ਰਸਾਲਾ ਰਾਗ

ਰਾਗ ਪੰਜਾਬੀ ਭਾਸ਼ਾ ਦਾ ਇੱਕ ਚੌ-ਮਾਸਿਕ ਸਾਹਿਤਕ ਰਸਾਲਾ ਹੈ ਜਿਸ ਵਿੱਚ ਪਂਜਾਬੀ ਕਵਿਤਾ, ਕਹਾਣੀ, ਵਾਰਤਕ, ਆਲੋਚਨਾ, ਰੰਗ-ਮੰਚ, ਸਿਨੇਮਾ, ਅਨੁਵਾਦ ਅਤੇ ਸੰਗੀਤ ਤੇ ਚਿੱਤਰਕਲਾ ਨਾਲ ਸੰਬੰਧਿਤ ਰਚਨਾਵਾਂ ਨੂੰ ਛਾਪਿਆ ਜਾਂਦਾ ਹੈ। ਨਿਊਯਾਰਕ (ਅਮਰੀਕਾ) ਰਹਿੰਦੇ ਇੰਦਰਜੀਤ ਪੁਰੇਵਾਲ ਇਸ ਰਸਾਲੇ ਦੇ ਮੁੱਖ ਸੰਪਾਦਕ ਹਨ ਅਤੇ ਪੰਜਾਬੀ ਕਹਾਣੀਕਾਰ ਜਸਵੀਰ ਰਾਣਾ ਇਸਦੇ ਆਨਰੇਰੀ ਸੰਪਾਦਕ ਹਨ। ਧਰਵਿੰਦਰ ਸਿੰਘ ਔਲਖ ਇਸ ਮੈਗਜ਼ੀਨ ਦੇ ਪ੍ਰਬੰਧਕੀ ਸੰਪਾਦਕ ਹਨ। ਰਾਗ ਦਾ ਪਹਿਲਾ ਅੰਕ ਜਨਵਰੀ 2017 ਵਿਚ ਰਲੀਜ਼ ਕੀਤਾ ਗਿਆ ਸੀ। ਜਨਵਰੀ 2023 ਤੱਕ ਇਸਦੇ 13 ਅੰਕ ਛਪ ਚੁੱਕੇ ਹਨ।

ਰਾਗ
ਰਸਾਲਾ ਰਾਗ
ਰਾਗ ਮੈਗਜ਼ੀਨ
ਜਨਵਰੀ-ਅਪ੍ਰੈਲ 2023 ਦੇ ਅੰਕ ਦਾ ਟਾਈਟਲ
ਮੁੱਖ ਸੰਪਾਦਕਇੰਦਰਜੀਤ ਪੁਰੇਵਾਲ
ਸੰਪਾਦਕਜਸਵੀਰ ਰਾਣਾ
ਪ੍ਰਬੰਧਕੀ ਸੰਪਾਦਕਧਰਵਿੰਦਰ ਸਿੰਘ ਔਲਖ
ਸ਼੍ਰੇਣੀਆਂਸਾਹਿਤਕ ਰਸਾਲਾ
ਪਹਿਲਾ ਅੰਕ2017
ਦੇਸ਼ਭਾਰਤ
ਭਾਸ਼ਾਪੰਜਾਬੀ

ਰਾਗ ਕਾਫ਼ਲਾ

ਰਾਗ ਰਸਾਲੇ ਦੀ ਸਮੁੱਚੀ ਟੀਮ ਅਤੇ ਸ਼ਾਮਲ ਲੇਖਕਾਂ ਦੇ ਸਮੂਹ ਨੂੰ ਰਾਗ ਕਾਫ਼ਲਾ ਦਾ ਨਾਮ ਦਿੱਤਾ ਗਿਆ ਹੈ ਜੋ ਰਾਗ ਰਸਾਲੇ ਦੇ ਪ੍ਰਸੰਗ ਵਿਚ ਸਾਹਿਤਕ ਸਮਾਗ਼ਮ ਕਰਵਾਉਂਦੇ ਹਨ। ਇਸੇ ਲੜੀ ਵਿੱਚ ਮਿਤੀ 20 ਜਨਵਰੀ 2023 ਨੂੰ ਪੰਜਾਬੀ ਯੂਨੀਵਰਸਿਟੀ ਵਿਖੇ 'ਰਾਗ ਕਾਫ਼ਲਾ' ਵੱਲੋਂ ਪੰਜਾਬੀ ਵਾਰਤਕਕਾਰ ਹਰਪਾਲ ਪੰਨੂ ਨੂੰ 'ਰਾਗ ਵਾਰਤਕ ਪੁਰਸਕਾਰ' ਅਤੇ ਪੰਜਾਬੀ ਕਹਾਣੀਕਾਰ ਬਲਦੇਵ ਸਿੰਘ ਧਾਲੀਵਾਲ ਨੂੰ 'ਰਾਗ ਕਥਾ ਪੁਰਸਕਾਰ' ਨਾਲ ਸਨਮਾਨਿਤ ਕੀਤਾ ਗਿਆ।

