ਬਿਆਸ ਦਰਿਆ

ਬਿਆਸ ਦਰਿਆ ਹਿਮਾਚਲ ਪਰਦੇਸ਼ ਅਤੇ ਪੰਜਾਬ ਵਿੱਚ ਵਗਦਾ ਹੈ। ਇਸ ਨੂੰ ਪੁਰਾਤਨ ਭਾਰਤ ਵਿੱਚ ਅਰਜੀਕੀ/ਵੀਪਸ ਕਿਹਾ ਜਾਂਦਾ ਸੀ। ਬਿਆਸ ਦਰਿਆ ਨੇ ਸਿੰਕਦਰ ਮਹਾਨ ਦੇ ਰਾਜ ਦੀ ਪੂਰਬੀ ਸਰਹੱਦ 326 BC ਵਿੱਚ ਬਣਾਈ ਸੀ। ਇਹ ਦਰਿਆ ਰੋਹਤਾਂਗ ਦਰ੍ਹੇ ਤੋਂ ਸ਼ੁਰੂ ਹੁੰਦਾ ਹੈ ਅਤੇ 470 ਕਿਲੋਮੀਟਰ ਪੰਧ ਮਾਰਕੇ ਭਾਰਤੀ ਪੰਜਾਬ ਦੇ ਸਤਲੁਜ ਦਰਿਆ ਵਿੱਚ ਮਿਲ ਜਾਂਦਾ ਹੈ। ਸਤਲੁਜ ਭਾਰਤੀ ਪੰਜਾਬ ਵਿੱਚੋਂ ਵਗਦਾ ਹੋਇਆ ਪਾਕਿਸਾਤਨ ਵਿੱਚ ਜਾ ਕੇ ਚਨਾਬ ਵਿੱਚ ਮਿਲ ਜਾਂਦਾ ਹੈ, ਜੋ ਕਿ ਅੰਤ ਵਿੱਚ ਸਿੰਧ ਵਿੱਚ ਮਿਲ ਜਾਂਦਾ ਹੈ। ਭਾਰਤ ਅਤੇ ਪਾਕਿਸਤਾਨ ਦੀ ਇਕਰਾਰਨਾਮੇ ਮੁਤਾਬਕ ਬਿਆਸ ਅਤੇ ਸਤਲੁਜ ਦਾ ਪਾਣੀ ਭਾਰਤ ਨੂੰ ਦਿੱਤਾ ਗਿਆ ਹੈ।

31°09′16″N 74°58′31″E / 31.15444°N 74.97528°E / 31.15444; 74.97528

ਬਿਆਸ ਦਰਿਆ (Punjabi: ਬਿਆਸ )
ਦੇਸ਼ ਭਾਰਤ
ਰਾਜ ਹਿਮਾਚਲ ਪਰਦੇਸ਼, ਪੰਜਾਬ
ਸਰੋਤ ਬਿਆਸ ਕੁੰਡ
 - ਸਥਿਤੀ ਹਿਮਾਲਾ, ਹਿਮਾਚਲ ਪਰਦੇਸ਼
 - ਦਿਸ਼ਾ-ਰੇਖਾਵਾਂ 32°21′59″N 77°05′08″E / 32.36639°N 77.08556°E / 32.36639; 77.08556
ਦਹਾਨਾ Sutlej River
 - ਦਿਸ਼ਾ-ਰੇਖਾਵਾਂ 31°09′16″N 74°58′31″E / 31.15444°N 74.97528°E / 31.15444; 74.97528
ਲੰਬਾਈ 470 ਕਿਮੀ (292 ਮੀਲ)
ਬੇਟ 20.303 ਕਿਮੀ (8 ਵਰਗ ਮੀਲ)
ਡਿਗਾਊ ਜਲ-ਮਾਤਰਾ Mandi Plain
 - ਔਸਤ 499.2 ਮੀਟਰ/ਸ (17,629 ਘਣ ਫੁੱਟ/ਸ)
ਬਿਆਸ ਦਰਿਆ
ਬਿਆਸ ਦਰਿਆ
ਬਿਆਸ ਨਦੀ ਬੇਟ ਦਾ ਨਕਸ਼ਾ
ਬਿਆਸ ਦਰਿਆ
ਬਿਆਸ

