ਫ਼ਤਹਿਗੜ੍ਹ, ਸੰਗਰੂਰ: ਸੰਗਰੂਰ ਜ਼ਿਲ੍ਹੇ ਦਾ ਪਿੰਡ

ਫ਼ਤਹਿਗੜ੍ਹ , ਸੰਗਰੂਰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਫ਼ਤਹਿਗੜ੍ਹ ਦੀ ਤਹਿਸੀਲ ਲਹਿਰਾਗਾਗਾ ਹੈ। ਇਸਦੇ ਨੇੜਲਾ ਰੇਲਵੇ ਸਟੇਸ਼ਨ ਲਹਿਰਾਗਾਗਾ ਹੈ।

ਫਤਿਹਗੜ੍ਹ, ਸੰਗਰੂਰ
ਫਤਿਹਗੜ੍ਹ
ਪਿੰਡ
ਦੇਸ਼ਫ਼ਤਹਿਗੜ੍ਹ, ਸੰਗਰੂਰ: ਸਹੂਲਤਾਂ, ਧਾਰਮਿਕ ਸਥਾਨ, ਪਿੰਡ ਦਾ ਮਾਨ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5.30 (ਭਾਰਤੀ ਮਿਆਰੀ ਸਮਾਂ)
ਪਿੰਨ
148031
ਵਾਹਨ ਰਜਿਸਟ੍ਰੇਸ਼ਨPB-13
ਨੇੜੇ ਦਾ ਸ਼ਹਿਰਲਹਿਰਾਗਾਗਾ ਸੁਨਾਮ
ਜਿਲ੍ਹਾ ਡਾਕਖਾਨਾ ਪਿੰਨ ਕੋਡ ਆਬਾਦੀ ਹਲਕਾ ਨਜਦੀਕ ਥਾਣਾ
ਸੰਗਰੂਰ ਫਲੇੜਾ 148031 2115 ਲਹਿਰਾਗਾਗਾ ਲਹਿਰਾਗਾਗਾ ਤੋਂ ਚੀਮਾਂ

ਸੁਨਾਮ ਤੋਂ ਬਰੇਟਾ

ਲਹਿਰਾਗਾਗਾ

ਸਹੂਲਤਾਂ

ਪਿੰਡ ਵਿੱਚ ਸਰਕਾਰੀ ਪ੍ਰਇਮਰੀ ਸਕੂਲ, ਸਰਕਾਰੀ ਹਾਈ ਸਕੂਲ, ਅਕਾਲ ਅਕੈਡਮੀ, ਕਾਲਜ, ਪਸ਼ੂ ਹਸਪਤਾਲ, ਮਿੰਨੀ ਪ੍ਰਾਇਮਰੀ ਹੈਲਥ ਸੈਂਟਰ, ਕੋਆਪਰੇਟਿਵ ਸੁਸਾਇਟੀ, ਅਨਾਜ ਮੰਡੀ, ਸਰਕਾਰੀ ਅਤੇ ਪ੍ਰਾਇਵੇਟ ਪੈਟਰੋਲ ਪੰਪ, ਟੈਲੀਫੋਨ ਐਕਸਚੇਂਜ, ਪਾਰਕ, ਚੰਗੀ ਬੱਸ ਸਰਵਿਸ ਤੇ ਹੋਰ ਸਹੂਲਤਾਂ ਪਿੰਡ ਨੂੰ ਪ੍ਰਦਾਨ ਹਨ।

ਧਾਰਮਿਕ ਸਥਾਨ

ਇਹ ਪਿੰਡ ਧਾਰਮਿਕ ਹੋਣ ਦਾ ਨਾਲ ਨਾਲ ਇਤਿਹਾਸਿਕ ਵੀ ਹੈ। ਇਸ ਪਿੰਡ ਵਿੱਚ ਤਿੰਨ ਗੁਰੂਦੁਆਰੇ ਸ਼ਾਮਿਲ ਹਨ।

ਪਿੰਡ ਦਾ ਮਾਨ

ਪਹੁੰਚ

ਸੜਕ ਮਾਰਗ ਰਾਂਹੀ

ਇਹ ਪਿੰਡ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 158 ਕਿਲੋਮੀਟਰ ਅਤੇ ਜਿਲ੍ਹਾ ਸੰਗਰੂਰ ਤੋਂ 36 ਕਿਲੋਮੀਟਰ ਦੂਰੀ ਤੇ ਸਥਿਤ ਹੈ। ਸੁਨਾਮ ਤੋਂ ਇਸ ਪਿੰਡ ਦੀ ਦੂਰੀ 20 ਕਿਲੋਮੀਟਰ ਅਤੇ ਲਹਿਰਾਗਾਗਾ ਤੋਂ ਇਸ ਪਿੰਡ ਦੀ ਦੂਰੀ ਲਗਭਗ 10 ਕਿਲੋਮੀਟਰ ਹੈ। ਸੁਨਾਮ ਬੱਸ ਅੱਡੇ ਤੋਂ ਪਿੰਡ ਤੱਕ ਪਹੁੰਚਣ ਦਾ ਬੱਸ ਕਿਰਾਇਆ 25 ਰੁਪਏ ਅਤੇ ਲਹਿਰਾਗਾਗਾ ਤੋਂ ਪਿੰਡ ਤੱਕ ਪਹੁੰਚਣ ਦਾ ਬੱਸ ਕਿਰਾਇਆ 10 ਰੁਪਏ ਹੈ।

