ਬਿਜਲੀ ਚਾਰਜਾਂ ਦੇ ਚਲਣ ਨਾਲ ਪੈਦਾ ਹੁੰਦੀ ਹੈ |
ਬਿਜਲੀ ਚਾਰਜਾਂ ਦੇ ਚਲਣ ਨਾਲ ਪੈਦਾ ਹੁੰਦੀ ਹੈ |
ਬਿਜਲੀ ਕਈ ਕਿਸਮਾਂ ਦੀ ਹੁੰਦੀ ਹੈ
ਬਿਜਲੀ ਚਾਰਜ ਪਰਮਾਣੂ ਦੇ ਨਾਇਬ- ਪਰਮਾਣੂ ਕਣਾਂ ਦਾ ਮੁੱਢਲਾ ਗੁਣ ਹੈ |
ਸਥਿਰ ਬਿਜਲੀ ਚਾਰਜਾਂ ਕਰ ਕੇ ਹੋਂਦ ਵਿੱਚ ਆਉਂਦੀ ਹੈ |
ਚਲੰਤ ਬਿਜਲੀ ਚਾਰਜਾਂ ਦੇ ਚਲਣ ਕਰ ਕੇ ਹੋਂਦ ਵਿੱਚ ਆਉਂਦੀ ਹੈ |
ਆਸਮਾਨੀ ਬਿਜਲੀ ਆਸਮਾਨ ਤੋਂ ਡਿਗਦੀ ਹੈ |
ਬਿਜਲੀ ਖੇਤਰ ਉਹ ਖੇਤਰ ਜਿੱਥੇ ਬਿਜਲੀ ਚਾਰਜ ਦਾ ਜ਼ੋਰ ਮਹਿਸੂਸ ਹੁੰਦਾ ਐ |
ਬਿਜਲੀ ਚਾਰਜਾਂ ਦੇ ਚਲਣ ਨਾਲ ਪੈਦਾ ਹੁੰਦੀ ਹੈ |
This article uses material from the Wikipedia ਪੰਜਾਬੀ article ਬਿਜਲੀ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.