ਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀ

ਪੰਜਾਬੀ ਸਾਹਿਤਕ ਰਸਾਲੇ ਪੰਜਾਬੀ ਭਾਸ਼ਾ ਵਿੱਚ ਸਾਹਿਤ ਦੇ ਵਿਸ਼ੇ ਉੱਤੇ ਲਿਖੇ ਜਾਂਦੇ ਰਸਾਲੇ ਹਨ। ਵੈਸੇ ਤਾਂ ਪੰਜਾਬੀ ਵਿੱਚ ਸਾਹਿਤਕ ਪੱਤਰਕਾਰੀ 19ਵੀਂ ਸਦੀ ਵਿੱਚ ਸ਼ੁਰੂ ਹੋ ਗਈ ਸੀ ਪਰ ਨਿਰੋਲ ਸਾਹਿਤਕ ਰਸਾਲੇ ਸਾਡੇ ਸਾਹਮਣੇ 20ਵੀਂ ਸਦੀ ਵਿੱਚ ਹੀ ਆਉਂਦੇ ਹਨ।

ਸੂਚੀ

  1. ਪ੍ਰੀਤਮ (ਰਸਾਲਾ) (1923)
  2. ਫੁਲਵਾੜੀ (ਰਸਾਲਾ) (1924)
  3. ਬਸੰਤ (ਰਸਾਲਾ) (1928)
  4. ਮੋਤੀਆ (ਰਸਾਲਾ) (1928)
  5. ਹੰਸ (ਰਸਾਲਾ) (1929)
  6. ਚੰਨ (ਰਸਾਲਾ) (1931)
  7. ਪ੍ਰਭਾਤ (ਰਸਾਲਾ) (1931)
  8. ਕਵੀ (ਰਸਾਲਾ) (1931)
  9. ਬਾਲਕ (ਰਸਾਲਾ) (1932)
  10. ਪੰਜਾਬੀ ਮੰਚ (ਰਸਾਲਾ) (1933)
  11. ਪ੍ਰੀਤਲੜੀ (1933)
  12. ਨਵੀਂ ਦੁਨੀਆ (ਰਸਾਲਾ) (1938)
  13. ਕੋਮਲ ਸੰਸਾਰ (ਰਸਾਲਾ) (1938)
  14. ਪੰਜ ਦਰਿਆ (ਰਸਾਲਾ) (1939)
  15. ਕੰਵਲ (ਰਸਾਲਾ) (1940)
  16. ਬਾਲ ਸੰਦੇਸ਼ (ਰਸਾਲਾ) (1940)
  17. ਜੀਵਨ ਪ੍ਰੀਤੀ (ਰਸਾਲਾ) (1941)
  18. ਪੰਜਾਬੀ ਸਾਹਿਤ (ਰਸਾਲਾ) (1942)
  19. ਸਾਡੀ ਕਹਾਣੀ (ਰਸਾਲਾ) (1946)
  20. ਹਿਤਕਾਰੀ (ਰਸਾਲਾ) (1947)
  21. ਜੀਵਨ (ਰਸਾਲਾ)
  22. ਸਾਹਿਤ ਸਮਾਚਾਰ
  23. ਆਰਸੀ (ਪਰਚਾ) (1958)