ਰੇਲਵੇ ਮਾਰਗ ਰਾਂਹੀ

ਇਸ ਪਿੰਡ ਦਾ ਸਭ ਤੋਂ ਨੇੜਲਾ ਰੇਲਵੇ ਸਟੇਸ਼ਨ ਲਹਿਰਾਗਾਗਾ ਵਿਖੇ ਹੈ, ਇਸ ਤੋਂ ਇਲਾਵਾ ਨੇੜਲਾ ਰੇਲਵੇ ਜੰ:ਜਾਖਲ, ਹਰਿਆਣਾ ਹੈ।

ਨੇੜੇਲੇ ਪਿੰਡ

ਗੰਢੂਆਂ, ਫਲੇੜਾ, ਗਿਦੜਿਆਣੀ, ਸੰਗਤਪੁਰਾ, ਹਰਿਆਊ

ਤਸਵੀਰਾਂ

Tags:

ਫ਼ਤਹਿਗੜ੍ਹ, ਸੰਗਰੂਰ ਸਹੂਲਤਾਂਫ਼ਤਹਿਗੜ੍ਹ, ਸੰਗਰੂਰ ਧਾਰਮਿਕ ਸਥਾਨਫ਼ਤਹਿਗੜ੍ਹ, ਸੰਗਰੂਰ ਪਿੰਡ ਦਾ ਮਾਨਫ਼ਤਹਿਗੜ੍ਹ, ਸੰਗਰੂਰ ਪਹੁੰਚਫ਼ਤਹਿਗੜ੍ਹ, ਸੰਗਰੂਰ ਨੇੜੇਲੇ ਪਿੰਡਫ਼ਤਹਿਗੜ੍ਹ, ਸੰਗਰੂਰ ਤਸਵੀਰਾਂਫ਼ਤਹਿਗੜ੍ਹ, ਸੰਗਰੂਰਲਹਿਰਾਗਾਗਾਸੰਗਰੂਰ

🔥 Trending searches on Wiki ਪੰਜਾਬੀ:

ਪਹਾੜੀਸੰਚਾਰਫ਼ੈਸਲਾਬਾਦਰੂਸੀ ਭਾਸ਼ਾਭਾਰਤ ਦਾ ਝੰਡਾਭਰਿੰਡਕਰਤਾਰ ਸਿੰਘ ਸਰਾਭਾਬੰਦਾ ਸਿੰਘ ਬਹਾਦਰਕੁਦਰਤਤੁਰਕੀਗੋਬਿੰਦਪੁਰ, ਝਾਰਖੰਡਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਸੰਰਚਨਾਵਾਦ29 ਅਪ੍ਰੈਲਸਾਹਿਬਜ਼ਾਦਾ ਅਜੀਤ ਸਿੰਘ ਜੀਮਿਸਲਪੁਰਖਵਾਚਕ ਪੜਨਾਂਵਬਾਸਕਟਬਾਲਪੰਜਾਬ (ਭਾਰਤ) ਦੀ ਜਨਸੰਖਿਆਸਕੂਲਨਾਨਕ ਸਿੰਘਚਲੂਣੇਅਨੰਦ ਕਾਰਜਬਲਬੀਰ ਸਿੰਘ ਸੀਨੀਅਰਹਿਮਾਲਿਆਫ੍ਰੀਕੁਐਂਸੀਸ਼੍ਰੋਮਣੀ ਅਕਾਲੀ ਦਲਜਪੁਜੀ ਸਾਹਿਬਗੁਰਮਤਿ ਕਾਵਿ ਧਾਰਾਸਾਫ਼ਟਵੇਅਰਕੁਲਵੰਤ ਸਿੰਘ ਵਿਰਕਪੀ.ਟੀ. ਊਸ਼ਾਪੰਜਾਬ ਦੀ ਕਬੱਡੀਉਦਾਸੀ ਸੰਪਰਦਾਕਿਰਤੀਆਂ ਦੇ ਹੱਕਪਲਾਸੀ ਦੀ ਲੜਾਈਸਿੱਧੀਦਾਤਰੀਜਿੰਮੀ ਵੇਲਸਕੇਪ ਵਰਦੇਮੈਕਬਥਹੰਗਰੀਪੋਠੋਹਾਰੀਨਿਰੰਕਾਰੀਪੰਜਾਬੀ ਪੀਡੀਆਨੇਹਾ ਸ਼ੈੱਟੀਸ੍ਰੀ ਮੁਕਤਸਰ ਸਾਹਿਬਹੋਂਦਹਰਚੰਦ ਸਿੰਘ ਸਰਹਿੰਦੀਭਾਰਤ ਦਾ ਸੰਵਿਧਾਨਏ.ਪੀ.ਜੇ ਅਬਦੁਲ ਕਲਾਮਦਸਮ ਗ੍ਰੰਥਦੱਖਣੀ ਅਮਰੀਕਾਲੋਕ ਰੂੜ੍ਹੀਆਂਆਤੰਕ ਦਾ ਥੀਏਟਰ3ਉਚਾਰਨ ਸਥਾਨਆਧੁਨਿਕਤਾਜਰਨੈਲ ਸਿੰਘ ਭਿੰਡਰਾਂਵਾਲੇਸਾਹਿਤ ਅਕਾਦਮੀ ਪੁਰਸਕਾਰਪਟਿਆਲਾਗੁਰੂ ਹਰਿਗੋਬਿੰਦਮਿਰਗੀਗਦੌੜਾਕੈਨੇਡਾਗੁੱਜਰਸ਼ਿਵਾ ਜੀਛੰਦਸਿੱਖ ਧਰਮ ਵਿੱਚ ਮਨਾਹੀਆਂਜਨ ਗਣ ਮਨਵਿਅੰਜਨਭਾਰਤ ਦੀ ਵੰਡਲੋਕ ਗਾਥਾਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨ🡆 More