ਬਿਲ

ਬਿਲ ਜਾ ਬਿਲਪੱਥਰ, ਭਾਰਤ ਵਿੱਚ ਮਿਲਣ ਵਾਲਾਂ ਫੁੱਲਾਂ ਦਾ ਬੂਟਾ ਹੈ। ਇਸ ਵਿੱਚ ਰੋਗ ਨਾਸ਼ਕ ਗੁਣ ਹੋਣ ਕਰਨ ਇਸ ਨੂੰ ਬਿਲਵ ਵੀ ਕਿਹਾ ਜਾਂਦਾ ਹੈ। ਬੇਲ ਦੇ ਰੁੱਖ ਭਾਰਤ ਵਿੱਚ ਹਿਮਾਲਿਆ ਦੇ ਪਹਾੜਾਂ ਖੇਤਰ ਵਿੱਚ ਸਾਰਾ ਸਾਲ ਪਾਏ ਜਾਂਦੇ ਹਨ। ਭਾਰਤ ਦੇ ਨਾਲ ਨਾਲ ਬਿਲ ਦੇ ਰੁੱਖ ਸ਼੍ਰੀ ਲੰਕਾ, ਮਿਆਂਮਾਰ, ਪਾਕਿਸਤਾਨ, ਬਨਗਲਾਦੇਸ਼, ਕੰਬੋਡੀਆ ਅਤੇ ਥਾਈਲੈਂਡ ਵਿੱਚ ਵੀ ਪਾਏ ਜਾਂਦੇ ਹਨ। ਇਸਨੂੰ ਬੇਲ), ਬੰਗਾਲ ਕੁਇਨਸੀ ਸੁਨਹਿਰੀ ਸ਼ੇਬ, ਜਪਾਨੀ ਸੰਤਰਾ ਵੀ ਕਿਹਾ ਜਾਂਦਾ ਹੈ। 

Bael (vilvam)
ਬਿਲ
Scientific classification
Kingdom:
Plantae
(unranked):
Angiosperms
(unranked):
Eudicots
(unranked):
Rosids
Order:
Sapindales
Family:
Rutaceae
Subfamily:
Aurantioideae
Tribe:
Clauseneae
Genus:
Aegle

Corrêa
Species:
A. marmelos
Binomial name
Aegle marmelos
(L.) Corrêa

ਬਨਸਪਤਿਕ ਜਾਣਕਾਰੀ

ਇਸਨੂੰ ਫਲ ਮਾਰਚ ਤੋਂ ਮਈ ਵਿੱਚ ਲਗਦਾ ਹੈ। ਗਰਮੀਆਂ ਵਿੱਚ ਇਸਦੇ ਪੱਤੇ ਡਿੱਗ ਜਾਂਦੇ ਹਨ। ਬਿਲ ਦਾ ਫਲ ਸੁਨਹਿਰੇ ਪੀਲੇ ਰੰਗ ਦਾ ਹੁੰਦਾ ਹੈ। ਇਸਦਾ ਗੁੱਦਾ ਰਸੀਲਾ ਹੁੰਦਾ ਹੈ। ਇਸਦੇ ਸੇਵਨ ਨੂੰ ਪਾਚਨ ਪ੍ਰੀਕ੍ਰਿਆ ਲਈ ਸਮਰੱਥ ਔਸ਼ਧੀ ਮੰਨਿਆ ਗਿਆ ਹੈ।

ਬਿਲ 
ਬਿਲ ਦਾ ਰੁੱਖ

ਆਯੁਰਵੇਦ ਦੀਆ ਔਸ਼ਧੀਆ ਵਿੱਚ ਇਸਦੇ ਵਰਤੋਂ ਕੀਤੀ ਜਾਂਦੀ ਹੈ। ਇਹ ਦਿਲ ਅਤੇ ਮਲੇਰੀਆ ਵਰਗੇ ਰੋਗਾਂ ਵਿੱਚ ਇਸਦਾ ਸੇਵਨ ਲਹੇਬੰਦ ਮੰਨਿਆ ਜਾਂਦਾ ਹੈ। ਇਸਦੇ ਸੇਵਨ ਨਾਲ ਆਂਤਾਂ ਦੀ ਕਾਰਜ ਸਮਤਾ ਵੱਧਦੀ ਹੈ। ਭੁੱਖ ਵੱਧਦੀ ਹੈ। ਬਿਲ ਦੇ ਗੁੱਦੇ ਤੋਂ ਡਿਟਰਜੈਂਟ ਦਾ ਕੰਮ ਵੀ ਲਿਆ ਜਾਂਦਾ ਹੈ ਅਤੇ ਇਸਦੀ ਵਰਤੋਂ ਕਪੜੇ ਧੋਣੇ ਲਈ ਕੀਤੀ ਜਾਂਦੀ ਹੈ।   

