ਕਣ

ਇੱਕ ਕਣ ਪਦਾਰਥ ਦਾ ਇੱਕ ਛੋਟਾ ਟੁਕੜਾ ਜਾਂ ਮਾਤਰਾ ਹੁੰਦੀ ਹੈ। ਭੌਤਿਕੀ ਵਿਗਿਆਨਾਂ ਅੰਦਰ, ਇੱਕ ਕਣ ਕੋਈ ਸੂਖਮ ਸਥਾਨ ਘੇਰਨ ਵਾਲ਼ੀ ਵਸਤੂ ਹੁੰਦੀ ਹੈ ਜਿਸਨੂੰ ਕਈ ਭੌਤਿਕੀ ਜਾਂ ਰਸਾਇਣਕ ਵਿਸ਼ੇਸ਼ਤਾਵਾਂ ਜਿਵੇਂ ਵੌਲੀਊਮ (ਘਣਤਾ) ਜਾਂ ਮਾਸ (ਭੌਤਿਕ ਵਿਗਿਆਨ) (ਪੁੰਜ) ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ। ਇਹ ਅਕਾਰ ਵਿੱਚ ਇਲੈਕਟ੍ਰੌਨ ਵਰਗੇ ਉੱਪ-ਪ੍ਰਮਾਣੂ ਕਣਾਂ ਤੋਂ ਲੈ ਕੇ ਐਟਮਾਂ ਅਤੇ ਮੌਲੀਕਿਊਲਾਂ (ਅਣੂਆਂ) ਵਰਗੇ ਸੂਖਮ ਕਣਾਂ ਤੱਕ, ਪਾਊਡਰਾਂ ਵਰਗੇ ਅਸਥੂਲ ਕਣਾਂ ਅਤੇ ਹੋਰ ਦਾਣੇਦਾਰ ਪਦਾਰਥਾਂ ਤੱਕ ਭਾਰੀ ਅੰਤਰ ਨਾਲ ਬਦਲਦੇ ਹਨ। ਕਣਾਂ ਦੀ ਵਰਤੋਂ ਹੋਰ ਵੀ ਜਿਆਦਾ ਵੱਡੀਆਂ ਵਸਤੂਆਂ, ਜਿਵੇਂ ਕਿਸੇ ਭੀੜ ਵਿੱਚ ਚੱਲ ਰਿਹੇ ਇਨਸਾਨਾਂ ਦੇ ਵਿਗਿਆਨਿਕ ਮਾਡਲ ਰਚਣ ਵਾਸਤੇ ਕੀਤੀ ਜਾ ਸਕਦੀ ਹੈ।

ਕਣ
ਆਰਕ ਵੈੱਲਡਰਾਂ ਨੂੰ ਆਪਣੇ ਆਪ ਨੂੰ ਵੈਲਡਿੰਗ ਚਿੰਗਾਰੀ ਤੋਂ ਬਚਾਉਣ ਦੀ ਜਰੂਰਤ ਹੁੰਦੀ ਹੈ, ਜੋ ਗਰਮ ਹੋਏ ਧਾਤੂ ਕਣ ਹੁੰਦੇ ਹਨ ਜੋ ਵੈਲਡਿੰਗ ਸਤਹਿ ਤੋਂ ਉੱਪਰ ਉੱਡਦੇ ਹਨ