ਅੰਕ

ਹਵਾਲੇ

Tags:

ਜਸਵੀਰ ਰਾਣਾ

🔥 Trending searches on Wiki ਪੰਜਾਬੀ:

ਤਖ਼ਤ ਸ੍ਰੀ ਪਟਨਾ ਸਾਹਿਬਪੂਰਨ ਸਿੰਘਗੁਰਚੇਤ ਚਿੱਤਰਕਾਰਵਿਅੰਜਨਵਰ ਘਰਈਸਟਰ ਟਾਪੂਵੱਲਭਭਾਈ ਪਟੇਲਵਾਕਕਬੂਤਰਮਾਰਕਸਵਾਦੀ ਪੰਜਾਬੀ ਆਲੋਚਨਾਜਰਮਨੀਇਸ਼ਤਿਹਾਰਬਾਜ਼ੀਸੱਜਣ ਅਦੀਬਸੱਭਿਆਚਾਰਕਬੀਰਸਾਹਿਤਅਧਿਆਪਕਵਾਰਤਕਵਰਚੁਅਲ ਪ੍ਰਾਈਵੇਟ ਨੈਟਵਰਕਕੁੱਤਾਸਿੱਧੂ ਮੂਸੇ ਵਾਲਾਅਮਰ ਸਿੰਘ ਚਮਕੀਲਾ (ਫ਼ਿਲਮ)ਸੂਰਜਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂਭਗਤੀ ਲਹਿਰਇੰਦਰਾ ਗਾਂਧੀ2024 ਫ਼ਾਰਸ ਦੀ ਖਾੜੀ ਦੇ ਹੜ੍ਹਕ੍ਰਿਕਟਗਿੱਧਾਵਲਾਦੀਮੀਰ ਲੈਨਿਨਅੱਗਵੇਦਆਤਮਜੀਤਪਾਣੀ ਦੀ ਸੰਭਾਲਪੰਜਾਬੀ ਤਿਓਹਾਰਮਦਰ ਟਰੇਸਾਜਾਪੁ ਸਾਹਿਬਪੰਜਾਬ ਦਾ ਇਤਿਹਾਸਅਕਬਰਮਲਾਲਾ ਯੂਸਫ਼ਜ਼ਈਅਕਾਲੀ ਹਨੂਮਾਨ ਸਿੰਘਪੰਜਾਬੀ ਕੱਪੜੇਵਿੰਸੈਂਟ ਵੈਨ ਗੋਨਵੀਂ ਦਿੱਲੀਅਕਾਲੀ ਫੂਲਾ ਸਿੰਘਅਨੰਦ ਸਾਹਿਬਸਾਕਾ ਨਨਕਾਣਾ ਸਾਹਿਬਖਿਦਰਾਣਾ ਦੀ ਲੜਾਈਵਾਹਿਗੁਰੂਮਨੁੱਖੀ ਪਾਚਣ ਪ੍ਰਣਾਲੀਸਾਹਿਤ ਅਕਾਦਮੀ ਇਨਾਮਬਿਰਤਾਂਤ-ਸ਼ਾਸਤਰਪਰਿਵਾਰਵੇਅਬੈਕ ਮਸ਼ੀਨਸ਼ਹਾਦਾਜੱਸਾ ਸਿੰਘ ਆਹਲੂਵਾਲੀਆਸੋਹਿੰਦਰ ਸਿੰਘ ਵਣਜਾਰਾ ਬੇਦੀਭਾਰਤ ਦਾ ਇਤਿਹਾਸਖਾਦਈਸਟ ਇੰਡੀਆ ਕੰਪਨੀਸ਼ੁਭਮਨ ਗਿੱਲਤਖ਼ਤ ਸ੍ਰੀ ਹਜ਼ੂਰ ਸਾਹਿਬਅੰਗਰੇਜ਼ੀ ਬੋਲੀਲੋਕ ਕਾਵਿਜੱਟਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਕਵਿਤਾ ਅਤੇ ਸਮਾਜਿਕ ਆਲੋਚਨਾਮਨੁੱਖੀ ਹੱਕਮਨੁੱਖੀ ਦਿਮਾਗਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ2024 ਭਾਰਤ ਦੀਆਂ ਆਮ ਚੋਣਾਂਮੋਟਾਪਾਗੁਰਮੁਖੀ ਲਿਪੀਸੁਰਿੰਦਰ ਛਿੰਦਾਗਲਪਪਦਮ ਸ਼੍ਰੀ2024🡆 More