ਪ੍ਰਤੀਊਸ਼ਾ ਬੈਨਰਜੀ

ਪ੍ਰਤੀਊਸ਼ਾ ਬੈਨਰਜੀ (ਜਨਮ 10 ਅਗਸਤ 1991 - ਮੌਤ 1 ਅਪਰੈਲ 2016) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਸੀ.

ਉਹ ਬਹੁਤ ਸਾਰੇ ਟੈਲੀਵਿਜ਼ਨ ਅਤੇ ਰਿਐਲਟੀ ਸ਼ੋਅ ਵਿੱਚ ਦਿਖਾਈ ਦਿੱਤੀ ਸੀ. ਇਸ ਨੂੰ ਪਹਿਲੀ ਵਾਰ 2010 ਵਿੱਚ ਬਲਿਕਾ ਬਧੂ ਨਾਟਕ ਵਿੱਚ ਪ੍ਰਸਿਧੀ ਮਿਲ. ਟੈਲੀਵਿਜ਼ਨ ਲੜੀ ਵਿੱਚ ਇਹ ਇਸ ਦੀ ਪਹਿਲੀ ਪ੍ਰਮੁੱਖ ਭੂਮਿਕਾ ਸੀ, ਜਿੱਥੇ ਇਸ ਨੇ ਆਪਣਾ ਘਰੇਲੂ ਨਾਂ "ਅਨੰਦੀ" ਪ੍ਰਾਪਤ ਕੀਤਾ. ਇਸਨੇ ਝਲਕ ਦਿਖਲਾ ਜਾ ਸੀਜ਼ਨ 5, ਬਿਗ ਬੌਸ 7 ਅਤੇ ਪਾਵਰ ਕਪਲ ਵਿੱਚ ਭਾਗ ਲਿਆ1

ਪ੍ਰਤੀਊਸ਼ਾ ਬੈਨਰਜੀ
ਪ੍ਰਤੀਊਸ਼ਾ ਬੈਨਰਜੀ
ਜਨਮ
ਮੌਤ (2016-04-01) 1 ਅਪ੍ਰੈਲ 2016 (age 7)
ਅੰਧੇਰੀ, ਮੁੰਬਈ, ਮਹਾਰਸ਼ਟਰ, ਭਾਰਤ
ਮੌਤ ਦਾ ਕਾਰਨਆਤਮ ਹੱਤਿਆ (ਦਮ ਘੁੱਟਣ ਨਾਲ)
ਰਾਸ਼ਟਰੀਅਤਾਭਰਤੀ
ਪੇਸ਼ਾਅਭਿਨੇਤਰੀ
ਸਰਗਰਮੀ ਦੇ ਸਾਲ2010–2016
ਲਈ ਪ੍ਰਸਿੱਧਬਾਲਿਕਾ ਵਧੂ, ਬਿਗ ਬੋਸ 7, ਹਮ ਹੈਂ ਨਾ, ਸਸੁਰਾਲ ਸਿਮਰ ਕਾ

