ਪਰਚਾ ਨਾਗਮਣੀ: ਸਾਹਿਤਕ ਰਸਾਲਾ

ਅੰਮ੍ਰਿਤਾ ਪ੍ਰੀਤਮ ਨੇ 1966 ਵਿੱਚ ਪੰਜਾਬੀ ਲੇਖਕਾਂ ਨੂੰ ਇੱਕ ਮੰਚ ਪ੍ਰਦਾਨ ਕਰਨ ਲਈ ਸਾਹਿਤਕ ਪਰਚਾ ਨਾਗਮਣੀ ਕੱਢਿਆ ਸੀ। ਇਸ ਤੇ ਸੰਪਾਦਕ ਵਜੋਂ ਅੰਮ੍ਰਿਤਾ ਪ੍ਰੀਤਮ ਅਤੇ ਚਿਤਰਕਾਰ ਇਮਰੋਜ਼ ਲਿਖਿਆ ਹੁੰਦਾ ਸੀ। 35 ਤੋਂ ਵੀ ਵੱਧ ਵਰ੍ਹੇ ਉਸ ਨੇ ਇਮਰੋਜ਼ ਨਾਲ ਮਿਲ ਕੇ ਨਾਗਮਣੀ ਨੂੰ ਚਾਲੂ ਰੱਖਿਆ। ਇਸ ਰਾਹੀਂ ਪੰਜਾਬੀ ਪਾਠਕਾਂ ਨੂੰ ਵਿਸ਼ਵ-ਸਾਹਿਤ ਦੇ ਰੂ-ਬਰੂ ਕੀਤਾ। ਨਾਗਮਣੀ ਦੇ ਆਖਰੀ ਅੰਕ ਤੇ ਲਿਖਿਆ ਸੀ, ਕਾਮੇ:- ਅੰਮਿ੍ਤਾ ਤੇ ਇਮਰੋਜ਼।

ਨਾਗਮਣੀ
ਸੰਪਾਦਕਅੰਮ੍ਰਿਤਾ ਪ੍ਰੀਤਮ
ਚਿੱਤਰਕਾਰਇਮਰੋਜ਼
ਸ਼੍ਰੇਣੀਆਂਸਾਹਿਤਕ ਰਸਾਲਾ
ਪਹਿਲਾ ਅੰਕ1966
ਦੇਸ਼ਭਾਰਤ
ਅਧਾਰ-ਸਥਾਨਨਵੀਂ ਦਿੱਲੀ
ਭਾਸ਼ਾਪੰਜਾਬੀ

ਹਵਾਲੇ

Tags:

ਅੰਮ੍ਰਿਤਾ ਪ੍ਰੀਤਮਇਮਰੋਜ਼

🔥 Trending searches on Wiki ਪੰਜਾਬੀ:

ਦਿਲਸ਼ਾਦ ਅਖ਼ਤਰਕੁਦਰਤਖੋਜਵਿਗਿਆਨਭਾਰਤ ਸਰਕਾਰਅਨੁਵਾਦਭਾਰਤ ਦਾ ਇਤਿਹਾਸਮੜ੍ਹੀ ਦਾ ਦੀਵਾਮਾਰਕਸਵਾਦਚੰਡੀ ਦੀ ਵਾਰਵੇਦਚਾਵਲਗੁਰਮੁਖੀ ਲਿਪੀ ਦੀ ਸੰਰਚਨਾਡਾ. ਜਸਵਿੰਦਰ ਸਿੰਘਜਸਵੰਤ ਸਿੰਘ ਕੰਵਲਦਿਲਜੀਤ ਦੋਸਾਂਝਆਧੁਨਿਕ ਪੰਜਾਬੀ ਸਾਹਿਤਨਾਮਸਾਹਿਬ ਸਿੰਘਦਲੀਪ ਸਿੰਘਵਿਸਾਖੀਅੰਤਰਰਾਸ਼ਟਰੀ ਮਜ਼ਦੂਰ ਦਿਵਸਪੰਜਾਬੀ ਵਿਆਕਰਨਬੂਟਾ ਸਿੰਘਅਲਬਰਟ ਆਈਨਸਟਾਈਨਮਨੁੱਖੀ ਦਿਮਾਗਵੈਦਿਕ ਕਾਲਸਾਉਣੀ ਦੀ ਫ਼ਸਲਐਨੀਮੇਸ਼ਨ1619ਪੂਰਨਮਾਸ਼ੀਪੰਜਾਬੀ ਨਾਵਲ ਦਾ ਇਤਿਹਾਸਸਾਕਾ ਨਨਕਾਣਾ ਸਾਹਿਬਪੰਜਾਬੀ ਤਿਓਹਾਰਟੱਪਾਧਰਤੀ ਦਿਵਸਬੁਝਾਰਤਾਂ ਦੀਆਂ ਪ੍ਰਮੁੱਖ ਵੰਨਗੀਆਂਭਾਰਤਡਰੱਗਗੁਰੂ ਹਰਿਗੋਬਿੰਦਹਾਰਮੋਨੀਅਮਸਮਕਾਲੀ ਪੰਜਾਬੀ ਸਾਹਿਤ ਸਿਧਾਂਤਅਰਦਾਸਭਾਰਤ ਦਾ ਆਜ਼ਾਦੀ ਸੰਗਰਾਮਮਹਾਂਸਾਗਰਕਾਫ਼ੀਗੋਪਰਾਜੂ ਰਾਮਚੰਦਰ ਰਾਓਹੁਸੈਨੀਵਾਲਾਇਕਾਂਗੀਨਵਿਆਉਣਯੋਗ ਊਰਜਾਪਾਣੀ ਦੀ ਸੰਭਾਲਦਿਨੇਸ਼ ਸ਼ਰਮਾਕਰਮਜੀਤ ਅਨਮੋਲਗੁਰੂ ਹਰਿਕ੍ਰਿਸ਼ਨਘੜਾਗੁਰੂ ਹਰਿਰਾਇਜਾਪੁ ਸਾਹਿਬਦਿਵਾਲੀਸਵਰਇਹ ਹੈ ਬਾਰਬੀ ਸੰਸਾਰਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਸੰਦੀਪ ਸ਼ਰਮਾ(ਕ੍ਰਿਕਟਰ)ਜ਼ਫ਼ਰਨਾਮਾ (ਪੱਤਰ)ਮਾਤਾ ਖੀਵੀਅਥਲੈਟਿਕਸ (ਖੇਡਾਂ)ਰਾਜਾ ਸਾਹਿਬ ਸਿੰਘਚੰਡੀਗੜ੍ਹਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਵਿਅੰਗਤਖ਼ਤ ਸ੍ਰੀ ਹਜ਼ੂਰ ਸਾਹਿਬਪ੍ਰਿੰਸੀਪਲ ਤੇਜਾ ਸਿੰਘਗੁਰਮੁਖੀ ਲਿਪੀਗੁਰੂ ਗ੍ਰੰਥ ਸਾਹਿਬਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਸ਼ਬਦਕੋਸ਼ਕਾਰੀ🡆 More