Fruit

ਬਿਲ 
ਬਿਲ ਦਾ ਪੱਕਿਆ ਹੋਇਆ ਫਲ
ਬਿਲ 
ਬਿਲ ਦਾ ਫਲ

ਧਾਰਮਿਕ ਮਹੱਤਤਾ

ਧਾਰਮਿਕ ਦ੍ਰਿਸ਼ਟੀ ਤੋਂ ਮਹੱਤਵਪੂਰਨ ਹੋਣ ਕਾਰਨ ਇਸਨੂੰ ਮੰਦਿਰ ਦੇ ਬਾਹਰ ਵੀ ਉਗਾਇਆ ਜਾਂਦਾ ਹੈ। ਹਿੰਦੂ ਧਰਮ ਮੈਂ ਮਾਣਾ ਜਾਤਾ ਹੈ ਕੀ ਇਸਦੀ ਜੜ ਵਿੱਚ ਮਹਾਦੇਵ ਦਾ ਵਾਸ ਹੈ ਅਤੇ ਇਸਦੇ ਜਿਹੜੇ ਤਿੰਨ ਪੱਤੇ ਇਕੱਠੇ ਹੁੰਦੇ ਹਨ ਉਹਨਾਂ ਨੂੰ ਤ੍ਰਿਦੇਵ ਦਾ ਰੂਪ ਕਿਹਾ ਜਾਂਦਾ ਹੈ।

ਬਿਲ 
ਬਿਲ ਦੇ ਪੱਤੀਆਂ ਨਾਲ ਸ਼ਿਵਲਿੰਗ ਦੀ ਪੂਜਾ

ਹੋਰ ਨਾਮ 

  • South-East Asia
    • ਬਰਮੀ: ဥသျှစ် /ou' shi'/ or /oʊʔ ʃiʔ/
    • ਇੰਡੋਨੇਸ਼ੀਆਈ: [Maja] Error: {{Lang}}: text has italic markup (help)
    • ਖਮੇਰ: ព្នៅ /pnɨv/
    • ਲਾਓ: ໝາກຕູມ IPA: [ma᷆ːk.tùːm]
    • Malay: [pokok maja batu] Error: {{Lang}}: text has italic markup (help) (tree)
    • ਥਾਈ: มะตูม: rtgsmatum, IPA: [ma.tūːm] (tree: ต้นมะตูม IPA: [tôn.ma.tūːm]; fruit ลูกมะตูม IPA: [lûːk.ma.tūːm])
    • Tetum (Timor Leste): Aidila tuku/Aidila fatuk
  • South Asia
    • Assamese: বেল
    • Hindi: बेल (Bel)
    • Gujarati: બીલી
    • Urdu: (Bael)بیل, (Sirphal) سری پھل
    • Nepali: बेल: (Bel or Wood Apple)
    • Odia: Baela ବେଲ
    • Bengali: বেল (Bell)
    • Kannada: ಬೇಲದ ಹಣ್ಣು ('belada hannu', edible variety)
    • Kannada: ಬಿಲ್ವಪತ್ರೆ ಮರ ('bilvapatre mara', the sacred variety tree)
    • Konkani: gorakamli
    • Malayalam: കൂവളം (koo-valam)
    • Marathi: बेल (Bel)
    • Punjabi: ਬਿਲ (Bil)
    • Sanskrit: बिल्व (Bilva)Shreephala, shaandilya, shailoosha, maaloora
    • Sindhi: ڪاٺ گدرو
    • Sinhalese: බෙලි (Beli)
    • Tamil: வில்வம் (Vilvam)
    • Telugu: మారేడు (maredu)
    • Sir Phal (old Hindi)

ਹਵਾਲੇ

Tags:

