ਬ੍ਰਿਜ਼ਬਨ: ਕਵੀਨਜ਼ਲੈਂਡ, ਆਸਟਰੇਲੀਆ ਦੀ ਰਾਜਧਾਨੀ

ਬ੍ਰਿਜ਼ਬਨ ਜਾਂ ਬ੍ਰਿਸਬੇਨ /ˈbrɪzbən/ ਆਸਟਰੇਲੀਆਈ ਰਾਜ ਕਵੀਨਜ਼ਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਦੇਸ਼ ਦਾ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ਇਸ ਮਹਾਂਨਗਰੀ ਇਲਾਕੇ ਦੀ ਅਬਾਦੀ 22 ਲੱਖ ਹੈ ਅਤੇ ਦੱਖਣ-ਪੂਰਬੀ ਕਵੀਨਜ਼ਲੈਂਡ ਬਹੁਨਗਰੀ ਇਲਾਕੇ, ਜਿਸਦਾ ਕੇਂਦਰ ਬ੍ਰਿਜ਼ਬਨ ਹੈ, ਦੀ ਅਬਾਦੀ 30 ਲੱਖ ਤੋਂ ਵੱਧ ਹੈ। ਇਸ ਸ਼ਹਿਰ ਦਾ ਨਾਮ ਸਰ ਥਾਮਸ ਬ੍ਰਿਸਬੇਨ ਤੋਂ ਰੱਖਿਆ ਗਿਆ। 1824 ਵਿੱਚ ਸ਼ਹਿਰ ਤੋਂ 40 ਕਿਲੋਮੀਟਰ ਉੱਤਰ ਵਿੱਚ ਤਾਜ਼ੀਰੀ ਸਜ਼ਾ ਯਾਫ਼ਤਾ ਵਿਅਕਤੀਆਂ ਲਈ ਨਵੀਂ ਆਬਾਦੀ ਰੈੱਡਕਲਫ਼ ਕਾਇਮ ਕੀਤੀ ਗਈ ਜਿਸ ਨੂੰ 1825 ਵਿੱਚ ਬ੍ਰਿਸਬੇਨ ਟਰਾਂਸਫਰ ਕੀਤਾ ਗਿਆ ਅਤੇ 1842 ਵਿੱਚ ਇਥੋਂ ਦੇ ਬਾਸ਼ਿੰਦਿਆਂ ਨੂੰ ਆਜ਼ਾਦ ਕਰ ਦਿਤਾ ਗਿਆ। 1859 ਵਿੱਚ ਇੱਕ ਅਲਿਹਦਾ ਨਵ ਆਬਾਦੀ ਕਰਾਰ ਦਿੱਤੇ ਜਾਣ ਤੇ ਇਸ ਨੂੰ ਕਵੀਨਜ਼ਲੈਂਡ ਦੀ ਰਾਜਧਾਨੀ ਕਰਾਰ ਦਿੱਤਾ ਗਿਆ। ਦੂਸਰੀ ਵੱਡੀ ਜੰਗ ਤੱਕ ਇਹ ਸ਼ਹਿਰ ਇੰਤਹਾਈ ਸੁਸਤ ਰਫ਼ਤਾਰੀ ਨਾਲ ਤਰੱਕੀ ਕਰ ਰਿਹਾ ਸੀ, ਲੇਕਿਨ ਜੰਗ ਵਿੱਚ ਇਸ ਦੇ ਅਹਿਮ ਰੋਲ ਦੇ ਕਾਰਨ ਇਸਨੂੰ ਕਾਫ਼ੀ ਤਰੱਕੀ ਮਿਲੀ। ਦੂਸਰੀ ਵੱਡੀ ਜੰਗ ਵਿੱਚ ਸ਼ਹਿਰ ਨੇ ਇਤਿਹਾਦੀਆਂ ਦੇ ਲਈ ਦੱਖਣ-ਪੱਛਮੀ ਪੈਸੀਫਿਕ ਦੇ ਜਨਰਲ ਡੌਗਲਸ ਮੈਕ ਆਰਥਰ ਲਈ ਹੈੱਡਕੁਆਟਰਜ ਵਜੋਂ ਕੇਂਦਰੀ ਰੋਲ ਨਿਭਾਇਆ।