  24. ਨਾਗਮਣੀ (ਪਰਚਾ) (1966)
  25. ਕਹਾਣੀ ਪੰਜਾਬ
  26. ਹੁਣ (ਚੌ-ਮਾਸਿਕ)
  27. ਸਿਰਜਣਾ (ਤ੍ਰੈ-ਮਾਸਿਕ)
  28. ਪ੍ਰਤਿਮਾਨ (ਰਸਾਲਾ)
  29. ਮੇਘਲਾ
  30. ਅੰਮ੍ਰਿਤ ਕੀਰਤਨ (ਰਸਾਲਾ)
  31. ਅਦਬੀ ਸਾਂਝ
  32. ਪ੍ਰਵਚਨ (ਰਸਾਲਾ)
  33. ਸਮਦਰਸ਼ੀ
  34. ਸ਼ੀਰਾਜ਼ਾ
  35. ਲਕੀਰ (ਰਸਾਲਾ)
  36. ਕਵਿਤਾ (ਮਾਸਕ ਪੱਤਰ)
  37. ਕੂਕਾਬਾਰਾ (ਰਸਾਲਾ)
  38. ਜਨ ਸਾਹਿਤ (ਰਸਾਲਾ)
  39. ਪੰਜਾਬੀ ਦੁਨੀਆ (ਰਸਾਲਾ)
  40. ਸ਼ਬਦ ਬੂੰਦ (ਮੈਗਜ਼ੀਨ)
  41. ਇੱਕੀ (ਮੈਗਜ਼ੀਨ)
  42. ਲਹਿਰਾਂ (ਮੈਗਜ਼ੀਨ)
  43. ਨੰਗੇ ਹਰਫ (ਰਸਾਲਾ) 2009
  44. ਕਾਵਿ-ਸ਼ਾਸਤਰ(ਤ੍ਰੈ-ਮਾਸਿਕ)
  45. ਆਬਰੂ (ਰਸਾਲਾ)
  46. ਏਕਮ (ਰਸਾਲਾ)
  47. ਨਜ਼ਰੀਆ(ਰਸਾਲਾ)
  48. ਘਰ ਸ਼ਿੰਗਾਰ (ਰਸਾਲਾ)
  49. ਮਹਿਰਮ (ਰਸਾਲਾ)
  50. ਰੂਹ ਪੰਜਾਬੀ (ਰਸਾਲਾ)
  51. ਸਮਕਾਲੀ ਸਾਹਿਤ
  52. ਕਲਾਕਾਰ (ਰਸਾਲਾ)
  53. ਮੁਹਾਂਦਰਾ (ਰਸਾਲਾ)
  54. ਵਾਹਘਾ (ਰਸਾਲਾ)
  55. ਤ੍ਰਿਸ਼ੰਕੂ (ਰਸਾਲਾ)
  56. ਰਾਗ (ਰਸਾਲਾ)
  57. ਅੱਖਰ (ਰਸਾਲਾ)
  58. ਸੰਵਾਦ (ਰਸਾਲਾ)
  59. ਛਿਣ (ਤ੍ਰੈਮਾਸਿਕ ਰਸਾਲਾ) 2012
  60. ਮਿੰਨੀ (ਰਸਾਲਾ) 1988
  61. ਸ਼ਬਦ ਤ੍ਰਿੰਜਣ (ਰਸਾਲਾ) 2008
  62. ਗ਼ੁਫ਼ਤਗੂ (ਰਸਾਲਾ) 2019

