ਬਰਲਿਨ ਦੀ ਕੰਧ

ਬਰਲਿਨ ਦੀ ਕੰਧ (German: Berliner Mauer) 1961 ਤੋਂ 1990 ਤੱਕ ਰਿਹਾ ਇੱਕ ਰੋਕ/ਨਾਕਾ ਸੀ, ਜਿਸ ਨੂੰ ਪੂਰਬੀ ਜਰਮਨੀ ਯਾਨੀ ਜਰਮਨ ਜਮਹੂਰੀ ਗਣਰਾਜ (ਜੀਡੀਆਰ) ਨੇ 13 ਅਗਸਤ 1961 ਨੂੰ ਖੜੀ ਕੀਤੀ ਸੀ। ਇਸਨੇ ਪੂਰਬੀ ਬਰਲਿਨ ਅਤੇ ਪੱਛਮੀ ਬਰਲਿਨ ਨੂੰ 1989 ਵਿੱਚ ਕੰਧ ਢਾਹ ਦਿੱਤੇ ਜਾਣ ਤੱਕ, ਜ਼ਮੀਨੀ ਤੌਰ 'ਤੇ ਪੂਰੀ ਤਰ੍ਹਾਂ ਅੱਡ ਅੱਡ ਕਰ ਰੱਖਿਆ ਸੀ। ਪਹਿਰੇ ਲਈ ਕੰਕਰੀਟ ਦੇ ਗੁੰਬਦ ਵੀ ਕੰਧ ਦਾ ਹਿੱਸਾ ਸਨ। ਇਨ੍ਹਾਂ ਨੇ ਵੱਡਾ ਖੇਤਰ ਮੱਲ ਰੱਖਿਆ ਸੀ, ਜਿਸ ਨੂੰ ਬਾਅਦ ਵਿੱਚ ਮੱਤ ਦੀ ਪੱਟੀ ਕਿਹਾ ਜਾਣ ਲੱਗ ਪਿਆ ਸੀ। ਇਸ ਵਿੱਚ ਗੱਡੀ-ਰੋਕ ਖਾਈਆਂ, ਫ਼ਾਕਿਰ ਬੈਡਜ਼ ਅਤੇ ਹੋਰ ਬਚਾਊ ਸਾਧਨ ਉਸਰੇ ਹੋਏ ਸਨ। ਸੋਵੀਅਤ-ਗਲਬੇ ਅਧੀਨ ਪੂਰਬੀ ਬਲਾਕ ਨੇ ਸਰਕਾਰੀ ਤੌਰ 'ਤੇ ਦਾਅਵਾ ਕੀਤਾ ਕਿ ਕੰਧ ਪੂਰਬੀ ਜਰਮਨੀ ਵਿੱਚ ਸਮਾਜਵਾਦੀ ਰਾਜ ਸਥਾਪਤ ਕਰਨ ਦੀ ਲੋਕਾਂ ਦੀ ਖਾਹਿਸ਼ ਨੂੰ ਫਾਸ਼ੀ ਸਾਜ਼ਿਸ਼ਾਂ ਤੋਂ ਬਚਾ ਕੇ ਨੇਪਰੇ ਚਾੜ੍ਹਨ ਲਈ ਖੜੀ ਕੀਤੀ ਹੈ। ਲੁਕਵਾਂ ਮਕਸਦ ਸੀਤ ਯੁਧ ਦੇ ਦੌਰ ਵਿੱਚ ਪੂਰਬੀ ਜਰਮਨੀ ਛੱਡ ਕੇ ਜਾ ਰਹੇ ਲੋਕਾਂ ਦੇ ਤਾਂਤੇ ਨੂੰ ਰੋਕਣਾ ਸੀ।

