ਸਾਹਿਤ ਸਮਾਚਾਰ

ਸਾਹਿਤ ਸਮਾਚਾਰ ਇੱਕ ਪੰਜਾਬੀ ਸਾਹਿਤਕ ਮੈਗਜ਼ੀਨ ਹੈ, ਜਿਸਨੂੰ ਜੀਵਨ ਸਿੰਘ ਨੇ ਲੁਧਿਆਣੇ ਤੋਂ ਸ਼ੁਰੂ ਕੀਤਾ ਸੀ। ਜੀਵਨ ਸਿੰਘ ਇਸਦੇ ਬਾਨੀ ਸੰਪਾਦਕ ਸਨ। ਇਹ ਭਾਰਤ ਦੀ ਆਜ਼ਾਦੀ ਦੇ ਬਾਅਦ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ ਦੀਆਂ ਵਧ ਰਹੀਆਂ ਪ੍ਰੀਖਿਆ ਲੋੜਾਂ ਨੂੰ ਮੁੱਖ ਰੱਖ ਕੇ ਸ਼ੁਰੂ ਕੀਤਾ ਗਿਆ ਸੀ।

ਸਾਹਿਤ ਸਮਾਚਾਰ ਦੇ ਵਿਸ਼ੇਸ਼ ਅੰਕ

  • ਆਈ. ਸੀ. ਨੰਦਾ-ਅੰਕ
  • ਆਧੁਨਿਕ ਪੰਜਾਬੀ ਕਾਵਿ ਅੰਕ
  • ਉਪਨਿਆਸਕਾਰ ਅੰਕ
  • ਗੁਰੂ ਸਾਹਿੱਤ ਅੰਕ
  • ਗੁਰਦਿਆਲ ਸਿੰਘ ਫੁੱਲ ਅੰਕ
  • ਤੇਜਾ ਸਿੰਘ ਅੰਕ
  • ਧਨੀ ਰਾਮ ਚਾਤ੍ਰਿਕ ਅੰਕ
  • ਨਾਟਕ ਅੰਕ
  • ਪੂਰਨ ਸਿੰਘ ਅੰਕ
  • ਬਲਵੰਤ ਗਾਰਗੀ ਅੰਕ
  • ਮੋਹਨ ਸਿੰਘ ਅੰਕ
  • ਵਾਰਤਕ ਅੰਕ
  • ਹਰਸਰਨ ਸਿੰਘ ਅੰਕ

ਹਵਾਲੇ

Tags:

ਜੀਵਨ ਸਿੰਘਪੰਜਾਬ, ਭਾਰਤਪੰਜਾਬੀ ਭਾਸ਼ਾਪੰਜਾਬੀ ਸਾਹਿਤ

🔥 Trending searches on Wiki ਪੰਜਾਬੀ:

16 ਅਪ੍ਰੈਲਸਰੀਰ ਦੀਆਂ ਇੰਦਰੀਆਂਜੌਰਜੈਟ ਹਾਇਅਰਗੁਰੂ ਗੋਬਿੰਦ ਸਿੰਘਮਜ਼੍ਹਬੀ ਸਿੱਖਵਿਸ਼ਵ ਵਪਾਰ ਸੰਗਠਨਵਿਕੀਪੀਡੀਆਰਿੱਛਭਗਤ ਧੰਨਾ ਜੀਪੰਜਾਬੀ ਵਾਰ ਕਾਵਿ ਦਾ ਇਤਿਹਾਸਗੁਰਦੁਆਰਾ ਬਾਓਲੀ ਸਾਹਿਬਜਪੁਜੀ ਸਾਹਿਬਭਾਸ਼ਾ ਵਿਗਿਆਨਰੂਪਵਾਦ (ਸਾਹਿਤ)ਛਪਾਰ ਦਾ ਮੇਲਾਅਕਾਲ ਤਖ਼ਤ ਦੇ ਜਥੇਦਾਰਬਹਾਦੁਰ ਸ਼ਾਹ ਜ਼ਫ਼ਰਧੁਨੀ ਸੰਪਰਦਾਇ ( ਸੋਧ)ਊਠ19392022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੀ ਸੂਚੀਮਾਣੂਕੇਭਗਤ ਪੂਰਨ ਸਿੰਘਭਾਸ਼ਾਏਕਾਦਸੀ ਮਹਾਤਮਪਵਨ ਹਰਚੰਦਪੁਰੀਗੁਰੂ ਤੇਗ ਬਹਾਦਰ18 ਅਪ੍ਰੈਲਗੁਰੂ ਅਮਰਦਾਸਪੰਜਾਬੀ ਨਾਵਲ ਦਾ ਇਤਿਹਾਸਜਰਨੈਲ ਸਿੰਘ ਭਿੰਡਰਾਂਵਾਲੇਕਾਦਰਯਾਰਅਮਰ ਸਿੰਘ ਚਮਕੀਲਾ (ਫ਼ਿਲਮ)2024 ਭਾਰਤ ਦੀਆਂ ਆਮ ਚੋਣਾਂਗੂਰੂ ਨਾਨਕ ਦੀ ਪਹਿਲੀ ਉਦਾਸੀਸੱਭਿਆਚਾਰ ਅਤੇ ਲੋਕਧਾਰਾ ਵਿੱਚ ਅੰਤਰਸੁਰਿੰਦਰ ਸਿੰਘ ਨਰੂਲਾਭਾਰਤ ਦੀ ਸੰਵਿਧਾਨ ਸਭਾਸਿੱਖ ਸਾਮਰਾਜਪਰੰਪਰਾਕਿੱਸਾ ਕਾਵਿਨਾਟਕ (ਥੀਏਟਰ)ਨਵਜੋਤ ਸਿੰਘ ਸਿੱਧੂਸ਼ਾਹ ਹੁਸੈਨਪੰਜਾਬੀ ਲੋਕ ਕਲਾਵਾਂਗ਼ਦਰ ਲਹਿਰਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਘੋੜਾਆਨੰਦਪੁਰ ਸਾਹਿਬਜੈਵਲਿਨ ਥਰੋਅਲਾਲਾ ਲਾਜਪਤ ਰਾਏਭਾਰਤ ਵਿੱਚ ਬੁਨਿਆਦੀ ਅਧਿਕਾਰਪੰਜਾਬੀ ਕਿੱਸਾ ਕਾਵਿ (1850-1950)ਤਾਰਾਪ੍ਰਦੂਸ਼ਣਏ. ਪੀ. ਜੇ. ਅਬਦੁਲ ਕਲਾਮਪੰਜਾਬੀ ਲੋਕ ਬੋਲੀਆਂਸਫੋਟਚਰਨ ਸਿੰਘ ਸ਼ਹੀਦਪੰਜਾਬ ਦੀਆਂ ਪੇਂਡੂ ਖੇਡਾਂਆਈਸਲੈਂਡਮੋਹਨ ਭੰਡਾਰੀਗਿਆਨੀ ਗਿਆਨ ਸਿੰਘਪਾਇਲ ਕਪਾਡੀਆਗੁਰ ਅਰਜਨਸ਼ਬਦਕੋਸ਼ਵਾਕੰਸ਼ਕਰਮਜੀਤ ਕੁੱਸਾਹਰਿਆਣਾਧਰਤੀਆਧੁਨਿਕ ਪੰਜਾਬੀ ਵਾਰਤਕਦੁਆਬੀਹਰੀ ਸਿੰਘ ਨਲੂਆਖੇਤੀਬਾੜੀਰਾਮਨੌਮੀਚੰਦਰਸ਼ੇਖਰ ਵੈਂਕਟ ਰਾਮਨ🡆 More