂਹਕਿੱਸਾ ਕਾਵਿਕਿਰਿਆ-ਵਿਸ਼ੇਸ਼ਣਗੁਰੂ ਅਰਜਨਸਮਾਣਾਕੰਪਿਊਟਰਪੰਥ ਪ੍ਰਕਾਸ਼ਤੁਰਕੀ ਕੌਫੀਕਾਗ਼ਜ਼ਸੂਫ਼ੀ ਕਾਵਿ ਦਾ ਇਤਿਹਾਸਆਸਾ ਦੀ ਵਾਰਮੁੱਖ ਮੰਤਰੀ (ਭਾਰਤ)ਸਾਉਣੀ ਦੀ ਫ਼ਸਲਨਰਿੰਦਰ ਮੋਦੀਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਏਡਜ਼ਸਿੰਘ ਸਭਾ ਲਹਿਰਆਯੁਰਵੇਦਗਿੱਧਾਅਲ ਨੀਨੋਜਾਮਨੀਆਲਮੀ ਤਪਸ਼ਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਇਕਾਂਗੀਪੰਜਾਬੀ ਬੁਝਾਰਤਾਂਪ੍ਰੋਫ਼ੈਸਰ ਮੋਹਨ ਸਿੰਘਪੰਜਾਬੀ ਸਾਹਿਤ ਦਾ ਇਤਿਹਾਸਵਾਰਪੰਜਾਬੀ ਅਖ਼ਬਾਰਭਾਰਤਮਦਰੱਸਾਛੰਦ🡆 More