ਕੈਰੀਅਰ

ਇਸ ਨੇ 2010 ਦੀ ਭਾਰਤੀ ਟੈਲੀਵਿਜ਼ਨ ਲੜੀ ਦੀ ਤਰਜ਼ 'ਤੇ ਬਾਲਿਕਾ ਬਧੂ ਨਾਟਕ ਵਿੱਚ ਮੁੱਖ ਕਿਰਦਾਰ ਦੀ ਭੂਮਿਕਾ ਲਈ ਦਸਤਖਤ ਕੀਤੇ ਸਨ. ਇਸ ਨਾਟਕ ਵਿੱਚ ਇਸ ਨੂੰ ਅਵਿਕਾ ਗੌਰ ਦੇ ਬਾਲਪਨ ਦੇ ਕਿਰਦਾਰ ਤੋਂ ਜਵਾਨੀ ਦੇ ਕਿਰਦਾਰ ਵਿੱਚ ਪੇਸ਼ ਕੀਤਾ ਗਿਆ ਸੀ1 ਇਸ ਦੇ ਅਨੁਸਾਰ ਇਸ ਨੂੰ ਇਸ ਭੂਮਿਕਾ ਲਈ ਪ੍ਰਤਿਭਾ ਖੋਜਾਂ ਰਾਹੀਂ ਚੁਣਿਆ ਗਿਆ ਸੀ, ਜਿਸ ਵਿੱਚ ਲਖਨਊ ਤੋਂ ਨਿਵੇਦਿਤਾ ਤਿਵਾੜੀ ਅਤੇ ਮੁੰਬਈ ਤੋਂ ਕੇਤਕੀ ਚਿਟਾਲੇ ਨਾਲ ਸ਼ਾਮਿਲ ਸਨ ਇਸ ਸ਼ੋਅ ਦੀ ਕਾਮਯਾਬੀ ਦੇ ਬਾਅਦ ਬੈਨਰਜੀ ਨੇ ਝਲਕ ਦਿਖਲਾ ਜਾ(ਸੀਜ਼ਨ 5) ਵਿੱਚ ਹਿੱਸਾ ਲਿਆ. ਪਰ ਇਸ ਨੇ ਇਹ ਡਾਂਸ ਸ਼ੋਅ ਨੂੰ ਛੱਡ ਦਿੱਤਾ ਅਤੇ ਕਿਹਾ ਕਿ ਉਹ ਡਾਂਸ ਅਭਿਆਸ ਦੌਰਾਨ ਆਰਾਮਦਾਇਕ ਨਹੀਂ ਸੀ. ਇਹ ਬਿਗ ਬੌਸ ਸ਼ੋਅ ਦੇ ਸੱਤਵੇਂ ਸੀਜ਼ਨ ਵਿੱਚ ਸਭ ਤੋਂ ਵੱਧ ਮੁਕਾਬਲੇਬਾਜ਼ ਉਮੀਦਵਾਰਾਂ ਵਿੱਚੋਂ ਇੱਕ ਸੀ. ਇਸ ਨੇ ਆਪਣੇ ਸਾਥੀ ਰਾਹੁਲ ਰਾਜ ਸਿੰਘ ਦੇ ਨਾਲ, ਪਾਵਰ ਜੋੜੀ ਵਿੱਚ ਹਿੱਸਾ ਲਿਆ1 ਬੈਨਰਜੀ ਨੇ ਹਮ ਹੈਂ ਨਾ, ਸਸੁਰਾਲ ਸਿਮਰ ਕਾ ਅਤੇ ਗੁੱਲਮੋਹਰ ਗ੍ਰੈਂਡ ਵਿੱਚ ਅਹਿਮ ਭੂਮਿਕਾ ਨਿਭਾਈ.

ਨਿੱਜੀ ਜਿੰਦਗੀ

ਇਸ ਦਾ ਜਨਮ ਝਾਰਖੰਡ ਦੇ ਜਮਸ਼ੇਦਪੁਰ ਵਿੱਚ ਪਿਤਾ ਸੰਸਕਾਰ ਅਤੇ ਮਾਤਾ ਸੋਮਾ ਬੈਨਰਜੀ ਦੇ ਘਰ ਹੋਇਆ1 2010 ਵਿੱਚ ਇਹ ਕੰਮ ਲਈ ਜਮ੍ਸ਼੍ਰ੍ਦਪੁਰ ਛੱਡ ਕੇ ਮੁੰਬਈ ਆ ਗਈ1

ਮੌਤ

1 ਅਪ੍ਰੈਲ 2016 ਨੂੰ ਪ੍ਰਤੀਊਸ਼ਾ ਆਪਣੇ ਮੁੰਬਈ ਦੇ ਘਰ ਵਿੱਚ ਲਟਕੀ ਹੋਈ ਪੈ ਗਈ, ਪ੍ਰੰਤੂ ਇਸ ਦੀ ਪੋਸਟਮਾਰਟਮ ਰਿਪੋਰਟ ਅਨੁਸਾਰ ਇਸ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ1