ਇਹ ਸ਼ਬਦ, ਅਰਥ ਵਿੱਚ ਸਗੋਂ ਹੋਰ ਵੀ ਸਰਵ ਸਧਾਰਨ ਹੈ, ਅਤੇ ਵਿਭਿੰਨ ਵਿਗਿਆਨਿਕ ਖੇਤਰਾਂ ਦੁਆਰਾ ਜਰੂਰਤ ਮੁਤਾਬਿਕ ਪੁਨਰ-ਸੋਧਿਆ ਜਾਂਦਾ ਹੈ। ਕੋਈ ਚੀਜ਼ ਜੋ ਕਣਾਂ ਤੋਂ ਬਣੀ ਹੁੰਦੀ ਹੈ ਕਣ ਹੋਣ ਵੱਲ ਇਸ਼ਾਰਾ ਕਰ ਸਕਦੀ ਹੈ। ਫੇਰ ਵੀ, ਸ਼ਬਦ ਪਾਰਟੀਕਿਉਲੇਟ ਜਿਅਦਾਤਰ ਵਾਰ ਧਰਤੀ ਦੇ ਐਟਮੋਸਫੀਅਰ ਵਿੱਚ ਪ੍ਰਦੂਸ਼ਣ ਵੱਲ ਇਸ਼ਾਰਾ ਕਰਨ ਲਈ ਵਰਤਿਆ ਜਾਂਦਾ ਹੈ, ਜੋ ਇੱਕ ਜੁੜੇ ਹੋਏ ਕਣ ਇੱਕਤ੍ਰੀਕਰਨ ਦੀ ਵਜਾਏ, ਖੁੱਲੇ ਕਣਾਂ ਦਾ ਇੱਕ ਲਟਕਾਅ ਹੁੰਦਾ ਹੈ।

ਸੰਕਲਪਿਕ ਵਿਸ਼ੇਸ਼ਤਾਵਾਂ

ਕਣ 
ਕਣਾਂ ਨੂੰ ਬਹੁਤ ਵਾਰ ਅਕਸਰ ਬਿੰਦੂਆਂ ਦੇ ਤੌਰ 'ਤੇ ਪ੍ਰਸਤੁਤ ਕੀਤ ਜਾਂਦਾ ਹੈ। ਇਹ ਚਿੱਤਰ ਕਿਸੇ ਗੈਸ ਅੰਦਰ ਐਟਮਾਂ, ਭੀੜ ਵਿੱਚ ਲੋਕ ਜਾਂ ਰਾਤ ਦੇ ਅਕਾਸ਼ ਵਿੱਚ ਤਾਰਿਆਂ ਅੰਦਰਲੀ ਗਤੀਵਿਧੀ ਪ੍ਰਸਤੁਤ ਕਰ ਸਕਦਾ ਹੈ

ਅਕਾਰ

ਬਣਤਰ

ਕਣ 
ਇੱਕ ਪ੍ਰੋਟੌਨ ਤਿੰਨ ਕੁਆਰਕਾਂ ਦਾ ਬਣਿਆ ਹੁੰਦਾ ਹੈ

ਸਥਿਰਤਾ

N-ਸਰੀਰ ਬਣਾਵਟ

ਕਣਾਂ ਦੀ ਵਿਸਥਾਰ-ਵੰਡ

ਇਹ ਵੀ ਦੇਖੋ

ਹਵਾਲੇ

  • "What is a particle?". University of Florida, Particle Engineering Research Center. 23 July 2010.
  • D. J. Griffiths (2008). Introduction to Particle Physics (2nd ed.). Wiley-VCH. ISBN 978-3-527-40601-2.
  • M. Alonso; E. J. Finn (1967). "Dynamics of a particle". Fundamental University Physics, Volume 1. Addison-Wesley. LCCN 66010828.
  • M. Alonso; E. J. Finn (1967). "Dynamics of a system of particles". Fundamental University Physics, Volume 1. Addison-Wesley. LCCN 66010828.

Tags:

ਕਣ ਸੰਕਲਪਿਕ ਵਿਸ਼ੇਸ਼ਤਾਵਾਂਕਣ N-ਸਰੀਰ ਬਣਾਵਟਕਣ ਾਂ ਦੀ ਵਿਸਥਾਰ-ਵੰਡਕਣ ਇਹ ਵੀ ਦੇਖੋਕਣ ਹਵਾਲੇਕਣ ਹੋਰ ਲਿਖਤਾਂਕਣwikt:ਸਥਾਨਿਕਅਣੂਇਨਸਾਨਇਲੈਕਟ੍ਰੌਨਉੱਪ-ਪ੍ਰਮਾਣੂ ਕਣਐਟਮਘਣਤਾਪਦਾਰਥਪੁੰਜਭੌਤਿਕੀ ਵਿਗਿਆਨ ਦੀ ਰੂਪਰੇਖਾਮੌਲੀਕਿਊਲ

