ਪੰਚਸ਼ੀਲ

ਮਾਨਵ ਕਲਿਆਣ ਅਤੇ ਵਿਸ਼ਵ-ਸ਼ਾਂਤੀ ਦੇ ਆਦਰਸ਼ਾਂ ਦੀ ਸਥਾਪਨਾ ਲਈ ਵੱਖ ਵੱਖ ਰਾਜਨੀਤਕ, ਸਮਾਜਕ ਅਤੇ ਆਰਥਕ ਵਿਵਸਥਾ ਵਾਲੇ ਦੇਸ਼ਾਂ ਵਿੱਚ ਆਪਸੀ ਸਹਿਯੋਗ ਦੇ ਪੰਜ ਆਧਾਰਭੂਤ ਸਿਧਾਂਤ, ਜਿਹਨਾਂ ਨੂੰ ਪੰਚਸੂਤਰ ਅਤੇ ਪੰਚਸ਼ੀਲ ਕਹਿੰਦੇ ਹਨ। 29 ਅਪਰੈਲ 1954 ਨੂੰ ਤਿੱਬਤ ਸੰਬੰਧੀ ਭਾਰਤ-ਚੀਨ ਸਮਝੌਤੇ ਵਿੱਚ ਸਰਵਪ੍ਰਥਮ ਇਨ੍ਹਾਂ ਪੰਜ ਸਿੱਧਾਂਤਾਂ ਨੂੰ ਆਧਾਰਭੂਤ ਮੰਨ ਕੇ ਸੁਲਾਹ ਕੀਤੀ ਗਈ। ਇਸ ਦੇ ਸੰਧੀ ਦੀ ਪ੍ਰਸਤਾਵਨਾ ਅਨੁਸਾਰ ਇਹ ਪੰਜ ਸਿੱਧਾਂਤ ਹਨ -

  1. ਇੱਕ ਦੂਜੇ ਦੀ ਪ੍ਰਾਦੇਸ਼ਿਕ ਅਖੰਡਤਾ ਅਤੇ ਪ੍ਰਭੁਸੱਤਾ ਦਾ ਸਨਮਾਨ ਕਰਨਾ
  2. ਇੱਕ ਦੂਜੇ ਦੇ ਵਿਰੁੱਧ ਹਮਲਾਵਰ ਕਾਰਵਾਈ ਨਹੀਂ ਕਰਨਾ
  3. ਇੱਕ ਦੂਜੇ ਦੇ ਘਰੇਲੂ ਮਜ਼ਮੂਨਾਂ ਵਿੱਚ ਦਖਲ ਨਾ ਦੇਣਾ
  4. ਸਮਾਨਤਾ ਅਤੇ ਆਪਸ ਵਿੱਚ ਫ਼ਾਇਦੇ ਦੀ ਨੀਤੀ ਦਾ ਪਾਲਣ ਕਰਨਾ ਅਤੇ
  5. ਸ਼ਾਂਤੀਪੂਰਨ ਸਹਿ-ਹੋਂਦ ਦੀ ਨੀਤੀ ਵਿੱਚ ਵਿਸ਼ਵਾਸ ਰੱਖਣਾ।

ਹਵਾਲੇ

Tags:

ਤਿੱਬਤਸੰਸਾਰ ਅਮਨ

🔥 Trending searches on Wiki ਪੰਜਾਬੀ:

ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪੰਜਾਬੀ ਆਲੋਚਨਾਸਾਰਾਗੜ੍ਹੀ ਦੀ ਲੜਾਈਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਯੋਨੀਕੁਲਦੀਪ ਮਾਣਕਆਧੁਨਿਕ ਪੰਜਾਬੀ ਕਵਿਤਾਮਸੰਦਵਾਲੀਬਾਲਸੋਹਿੰਦਰ ਸਿੰਘ ਵਣਜਾਰਾ ਬੇਦੀਛੂਤ-ਛਾਤਗੁਰੂ ਗਰੰਥ ਸਾਹਿਬ ਦੇ ਲੇਖਕਸਿੱਧੂ ਮੂਸੇ ਵਾਲਾਛਾਤੀ ਦਾ ਕੈਂਸਰਅਕਬਰਏਸਰਾਜਅਫ਼ਜ਼ਲ ਅਹਿਸਨ ਰੰਧਾਵਾਕਾਲੀਦਾਸਅਧਿਆਪਕਪਾਰਕਰੀ ਕੋਲੀ ਭਾਸ਼ਾਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਚੰਡੀ ਦੀ ਵਾਰਪਰਕਾਸ਼ ਸਿੰਘ ਬਾਦਲਮੈਟਾ ਆਲੋਚਨਾਮਿਰਜ਼ਾ ਸਾਹਿਬਾਂਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਭਾਰਤ ਦੀ ਸੁਪਰੀਮ ਕੋਰਟਬਲਾਗਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਸਵਰਮੀਂਹਗੁਰਦੁਆਰਾਭੌਤਿਕ ਵਿਗਿਆਨਭਾਰਤ ਦੀ ਸੰਵਿਧਾਨ ਸਭਾਸਿੱਖਚਾਰ ਸਾਹਿਬਜ਼ਾਦੇ (ਫ਼ਿਲਮ)ਕੀਰਤਪੁਰ ਸਾਹਿਬਜ਼ਰਾਣੀ ਤੱਤਮਹਾਨ ਕੋਸ਼ਕ੍ਰਿਸ਼ਨਫ਼ੇਸਬੁੱਕਸਾਹਿਤਨਾਰੀਅਲਗਿਆਨਮਨੀਕਰਣ ਸਾਹਿਬਸਕੂਲਨਰਿੰਦਰ ਬੀਬਾਕਾਰੋਬਾਰਚਰਨ ਦਾਸ ਸਿੱਧੂਭੁਚਾਲਸਵੈ-ਜੀਵਨੀਸਭਿਆਚਾਰੀਕਰਨਸਵਿਤਰੀਬਾਈ ਫੂਲੇਨਿਰੰਜਨਰਣਜੀਤ ਸਿੰਘ ਕੁੱਕੀ ਗਿੱਲਵਾਰਿਸ ਸ਼ਾਹਮਨੁੱਖ ਦਾ ਵਿਕਾਸਸੁਖਪਾਲ ਸਿੰਘ ਖਹਿਰਾਆਮ ਆਦਮੀ ਪਾਰਟੀ (ਪੰਜਾਬ)ਸਦਾਮ ਹੁਸੈਨਨੀਰੂ ਬਾਜਵਾਸਮਾਂਚੂਹਾਹੈਰੋਇਨਹਰਿਆਣਾਕੁਲਵੰਤ ਸਿੰਘ ਵਿਰਕਬਚਿੱਤਰ ਨਾਟਕਭਗਤ ਧੰਨਾ ਜੀਖ਼ਾਲਿਸਤਾਨ ਲਹਿਰਕਵਿਤਾਨਗਾਰਾ🡆 More