ਰਸਾਲਾ ਪੰਜ ਦਰਿਆ

ਪੰਜ ਦਰਿਆ ਪੰਜਾਬੀ ਦੇ ਪਹਿਲੇ ਸਾਹਿਤਕ ਪਰਚਿਆਂ ਵਿੱਚੋਂ ਇੱਕ ਸੀ। ਪੰਜਾਬੀ ਸਾਹਿਤਕ ਪੱਤਰਕਾਰੀ ਦੇ ਇਤਿਹਾਸ ਵਿੱਚ ਇਸ ਦੀ ਪ੍ਰਕਾਸ਼ਨਾ ਪ੍ਰੀਤਲੜੀ ਤੋਂ ਬਾਅਦ ਇੱਕ ਦੂਜੀ ਮਹੱਤਵਪੂਰਨ ਘਟਨਾ ਸੀ। ਇਸ ਮਾਸਿਕ ਪਰਚੇ ਦਾ ਮਾਲਕ ਅਤੇ ਸੰਪਾਦਕ ਪ੍ਰੋਫ਼ੈਸਰ ਮੋਹਨ ਸਿੰਘ ਸੀ। ਇਸ ਨਾਲ ਪੰਜਾਬੀ ਵਿੱਚ ਸਾਹਿਤਕ ਰਚਨਾਵਾਂ ਦੀ ਨਿਰੰਤਰ ਪ੍ਰਕਾਸ਼ਨਾ ਦਾ ਰਾਹ ਮੋਕਲਾ ਹੋਇਆ। ਅਗਸਤ 1939 ਵਿੱਚ ਇਸ ਦਾ ਪਹਿਲਾ ਅੰਕ ਨਿਕਲਿਆ ਸੀ। ਇਹ ਰਸਾਲਾ 1947 ਤੱਕ ਲਾਹੌਰ ਤੋਂ ਪ੍ਰਕਾਸ਼ਿਤ ਹੁੰਦਾ ਸੀ। ਦੇਸ਼ ਵੰਡ ਦੇ ਬਾਅਦ ਇਹ ਪੱਤਰ ਕੁਝ ਸਮਾਂ ਬੰਦ ਰਿਹਾ ਤੇ ਮੁੜ ਜਨਵਰੀ 1949 ਵਿੱਚ ਕਚਹਿਰੀ ਰੋਡ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ1 ਅਤੇ ਕੁਝ ਸਮਾਂ ਇਹ ਲੁਧਿਆਣਾ ਅਤੇ ਜਲੰਧਰ ਤੋਂ ਵੀ ਛਪਦਾ ਰਿਹਾ।

ਪੰਜ ਦਰਿਆ
ਮੁੱਖ ਸੰਪਾਦਕਮੋਹਨ ਸਿੰਘ
ਸ਼੍ਰੇਣੀਆਂਸਾਹਿਤਕ ਰਸਾਲਾ
ਪਹਿਲਾ ਅੰਕਅਗਸਤ 1939
ਦੇਸ਼ਬਰਤਾਨਵੀ ਭਾਰਤ, ਭਾਰਤ
ਅਧਾਰ-ਸਥਾਨਲਹੌਰ (1947 ਤੱਕ), ਅੰਮ੍ਰਿਤਸਰ, ਜਲੰਧਰ, ਲੁਧਿਆਣਾ
ਭਾਸ਼ਾਪੰਜਾਬੀ

ਹਵਾਲੇ

Tags:

ਪ੍ਰੀਤਲੜੀਪ੍ਰੋਫ਼ੈਸਰ ਮੋਹਨ ਸਿੰਘ

🔥 Trending searches on Wiki ਪੰਜਾਬੀ:

ਮਿਰਜ਼ਾ ਸਾਹਿਬਾਂਸੋਨਮ ਵਾਂਗਚੁਕ (ਇੰਜੀਨੀਅਰ)ਹਰਿੰਦਰ ਸਿੰਘ ਰੂਪਪੰਜਾਬੀ ਤਿਓਹਾਰਮਨੀਕਰਣ ਸਾਹਿਬਪੰਜਾਬੀਗਵਾਲੀਅਰਦਮਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)18 ਅਕਤੂਬਰਸੁਖਦੇਵ ਥਾਪਰ8 ਅਗਸਤਚੋਣ ਜ਼ਾਬਤਾ22 ਸਤੰਬਰਮਲਕਾਣਾਉਥੈਲੋ (ਪਾਤਰ)ਗੱਤਕਾਨੀਲ ਨਦੀਲੋਹੜੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਹਾਸ਼ਮ ਸ਼ਾਹ23 ਦਸੰਬਰਪੰਜਾਬੀ ਸਾਹਿਤਚੰਡੀ ਦੀ ਵਾਰਗੌਰਵ ਕੁਮਾਰਪੀਲੂਕੰਬੋਡੀਆਪੰਜਾਬੀ ਕਿੱਸਾ ਕਾਵਿ (1850-1950)ਰੇਲਵੇ ਮਿਊਜ਼ੀਅਮ, ਮੈਸੂਰਸੁਜਾਨ ਸਿੰਘਵਿਕੀਮੀਡੀਆ ਕਾਮਨਜ਼ਸਿੰਘ ਸਭਾ ਲਹਿਰਗੁਰੂ ਹਰਿਗੋਬਿੰਦਬੁਰਜ ਥਰੋੜਕੈਨੇਡਾ ਦੇ ਸੂਬੇ ਅਤੇ ਰਾਜਖੇਤਰਲੋਕ ਸਭਾਵਿੱਕੀਮੈਨੀਆਦੱਖਣੀ ਸੁਡਾਨਮੁਦਰਾ21 ਅਕਤੂਬਰਅੰਗਰੇਜ਼ੀ ਬੋਲੀਸਮਾਜਸ਼੍ਰੋਮਣੀ ਅਕਾਲੀ ਦਲਸੂਰਜਗੁਰੂ ਗ੍ਰੰਥ ਸਾਹਿਬਭਾਈ ਗੁਰਦਾਸਕੇਂਦਰੀ ਲਾਇਬ੍ਰੇਰੀ, ਆਈਆਈਟੀ ਬੰਬੇਬੋਹੜਧਰਮਲੋਕ-ਕਹਾਣੀਜੋਤੀਰਾਓ ਫੂਲੇਵਿਸ਼ਵ ਸੰਸਕ੍ਰਿਤ ਕਾਨਫ਼ਰੰਸਨਿਬੰਧਨਪੋਲੀਅਨਬਾਸਕਟਬਾਲਵਾਕਪੰਜਾਬੀ ਅਖਾਣਜਸਵੰਤ ਸਿੰਘ ਖਾਲੜਾਗੁਰਦੁਆਰਿਆਂ ਦੀ ਸੂਚੀਅੰਮ੍ਰਿਤਾ ਪ੍ਰੀਤਮਪੰਜਾਬੀ ਵਾਰ ਕਾਵਿ ਦਾ ਇਤਿਹਾਸਪੰਜ ਪਿਆਰੇਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਹਾੜੀ ਦੀ ਫ਼ਸਲਬੱਚਾਸੂਫ਼ੀ ਕਾਵਿ ਦਾ ਇਤਿਹਾਸਮਾਤਾ ਗੰਗਾਮਹਾਨ ਕੋਸ਼ਸੰਸਾਰ ਇਨਕਲਾਬ🡆 More