🔥 Trending searches on Wiki ਪੰਜਾਬੀ:

huzwvਕੁਦਰਤਲੋਕਧਾਰਾਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਵਿਧਾਤਾ ਸਿੰਘ ਤੀਰਪੰਜਾਬੀ ਤਿਓਹਾਰਨਰਿੰਦਰ ਮੋਦੀਮੌਲਿਕ ਅਧਿਕਾਰਪੰਜਾਬੀ ਸਾਹਿਤਜਗਜੀਤ ਸਿੰਘ ਅਰੋੜਾਐਚ.ਟੀ.ਐਮ.ਐਲISBN (identifier)ਪ੍ਰਿੰਸੀਪਲ ਤੇਜਾ ਸਿੰਘਗੁਰਮੁਖੀ ਲਿਪੀਪ੍ਰੋਫ਼ੈਸਰ ਮੋਹਨ ਸਿੰਘਨਿਤਨੇਮ20202010ਰੋਗਪਾਰਕਰੀ ਕੋਲੀ ਭਾਸ਼ਾਇਸ਼ਤਿਹਾਰਬਾਜ਼ੀਲਿਵਰ ਸਿਰੋਸਿਸਮਾਂ ਬੋਲੀਸਵਰਭਾਰਤ ਰਤਨਪੰਜਾਬੀ ਭਾਸ਼ਾਕਪਿਲ ਸ਼ਰਮਾਆਰਥਿਕ ਵਿਕਾਸਢੋਲਫ਼ੇਸਬੁੱਕਅਲੰਕਾਰ (ਸਾਹਿਤ)ਵਿਰਸਾਦੂਰ ਸੰਚਾਰਸੂਬਾ ਸਿੰਘਸੂਚਨਾ ਦਾ ਅਧਿਕਾਰ ਐਕਟਪੰਜਾਬ, ਪਾਕਿਸਤਾਨਪੰਜਾਬ ਇੰਜੀਨੀਅਰਿੰਗ ਕਾਲਜਗੁਰ ਅਮਰਦਾਸਮਹਾਤਮਾ ਗਾਂਧੀਰੁੱਖਅੰਮ੍ਰਿਤਾ ਪ੍ਰੀਤਮਘੱਗਰਾਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਭਾਰਤ ਦੀ ਸੰਵਿਧਾਨ ਸਭਾਗੁਰਬਚਨ ਸਿੰਘ ਭੁੱਲਰਆਸਾ ਦੀ ਵਾਰਵਾਰਤਕ ਕਵਿਤਾਬੁਗਚੂਮਾਰਕਸਵਾਦਸਾਹਿਬਜ਼ਾਦਾ ਫ਼ਤਿਹ ਸਿੰਘਹੀਰ ਰਾਂਝਾਬਿਰਤਾਂਤਗੁਰਮੀਤ ਬਾਵਾਖ਼ਾਲਿਸਤਾਨ ਲਹਿਰਪੁਆਧੀ ਉਪਭਾਸ਼ਾਪੰਜਾਬੀ ਲੋਕ ਨਾਟਕਪੰਜ ਬਾਣੀਆਂਦਿਵਾਲੀਖੋ-ਖੋਪੰਜਾਬ, ਭਾਰਤ ਦੇ ਜ਼ਿਲ੍ਹੇਅਰਵਿੰਦ ਕੇਜਰੀਵਾਲਸਹਾਇਕ ਮੈਮਰੀਯੋਨੀਰਾਗ ਸਿਰੀਸਿੰਧੂ ਘਾਟੀ ਸੱਭਿਅਤਾਗ਼ਸਭਿਆਚਾਰੀਕਰਨਜੰਗਬਾਬਾ ਦੀਪ ਸਿੰਘਜੱਸਾ ਸਿੰਘ ਰਾਮਗੜ੍ਹੀਆਕਿੱਕਰਫ਼ਿਰੋਜ਼ਪੁਰਮਾਤਾ ਸਾਹਿਬ ਕੌਰਬਵਾਸੀਰਉੱਤਰ-ਸੰਰਚਨਾਵਾਦਨਰਿੰਦਰ ਬੀਬਾ🡆 More