ਬਰਲਿਨ ਦੀ ਕੰਧ
ਬਰਲਿਨ ਦੀ ਕੰਧ
ਪੱਛਮੀ ਬਰਲਿਨ ਵਾਲੇ ਪਾਸੇ ਤੋਂ ਬਰਲਿਨ ਦੀ ਦੀਵਾਰ ਤੇ ਚਿੱਤਰਕਾਰੀ, 1986 ਵਿੱਚ। ਪੂਰਬੀ ਪਾਸੇ ਮੌਤ ਦੀ ਪੱਟੀ। ਇੱਥੇ (1932 ਵਿੱਚ ਭਰ ਦਿੱਤੀ ਗਈ) Luisenstadt ਨਹਿਰ ਦੀ ਵਕਰ ਹੈ।
ਬਰਲਿਨ ਦੀ ਕੰਧ
Map of the location of the Berlin Wall, showing checkpoints
ਆਮ ਜਾਣਕਾਰੀ
ਕਿਸਮਕੰਧ
ਦੇਸ਼ਫਰਮਾ:Country data ਪੂਰਬੀ ਜਰਮਨੀ
ਬਰਲਿਨ ਦੀ ਕੰਧ East Berlin (Soviet-occupied sector of Berlin)
ਨਿਰਮਾਣ ਆਰੰਭ13 ਅਗਸਤ 1961
ਆਕਾਰ
ਹੋਰ ਮਾਪ
  • Border length around West Berlin: 155 km (96 mi)
  • Border length between West Berlin and East Germany: 111.9 km (69.5 mi)
  • Border length between West and East Berlin: 43.1 km (26.8 mi)
  • Border length through residential areas in East Berlin: 37 km (23 mi)
  • Concrete segment of wall height: 3.6 m (12 ft)
  • Concrete segment of wall length: 106 km (66 mi)
  • Wire mesh fencing: 66.5 km (41.3 mi)
  • Anti-vehicle trenches length: 105.5 km (65.6 mi)
  • Contact/signal fence length: 127.5 km (79.2 mi)
  • Column track width: 7 m (7.7 yd)
  • Column track length: 124.3 km (77.2 mi)
  • Number of watch towers: 302
  • Number of bunkers: 20
ਤਕਨੀਕੀ ਜਾਣਕਾਰੀ
ਅਕਾਰ155 km (96 mi)
ਬਰਲਿਨ ਦੀ ਕੰਧ
ਸੈਟੇਲਾਈਟ ਤਸਵੀਰ
ਬਰਲਿਨ ਦੀ ਕੰਧ
ਪੂਰਬੀ ਅਤੇ ਪੱਛਮੀ ਬਰਲਿਨ ਸਰਹੱਦਾਂ ਅਜੋਕੇ ਸੜਕ ਨਕਸ਼ੇ ਤੇ (interactive map)

ਜੀ ਡੀ ਆਰ ਹਾਕਮ ਸਰਕਾਰੀ ਤੌਰ 'ਤੇ ਬਰਲਿਨ ਦੀ ਕੰਧ ਨੂੰ ਫਾਸ਼ੀਵਾਦ-ਵਿਰੋਧੀ ਸਰੱਖਿਆ ਕੰਧ (German: Antifaschistischer Schutzwall) ਕਹਿੰਦੇ ਸਨ, ਜਿਸ ਦਾ ਭਾਵ ਇਹ ਸੀ ਕਿ ਗੁਆਂਢੀ ਪੱਛਮੀ ਜਰਮਨੀ ਪੂਰੀ ਤਰ੍ਹਾਂ ਨਾਜ਼ੀਰਹਿਤ ਨਹੀਂ ਹੋਇਆ ਸੀ। ਪੱਛਮੀ ਬਰਲਿਨ ਸ਼ਹਿਰ ਦੀ ਸਰਕਾਰ ਇਸ ਨੂੰ "ਕਲੰਕੀ ਕੰਧ" ਕਹਿੰਦੀ ਸੀ - ਇਹ ਜੁਮਲਾ ਮੇਅਰ ਵਿਲੀ ਬਰਾਂ ਨੇ ਘੜਿਆ ਸੀ। ਇਸ ਦਾ ਨਿਸ਼ਾਨਾ ਆਵਾਜਾਈ ਦੀ ਆਜ਼ਾਦੀ ਦੀਆਂ ਪਾਬੰਦੀਆਂ ਦੀ ਨਿਖੇਧੀ ਕਰਨਾ ਸੀ।

ਬਰਲਿਨ ਦੀ ਦੀਵਾਰ ਅੰਦਰੁਨੀ ਜਰਮਨ ਸੀਮਾ ਦਾ ਸਭ ਤੋਂ ਪ੍ਰਮੁੱਖ ਭਾਗ ਸੀ ਅਤੇ ਸੀਤਲ ਜੰਗ ਦਾ ਪ੍ਰਮੁੱਖ ਪ੍ਰਤੀਕ ਸੀ।