ਬਾਹਰੀ ਕੜੀਆਂ

ਹਵਾਲੇ

Tags:

ਚਨਾਬਪੰਜਾਬਸਤਲੁਜਸਿੰਕਦਰ ਮਹਾਨਹਿਮਾਚਲ ਪਰਦੇਸ਼

🔥 Trending searches on Wiki ਪੰਜਾਬੀ:

ਅਕਾਲ ਤਖ਼ਤਕਾਂਗੜਸੇਰਸਾਮਾਜਕ ਮੀਡੀਆਭਾਰਤੀ ਫੌਜਦਿੱਲੀਭਾਰਤ ਦਾ ਝੰਡਾਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਪੰਜਾਬੀ ਨਾਵਲਦਿਨੇਸ਼ ਸ਼ਰਮਾਇੰਟਰਸਟੈਲਰ (ਫ਼ਿਲਮ)ਲਾਇਬ੍ਰੇਰੀਨਿਰਮਲ ਰਿਸ਼ੀ (ਅਭਿਨੇਤਰੀ)ਛਾਛੀਨਜ਼ਮਮਾਰੀ ਐਂਤੂਆਨੈਤਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀ2020ਜਪੁਜੀ ਸਾਹਿਬਚੌਪਈ ਸਾਹਿਬਸਿੱਖ ਧਰਮ ਦਾ ਇਤਿਹਾਸਪੰਜਾਬ ਦੇ ਲੋਕ ਧੰਦੇਵਿਆਕਰਨਬੀ ਸ਼ਿਆਮ ਸੁੰਦਰਰਾਜ ਸਭਾਲਿਪੀਦਸਮ ਗ੍ਰੰਥਉਪਭਾਸ਼ਾਗੁਰਦੁਆਰਾ ਅੜੀਸਰ ਸਾਹਿਬ25 ਅਪ੍ਰੈਲਤੂੰ ਮੱਘਦਾ ਰਹੀਂ ਵੇ ਸੂਰਜਾਕਾਨ੍ਹ ਸਿੰਘ ਨਾਭਾਨਾਂਵਪੰਜਾਬ ਵਿਧਾਨ ਸਭਾਯੂਬਲੌਕ ਓਰਿਜਿਨਨਿਬੰਧਜਲੰਧਰ (ਲੋਕ ਸਭਾ ਚੋਣ-ਹਲਕਾ)ਜਲ੍ਹਿਆਂਵਾਲਾ ਬਾਗ ਹੱਤਿਆਕਾਂਡਸਿੱਖ ਧਰਮਗ੍ਰੰਥਸੁਖਜੀਤ (ਕਹਾਣੀਕਾਰ)ਭਾਰਤ ਦੀ ਰਾਜਨੀਤੀਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਪਾਣੀਸਫ਼ਰਨਾਮਾਗੁਰਦੁਆਰਾ ਕੂਹਣੀ ਸਾਹਿਬਵਾਲੀਬਾਲਅਰਦਾਸਪਾਕਿਸਤਾਨਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਪਟਿਆਲਾਰਾਧਾ ਸੁਆਮੀਮਨੁੱਖੀ ਦਿਮਾਗਕੌਰ (ਨਾਮ)ਭਾਈ ਤਾਰੂ ਸਿੰਘਨਿਊਜ਼ੀਲੈਂਡਜੀਵਨਬੁੱਧ ਧਰਮਜਾਵਾ (ਪ੍ਰੋਗਰਾਮਿੰਗ ਭਾਸ਼ਾ)ਰਹਿਰਾਸਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਦੇਸ਼ਛੱਲਾਦਮਦਮੀ ਟਕਸਾਲਯੂਟਿਊਬਸ਼ੇਰਦਲੀਪ ਸਿੰਘਕੇਂਦਰ ਸ਼ਾਸਿਤ ਪ੍ਰਦੇਸ਼ਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਨਾਮਆਧੁਨਿਕਤਾਕਮੰਡਲਗੁੱਲੀ ਡੰਡਾਪੰਜਾਬੀ ਖੋਜ ਦਾ ਇਤਿਹਾਸ🡆 More