ਬ੍ਰਿਜ਼ਬਨ
Brisbane

ਕਵੀਨਜ਼ਲੈਂਡ
ਬ੍ਰਿਜ਼ਬਨ: ਕਵੀਨਜ਼ਲੈਂਡ, ਆਸਟਰੇਲੀਆ ਦੀ ਰਾਜਧਾਨੀ
ਕੰਗਾਰੂ ਬਿੰਦੂ ਤੋਂ ਬ੍ਰਿਜ਼ਬਨ ਦਾ ਦਿੱਸਹੱਦਾ
ਗੁਣਕ27°28′4.5″S 153°01′40″E / 27.467917°S 153.02778°E / -27.467917; 153.02778
ਅਬਾਦੀ2189878 (2012) (ਤੀਜਾ)
 • ਸੰਘਣਾਪਣ346.0/ਕਿ.ਮੀ. (896.1/ਵਰਗ ਮੀਲ) (2006)
ਸਥਾਪਤ1824
ਖੇਤਰਫਲ5,949.9 ਕਿ.ਮੀ. (2,297.3 ਵਰਗ ਮੀਲ)
ਸਮਾਂ ਜੋਨਆਸਟਰੇਲੀਆਈ ਪੂਰਬੀ ਮਿਆਰੀ ਵਕਤ (UTC+10)
ਸਥਿਤੀ
LGA(s)
  • ਬ੍ਰਿਜ਼ਬਨ
  • ਇਪਸਵਿਚ
  • ਲੋਗਨ
  • ਮੋਰੀਟਨ ਬੇ
  • ਰੈੱਡਲੈਂਡ
  • ਸੀਨਿਕ ਰਿਮ (ਹਿੱਸਾ)
ਖੇਤਰਦੱਖਣ-ਪੂਰਬੀ ਕਵੀਨਜ਼ਲੈਂਡ
ਕਾਊਂਟੀਸਟੈਨਲੀ, ਕੈਨਿੰਗ, ਵਾਰਡ
ਰਾਜ ਚੋਣ-ਮੰਡਲ41 ਵਿਭਾਗ
ਸੰਘੀ ਵਿਭਾਗ17 ਵਿਭਾਗ
ਔਸਤ ਵੱਧ-ਤੋਂ-ਵੱਧ ਤਾਪਮਾਨ ਔਸਤ ਘੱਟ-ਤੋਂ-ਘੱਟ ਤਾਪਮਾਨ ਸਲਾਨਾ ਵਰਖਾ
26.4 °C
80 °F
16.2 °C
61 °F
986.2 mm
38.8 in

ਬ੍ਰਿਸਬੇਨ ਨੇ ਹਾਲ ਹੀ ਵਿੱਚ (1982) ਕਾਮਨਵੈਲਥ ਖੇਲ ਅਤੇ 1988 ਦੇ ਸੰਸਾਰ ਮੇਲੇ (World Expo) ਦੀ ਮੇਜ਼ਬਾਨੀ ਕੀਤੀ। ਜਦਕਿ 2001 ਵਿੱਚ ਗੁੱਡਵਿਲ ਖੇਲ (Goodwill Games) ਵੀ ਇੱਥੇ ਹੋਏ।

ਹਵਾਲੇ

Tags:

182418421859ਆਸਟਰੇਲੀਆ ਦੇ ਰਾਜ ਅਤੇ ਰਾਜਖੇਤਰਕਵੀਨਜ਼ਲੈਂਡਦੂਸਰੀ ਵੱਡੀ ਜੰਗਰਾਜਧਾਨੀ

🔥 Trending searches on Wiki ਪੰਜਾਬੀ:

ਕਪਾਹਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਲੁਧਿਆਣਾ (ਲੋਕ ਸਭਾ ਚੋਣ-ਹਲਕਾ)ਸਿੰਧੂ ਘਾਟੀ ਸੱਭਿਅਤਾਗਿੱਟਾਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਗੁਰੂ ਗੋਬਿੰਦ ਸਿੰਘਗੁਰੂ ਅੰਗਦਆਤਮਾਮੋਹਿੰਦਰ ਅਮਰਨਾਥਨਿਬੰਧ ਦੇ ਤੱਤਬੋਲੇ ਸੋ ਨਿਹਾਲਆਗਰਾ ਲੋਕ ਸਭਾ ਹਲਕਾਕਾਲੀ ਖਾਂਸੀਅਜੀਤ ਕੌਰਗਵਰੀਲੋ ਪ੍ਰਿੰਸਿਪਯੂਰਪ੧੯੧੮ਪਰਜੀਵੀਪੁਣਾਮੁਗ਼ਲਗੁਰੂ ਗ੍ਰੰਥ ਸਾਹਿਬਮਿਖਾਇਲ ਗੋਰਬਾਚੇਵਬੌਸਟਨਐੱਫ਼. ਸੀ. ਡੈਨਮੋ ਮਾਸਕੋਸ਼ਾਹਰੁਖ਼ ਖ਼ਾਨਬੰਦਾ ਸਿੰਘ ਬਹਾਦਰਹਿਪ ਹੌਪ ਸੰਗੀਤਧਰਤੀਜਲ੍ਹਿਆਂਵਾਲਾ ਬਾਗ ਹੱਤਿਆਕਾਂਡਚੌਪਈ ਸਾਹਿਬਸ਼ਾਰਦਾ ਸ਼੍ਰੀਨਿਵਾਸਨਕੈਨੇਡਾਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਪੰਜਾਬੀ ਸਾਹਿਤ ਦਾ ਇਤਿਹਾਸਸੰਯੁਕਤ ਰਾਜਪੰਜਾਬ ਲੋਕ ਸਭਾ ਚੋਣਾਂ 2024ਚੈਕੋਸਲਵਾਕੀਆਪ੍ਰਿੰਸੀਪਲ ਤੇਜਾ ਸਿੰਘ15ਵਾਂ ਵਿੱਤ ਕਮਿਸ਼ਨਸਾਕਾ ਨਨਕਾਣਾ ਸਾਹਿਬਅੰਤਰਰਾਸ਼ਟਰੀ ਮਹਿਲਾ ਦਿਵਸਕੋਲਕਾਤਾਬਹਾਵਲਪੁਰਪੰਜਾਬੀ ਬੁਝਾਰਤਾਂਦਰਸ਼ਨਦੌਣ ਖੁਰਦਭਾਰਤ ਦਾ ਰਾਸ਼ਟਰਪਤੀਫ਼ਾਜ਼ਿਲਕਾਅਮਰੀਕਾ (ਮਹਾਂ-ਮਹਾਂਦੀਪ)ਭਾਰਤ ਦਾ ਸੰਵਿਧਾਨਯੂਕਰੇਨਅੰਬੇਦਕਰ ਨਗਰ ਲੋਕ ਸਭਾ ਹਲਕਾਬਾਹੋਵਾਲ ਪਿੰਡਪੰਜਾਬ ਦਾ ਇਤਿਹਾਸਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਵੀਅਤਨਾਮਜਗਜੀਤ ਸਿੰਘ ਡੱਲੇਵਾਲਖੋਜਅਲੰਕਾਰ ਸੰਪਰਦਾਇਲੁਧਿਆਣਾਗੁਰਮੁਖੀ ਲਿਪੀਦਿਵਾਲੀਵਾਹਿਗੁਰੂਡੇਵਿਡ ਕੈਮਰਨਮਨੋਵਿਗਿਆਨਆਲਤਾਮੀਰਾ ਦੀ ਗੁਫ਼ਾਗੁਡ ਫਰਾਈਡੇਬੁੱਧ ਧਰਮਵਿਕਾਸਵਾਦਯੂਰੀ ਲਿਊਬੀਮੋਵ🡆 More