ਹਵਾਲੇ

Tags:

ਪੂਰਬੀ ਜਰਮਨੀ

🔥 Trending searches on Wiki ਪੰਜਾਬੀ:

ਗੁਰਦੁਆਰਾ ਬੰਗਲਾ ਸਾਹਿਬਅੰਕੀ ਵਿਸ਼ਲੇਸ਼ਣਕਬੀਰਗੁਰੂ ਗਰੰਥ ਸਾਹਿਬ ਦੇ ਲੇਖਕਗੋਰਖਨਾਥਰਸ਼ੀਦ ਜਹਾਂਇੰਸਟਾਗਰਾਮਹੈਰਤਾ ਬਰਲਿਨਪਾਸ਼ਗੁਰੂ ਅਮਰਦਾਸਦਿੱਲੀ ਸਲਤਨਤਪੁਆਧੀ ਉਪਭਾਸ਼ਾਪੰਜਾਬ ਦੇ ਲੋਕ-ਨਾਚਔਕਾਮ ਦਾ ਉਸਤਰਾਰਸ (ਕਾਵਿ ਸ਼ਾਸਤਰ)ਭਾਈ ਗੁਰਦਾਸ18 ਅਕਤੂਬਰਸਿੱਖ ਧਰਮਪੰਜਾਬੀ ਪੀਡੀਆਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਗੁਰੂ ਹਰਿਗੋਬਿੰਦਭੰਗ ਪੌਦਾਕਲਾਗੁਰਦੁਆਰਾਗੱਤਕਾਏ. ਪੀ. ਜੇ. ਅਬਦੁਲ ਕਲਾਮਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਭਰਿੰਡਕਿਲ੍ਹਾ ਰਾਏਪੁਰ ਦੀਆਂ ਖੇਡਾਂ19 ਅਕਤੂਬਰਨੈਟਫਲਿਕਸਪੀਏਮੋਂਤੇਸਨਾ ਜਾਵੇਦਮਨੁੱਖੀ ਸਰੀਰਓਪਨਹਾਈਮਰ (ਫ਼ਿਲਮ)ਕੋਟਲਾ ਨਿਹੰਗ ਖਾਨਹਾਂਗਕਾਂਗਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸੱਭਿਆਚਾਰਵਿਗਿਆਨ ਅਤੇ ਪੰਜਾਬੀ ਸੱਭਿਆਚਾਰਅਲੋਪ ਹੋ ਰਿਹਾ ਪੰਜਾਬੀ ਵਿਰਸਾਦਲੀਪ ਸਿੰਘਗੁਰਦੁਆਰਾ ਅੜੀਸਰ ਸਾਹਿਬਕੰਬੋਜਕਰਨ ਔਜਲਾਜ਼ੈਨ ਮਲਿਕਉਪਵਾਕਨੌਰੋਜ਼1908ਪੰਜਾਬ, ਭਾਰਤ ਦੇ ਜ਼ਿਲ੍ਹੇਵਿਸ਼ਵਕੋਸ਼ਨਿਊਜ਼ੀਲੈਂਡਬਾਈਬਲਬਿਜਨਸ ਰਿਕਾਰਡਰ (ਅਖ਼ਬਾਰ)ਕ੍ਰਿਕਟਭਾਰਤ ਦਾ ਪ੍ਰਧਾਨ ਮੰਤਰੀਮਿਆ ਖ਼ਲੀਫ਼ਾਮਿਸਲਪੰਜਾਬ, ਪਾਕਿਸਤਾਨਗੁਰੂ ਹਰਿਰਾਇਆਦਿ ਗ੍ਰੰਥਜ਼ਫ਼ਰਨਾਮਾਪੰਜਾਬੀ ਸੱਭਿਆਚਾਰ ਦੀ ਭੂਗੋਲਿਕ ਰੂਪ-ਰੇਖਾਬੋਲੇ ਸੋ ਨਿਹਾਲਵੱਡਾ ਘੱਲੂਘਾਰਾਪੰਜ ਕਕਾਰ5 ਅਗਸਤਘੋੜਾ23 ਦਸੰਬਰ🡆 More