ਟੈਲੀਵਿਜ਼ਨ ਪ੍ਰੋਗਰਾਮ

ਸਾਲ (s) ਪ੍ਰੋਗਰਾਮ ਭੂਮਿਕਾ ਚੈਨਲ ਨੋਟਸ
2010 ਰਕਤ ਸੰਬੰਧ ਪ੍ਰਿਆ ਜਗੀਰਦਾਰ ਐਨਡੀਟੀਵੀ ਇਮੇਜਿਨ ਸਹਾਇਕ ਭੂਮਿਕਾ
2010–13 ਬਾਲਿਕਾ ਬਧੂ ਅਨੰਦੀ ਸ਼ਿਵਰਾਜ ਸ਼ੇਖਰ ਕਲਰਸ ਟੀਵੀ ਮੁੱਖ ਭੂਮਿਕਾ
2011 ਕਿਚਨ ਚੈਮਪੀਅਨ ਸੀਜਨ 4 ਅਨੰਦੀ ਕਲਰਜ ਟੀਵੀ ਪ੍ਰਤਿਯੋਗੀ
2012 ਝਲਕ ਦਿਖਲਾ ਜਾ 5 ਖੁਦ ਕਲਰਸ ਟੀਵੀ ਪ੍ਰਤਿਯੋਗੀ- 6ਵੇਂ ਹਫਤੇ ਬਾਹਰ 21 ਜੁਲਾਈ 2012
2013 ਬਿਗ ਬੋਸ 7 ਖੁਦ - (63 ਦਿਨ ਬਾਹਰ) - 9ਵੇਂ ਹਫਤੇ 17 ਨਵੰਬਰ 2013 ਕਲਰਸ ਟੀਵੀ ਪ੍ਰਤਿਯੋਗੀ
2014 ਪਿਆਰ ਤੂਨੇ ਕਿਆ ਕੀਆ ਖੁਦ ਜ਼ਿੰਗ ਟੀਵੀ ਕੁਨਾਲ ਭਾਟੀਆ
2014 ਸਾਵਧਾਨ ਇੰਡੀਆ ਹੋਸਟ ਲਾਇਫ਼ ਓਕੇ ਹੋਸਟ (ਵਿਸ਼ੇਸ਼ ਸੀਰੀਜ)
2014–15 ਹਮ ਹੈਂ ਨਾ ਸਾਗਰਿਕਾ ਮਿਸ਼ਰਾ ਸੋਨੀ ਟੀਵੀ ਮੁੱਖ ਔਰਤ ਕਿਰਦਾਰ
2014 ਕੌਣ ਬਣੇਗਾ ਕਰੋੜਪਤੀ 8 ਖੁਦ ਆਪਣੇ ਆਪ ਸੋਨੀ ਟੀਵੀ ਮਹਿਮਾਨ
2015 ਕਿੱਲਰ ਕ੍ਰਾਓਕੇ ਅਟਕਾ ਤੋ ਲਟਕਾ ਖੁਦ/ਪ੍ਰਤੀਯੋਗੀ ਐੰਡ ਟੀਵੀ
2015 ਇਤਨਾ ਕਰੋ ਨਾ ਮੁਝਸੇ ਪਿਆਰ ਖੁਦ ਸੋਨੀ ਟੀਵੀ ਕੈਮੀਓ ਪ੍ਰਗਟਾ
2015 ਕਮੇਡੀ ਕਲਾਸਜ ਬਾਲਿਕਾ ਸਿੱਧੂ (ਹਾਸਰਸੀ ਭੂਮਿਕਾ) ਲਾਇਫ਼ ਓੱਕੇ
2015 ਗੁਲਮੋਹਰ ਗਰੈਂਡ ਪਰਿੰਦਾ ਪਾਠਕ ਸਟਾਰ ਪੱਲਸ ਵਿਸ਼ੇਸ਼ ਪ੍ਰਗਟਾ
2015 ਸਸੁਰਾਲ ਸਿਮਰ ਕਾ ਮੋਹਿਨੀ (ਦਯਾਨ) ਕਲਰਸ ਟੀਵੀ TV ਵਿਰੋਧੀ
2015 ਸਵਰਾਗਿਨੀ ਮੋਹਿਨੀ (ਦਯਾਨ) ਕਲਰਜ਼
2015 ਕੁਮਕੁਮ ਭਾਗਿਆ ਖੁਦ ਜੀ ਟੀਵੀ ਕੇਮਿਓ
2015 ਆਹਟ[ਹਵਾਲਾ ਲੋੜੀਂਦਾ] ਖੁਦ ਸੋਨੀ ਟੀਵੀ ਐਪੀਸੋਡਿਕ ਭੂਮਿਕਾ
2015 ਬੈਡ ਕੰਪਨੀ ਖੁਦ ਜ਼ਿੰਗ ਟੀਵੀ ਮੁੱਖ ਮਹਿਮਾਨ ਦੇ ਤੌਰ 'ਤੇ
2015 ਪਾਵਰ ਕਪਲ ਖੁਦ ਸੋਨੀ ਟੀਵੀ ਪ੍ਰਤੀਯੋਗੀ
2016 ਅਧੂਰੀ ਕਹਾਣੀ ਹਮਾਰੀ ਨਾਗਿਨ ਐੰਡ ਟੀਵੀ Protagonist
2016 ਯੇ ਵਾਦਾ ਰਹਾ ਖੁਦ ਜੀ ਟੀਵੀ ਡਾਂਸ ਪੇਸ਼ਕਾਰੀ

ਹਵਾਲੇ

Tags:

ਪ੍ਰਤੀਊਸ਼ਾ ਬੈਨਰਜੀ ਕੈਰੀਅਰਪ੍ਰਤੀਊਸ਼ਾ ਬੈਨਰਜੀ ਨਿੱਜੀ ਜਿੰਦਗੀਪ੍ਰਤੀਊਸ਼ਾ ਬੈਨਰਜੀ ਮੌਤਪ੍ਰਤੀਊਸ਼ਾ ਬੈਨਰਜੀ ਟੈਲੀਵਿਜ਼ਨ ਪ੍ਰੋਗਰਾਮਪ੍ਰਤੀਊਸ਼ਾ ਬੈਨਰਜੀ ਹਵਾਲੇਪ੍ਰਤੀਊਸ਼ਾ ਬੈਨਰਜੀ