ਬਿਲ ਬਨਸਪਤਿਕ ਜਾਣਕਾਰੀਬਿਲ ਧਾਰਮਿਕ ਮਹੱਤਤਾਬਿਲ ਹੋਰ ਨਾਮ ਬਿਲ ਹਵਾਲੇਬਿਲ ਬਾਹਰੀ ਕੜੀਆਂਬਿਲ

🔥 Trending searches on Wiki ਪੰਜਾਬੀ:

ਇੰਗਲੈਂਡਪਰਮਾਣੂ ਸ਼ਕਤੀਰੱਬ ਦੀ ਖੁੱਤੀਭਾਰਤੀ ਉਪਮਹਾਂਦੀਪਅਜਮੇਰ ਸਿੰਘ ਔਲਖ1978ਐਲਿਜ਼ਾਬੈਥ IIਛੰਦਕਾਫ਼ੀਪ੍ਰਿੰਸੀਪਲ ਤੇਜਾ ਸਿੰਘਮਹਾਂਦੀਪਅਹਿਮਦੀਆਟਰੱਕਹਰਿਮੰਦਰ ਸਾਹਿਬਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਰਾਮਦਰਸ਼ਨਸਵਰਾਜਬੀਰਜਨ-ਸੰਚਾਰਮੱਧਕਾਲੀਨ ਪੰਜਾਬੀ ਸਾਹਿਤਏਸ਼ੀਆਮਾਤਾ ਗੁਜਰੀਲੇਖਕ ਦੀ ਮੌਤਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਵਿਸ਼ਵਕੋਸ਼ਡਾ. ਨਾਹਰ ਸਿੰਘਸੋਹਿੰਦਰ ਸਿੰਘ ਵਣਜਾਰਾ ਬੇਦੀਪੁਆਧੀ ਉਪਭਾਸ਼ਾਰੂਪਵਾਦ (ਸਾਹਿਤ)ਮਾਪੇਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਪਹਿਲੀ ਐਂਗਲੋ-ਸਿੱਖ ਜੰਗਸਰਵਉੱਚ ਸੋਵੀਅਤਬਿਲੀ ਆਇਲਿਸ਼ਪੰਜਾਬੀ ਸਾਹਿਤਹੌਰਸ ਰੇਸਿੰਗ (ਘੋੜਾ ਦੌੜ)ਕੀਰਤਪੁਰ ਸਾਹਿਬਭਾਰਤ ਦਾ ਝੰਡਾਅਭਾਜ ਸੰਖਿਆਲੰਗਰਪੰਜਾਬ, ਪਾਕਿਸਤਾਨਸ੍ਵਰ ਅਤੇ ਲਗਾਂ ਮਾਤਰਾਵਾਂਟਕਸਾਲੀ ਭਾਸ਼ਾਧਰਤੀ ਦਾ ਵਾਯੂਮੰਡਲਰੋਗਕੁਦਰਤੀ ਤਬਾਹੀਸਿੱਖੀਵੈੱਬ ਬਰਾਊਜ਼ਰਪਰਵਾਸ ਦਾ ਪੰਜਾਬੀ ਸੱਭਿਆਚਾਰ ਤੇ ਪ੍ਰਭਾਵਹਿਮਾਚਲ ਪ੍ਰਦੇਸ਼ਸਾਉਣੀ ਦੀ ਫ਼ਸਲਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਵਿਕੀਪੀਡੀਆਨਾਸਾਊਧਮ ਸਿੰਘਟੱਪਾਕੋਸ਼ਕਾਰੀਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਨਿਸ਼ਾਨ ਸਾਹਿਬਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਮਨੁੱਖੀ ਸਰੀਰਪੰਜਾਬੀ ਭਾਸ਼ਾਰੇਖਾ ਚਿੱਤਰਫੁੱਲਪੰਜਾਬੀ ਲੋਕ ਸਾਹਿਤਨਰਿੰਦਰ ਸਿੰਘ ਕਪੂਰਸਾਂਚੀਇਰਾਕਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਬੱਬੂ ਮਾਨਨਾਨਕ ਸਿੰਘਸਿਮਰਨਜੀਤ ਸਿੰਘ ਮਾਨਛੱਤੀਸਗੜ੍ਹਪੰਜਾਬ ਦੇ ਮੇੇਲੇ🡆 More