63.ਖੋਜਨਾਮਾ-ਅੰਤਰ-ਰਾਸ਼ਟਰੀ ਸਾਹਿਤਕ ਅਤੇ ਖੋਜ ਜਰਨਲ 2023 (https://khojnama.com/)

Tags:

ਪੰਜਾਬੀ ਭਾਸ਼ਾ

🔥 Trending searches on Wiki ਪੰਜਾਬੀ:

ਸੁਰਿੰਦਰ ਕੌਰਕੇਂਦਰੀ ਸੈਕੰਡਰੀ ਸਿੱਖਿਆ ਬੋਰਡਸਿੱਧੂ ਮੂਸੇ ਵਾਲਾਕੋਟਾਚੇਤਮਹਾਰਾਜਾ ਭੁਪਿੰਦਰ ਸਿੰਘਪ੍ਰਗਤੀਵਾਦਲੋਕ ਸਭਾ ਹਲਕਿਆਂ ਦੀ ਸੂਚੀਗੌਤਮ ਬੁੱਧਭਾਈ ਵੀਰ ਸਿੰਘਮਹਿੰਦਰ ਸਿੰਘ ਧੋਨੀਵੈਲਡਿੰਗਪੰਜਾਬੀ ਸਾਹਿਤ ਦਾ ਇਤਿਹਾਸਜੋਤਿਸ਼ਅਮਰ ਸਿੰਘ ਚਮਕੀਲਾਮਾਰਕਸਵਾਦੀ ਪੰਜਾਬੀ ਆਲੋਚਨਾਟਾਟਾ ਮੋਟਰਸਗੰਨਾਦਲੀਪ ਸਿੰਘਗੁਰਦੁਆਰਾਵਾਯੂਮੰਡਲਸ਼ੇਰਪੰਜਾਬੀ ਤਿਓਹਾਰਵਹਿਮ ਭਰਮਸੱਭਿਆਚਾਰ ਅਤੇ ਸਾਹਿਤਸਿੱਖ ਧਰਮਬੰਦਾ ਸਿੰਘ ਬਹਾਦਰਹੜ੍ਹਦੇਬੀ ਮਖਸੂਸਪੁਰੀਪਿਆਰਆਪਰੇਟਿੰਗ ਸਿਸਟਮਨਾਂਵਸਤਿੰਦਰ ਸਰਤਾਜਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਮਾਰਕਸਵਾਦਸੁਸ਼ਮਿਤਾ ਸੇਨਵੈਦਿਕ ਕਾਲਨਿਸ਼ਾਨ ਸਾਹਿਬਨਾਦਰ ਸ਼ਾਹਮਸੰਦਪੈਰਸ ਅਮਨ ਕਾਨਫਰੰਸ 1919ਦਲ ਖ਼ਾਲਸਾ (ਸਿੱਖ ਫੌਜ)ਵਿਕੀਮੀਡੀਆ ਸੰਸਥਾਪੰਜਨਦ ਦਰਿਆਭਾਰਤ ਵਿੱਚ ਜੰਗਲਾਂ ਦੀ ਕਟਾਈਪ੍ਰਦੂਸ਼ਣਸਮਾਜ ਸ਼ਾਸਤਰਭਗਵਦ ਗੀਤਾਮਾਰਕਸਵਾਦੀ ਸਾਹਿਤ ਆਲੋਚਨਾਸੁਖਵਿੰਦਰ ਅੰਮ੍ਰਿਤਨਾਟਕ (ਥੀਏਟਰ)ਫਾਸ਼ੀਵਾਦਪਾਣੀਪਤ ਦੀ ਪਹਿਲੀ ਲੜਾਈਮੱਧਕਾਲੀਨ ਪੰਜਾਬੀ ਸਾਹਿਤਸਾਮਾਜਕ ਮੀਡੀਆਬੱਦਲਪੰਜਾਬੀ ਭਾਸ਼ਾਕਾਰ23 ਅਪ੍ਰੈਲਪੰਜਾਬ ਦੇ ਲੋਕ-ਨਾਚਪੰਜ ਤਖ਼ਤ ਸਾਹਿਬਾਨਭੰਗੜਾ (ਨਾਚ)ਗੁਰੂ ਅੰਗਦਮਾਂਫਗਵਾੜਾਇਪਸੀਤਾ ਰਾਏ ਚਕਰਵਰਤੀਸਾਹਿਤ ਅਤੇ ਇਤਿਹਾਸਏ. ਪੀ. ਜੇ. ਅਬਦੁਲ ਕਲਾਮਪੰਜਾਬੀ ਸਵੈ ਜੀਵਨੀਬਾਬਾ ਜੈ ਸਿੰਘ ਖਲਕੱਟਮੌਰੀਆ ਸਾਮਰਾਜਯਾਹੂ! ਮੇਲਪਿੰਡਗਿਆਨੀ ਦਿੱਤ ਸਿੰਘਡਾ. ਹਰਚਰਨ ਸਿੰਘਕਿਸ਼ਨ ਸਿੰਘਬਲੇਅਰ ਪੀਚ ਦੀ ਮੌਤ🡆 More