🔥 Trending searches on Wiki ਪੰਜਾਬੀ:

ਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਜਸਵੰਤ ਸਿੰਘ ਨੇਕੀਵਪਾਰਨਿਓਲਾਜੈਸਮੀਨ ਬਾਜਵਾਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਇਸਲਾਮਪਾਠ ਪੁਸਤਕਮਨੋਵਿਸ਼ਲੇਸ਼ਣਵਾਦਬਲਰਾਜ ਸਾਹਨੀਨਾਵਲਵਿਆਕਰਨਿਕ ਸ਼੍ਰੇਣੀਨਮੋਨੀਆਪਟਿਆਲਾਚਾਰ ਸਾਹਿਬਜ਼ਾਦੇ (ਫ਼ਿਲਮ)ਅਨੰਦ ਕਾਰਜਕਲੀਪਾਉਂਟਾ ਸਾਹਿਬਨਿਬੰਧਕੁਦਰਤੀ ਤਬਾਹੀਮਨੋਵਿਗਿਆਨਰਵਿਦਾਸੀਆਸੰਯੁਕਤ ਪ੍ਰਗਤੀਸ਼ੀਲ ਗਠਜੋੜਪੰਜਾਬੀ ਇਕਾਂਗੀ ਦਾ ਇਤਿਹਾਸਰੋਮਾਂਸਵਾਦੀ ਪੰਜਾਬੀ ਕਵਿਤਾਰੇਲਗੱਡੀਕਾਦਰਯਾਰਹਸਪਤਾਲਦਿੱਲੀ ਸਲਤਨਤਭਾਰਤੀ ਪੰਜਾਬੀ ਨਾਟਕਬੁਝਾਰਤਾਂ27 ਅਪ੍ਰੈਲ17ਵੀਂ ਲੋਕ ਸਭਾਇੰਡੀਆ ਗੇਟਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)ਸੂਰਜਜ਼ਨਿਤਨੇਮਸਮਕਾਲੀ ਪੰਜਾਬੀ ਸਾਹਿਤ ਸਿਧਾਂਤਧੁਨੀ ਸੰਪ੍ਰਦਾਰਾਜਾ ਸਾਹਿਬ ਸਿੰਘਕੈਨੇਡਾ ਦੇ ਸੂਬੇ ਅਤੇ ਰਾਜਖੇਤਰਦਲੀਪ ਸਿੰਘਹੰਸ ਰਾਜ ਹੰਸਗੁਰੂਦੁਆਰਾ ਸ਼ੀਸ਼ ਗੰਜ ਸਾਹਿਬਭਾਰਤ ਦਾ ਚੋਣ ਕਮਿਸ਼ਨਕਿੱਸਾ ਕਾਵਿ ਦੇ ਛੰਦ ਪ੍ਰਬੰਧਪਾਲਦੀ, ਬ੍ਰਿਟਿਸ਼ ਕੋਲੰਬੀਆਅਜਨਬੀਕਰਨਸੁਖਵੰਤ ਕੌਰ ਮਾਨਪੰਜਾਬ ਦੀਆਂ ਪੇਂਡੂ ਖੇਡਾਂਬਿਰਤਾਂਤਗੂਰੂ ਨਾਨਕ ਦੀ ਪਹਿਲੀ ਉਦਾਸੀਵਾਕਈਸ਼ਵਰ ਚੰਦਰ ਨੰਦਾਵਾਹਿਗੁਰੂਸਆਦਤ ਹਸਨ ਮੰਟੋਪਰਿਵਾਰਭੀਮਰਾਓ ਅੰਬੇਡਕਰਜਾਪੁ ਸਾਹਿਬਹਲਫੀਆ ਬਿਆਨਸੁਖਮਨੀ ਸਾਹਿਬਵਾਲਮੀਕਸ਼੍ਰੋਮਣੀ ਅਕਾਲੀ ਦਲਪੰਜਾਬੀ ਬੁ਼ਝਾਰਤਸ਼ਿਵਾ ਜੀਨਿਹੰਗ ਸਿੰਘਪੰਜਾਬੀ ਸੂਫੀ ਕਾਵਿ ਦਾ ਇਤਿਹਾਸਸਿੰਘ ਸਭਾ ਲਹਿਰਪੰਜਾਬ ਸਟੇਟ ਪਾਵਰ ਕਾਰਪੋਰੇਸ਼ਨਪੰਜਾਬੀ ਲੋਕ ਖੇਡਾਂਅਨੁਕਰਣ ਸਿਧਾਂਤਤਜੱਮੁਲ ਕਲੀਮਪੰਜਾਬ ਦੀਆਂ ਵਿਰਾਸਤੀ ਖੇਡਾਂਔਰਤਾਂ ਦੇ ਹੱਕਵਿਜੈਨਗਰ ਸਾਮਰਾਜ🡆 More