ਝਾਰਖੰਡ

ਝਾਰਖੰਡ ਭਾਰਤ ਦਾ ਇੱਕ ਰਾਜ ਹੈ ਜੋ 15 ਨਵੰਬਰ 2000 ਨੂੰ ਬਿਹਾਰ ਨੂੰ ਵੰਡ ਕੇ ਬਣਾਇਆ ਗਿਆ ਸੀ। ਰਾਜ ਦੀਆਂ ਸੀਮਾਵਾਂ ਉੱਤਰ ਵਿੱਚ ਬਿਹਾਰ, ਪੱਛਮ ਵਿੱਚ ਉੱਤਰ ਪ੍ਰਦੇਸ਼ ਅਤੇ ਛੱਤੀਸਗੜ,ਦੱਖਣ ਵਿੱਚ ਉੜੀਸਾ ਅਤੇ ਵਿਚਕਾਰ ਪੱਛਮ ਬੰਗਾਲ ਨਾਲ ਮਿਲਦੀਆਂ ਹਨ। 79 ਹਜ਼ਾਰ 714 ਵਰਗ ਕਿਲੋਮੀਟਰ (30 ਹਜ਼ਾਰ 778 ਵਰਗ ਮੀਲ) ਵਿੱਚ ਫੈਲੇ ਝਾਰਖੰਡ ਦੀ ਰਾਜਧਾਨੀ ਉਦਯੋਗਕ ਸ਼ਹਿਰ ਰਾਂਚੀ ਹੈ ਜਦੋਂ ਕਿ ਜਮਸ਼ੇਦਪੁਰ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਹੈ। ਝਾਰਖੰਡ ਮਤਲਬ ਜੰਗਲ ਭੂਮੀ ਹੈ।

ਝਾਰਖੰਡ
झारखंड, ঝাড়খন্ড
ਬਿਹਾਰ ਅਤੇ ਝਾਰਖੰਡ ਦੀ ਮੁਹਰ
ਝਾਰਖੰਡ ਦੀ ਭਾਰਤ ਵਿੱਚ ਸਥਿਤੀ (ਲਾਲ ਰੰਗ)
ਝਾਰਖੰਡ ਦੀ ਭਾਰਤ ਵਿੱਚ ਸਥਿਤੀ (ਲਾਲ ਰੰਗ)
ਝਾਰਖੰਡ ਦਾ ਨਕਸ਼ਾ
ਝਾਰਖੰਡ ਦਾ ਨਕਸ਼ਾ
ਦੇਸ਼ਭਾਰਤ
ਖੇਤਰਪੂਰਬੀ ਭਾਰਤ
ਗਠਨ15 ਨਵੰਬਰ 2000
ਰਾਜਧਾਨੀਰਾਂਚੀ
ਸਭ ਤੋਂ ਵੱਡਾ ਸ਼ਹਿਰਜਮਸ਼ੇਦਪੁਰ
ਸਰਕਾਰ
 • ਗਵਰਨਰਦ੍ਰੌਪਦੀ ਮੁਰਮੂ
 • ਮੁੱਖ ਮੰਤਰੀਰਘੂਬਰ ਦਾਸ (ਭਾਜਪਾ)
 • ਵਿਧਾਨ ਸਭਾਇੱਕਸਦਨੀ (81 ਸੀਟ)
 • ਸੰਸਦੀ ਹਲਕੇ14
 • ਹਾਈ ਕੋਰਟਝਾਰਖੰਡ ਹਾਈ ਕੋਰਟ
ਖੇਤਰ
 • ਕੁੱਲ79,714 km2 (30,778 sq mi)
 • ਰੈਂਕ16ਵੀਂ
ਆਬਾਦੀ
 (2011)
 • ਕੁੱਲ3,29,88,134
 • ਘਣਤਾ414/km2 (1,070/sq mi)
ਸਮਾਂ ਖੇਤਰਯੂਟੀਸੀ+05:30 (IST)
ISO 3166 ਕੋਡIN-JH
HDIIncrease 0.376 (low)
HDI rank19ਵਾਂ (2007–08)
Literacy67.6% (25ਵਾਂ)
Official language(s)ਹਿੰਦੀ, ਬੰਗਾਲੀ, ਸੰਥਾਲੀ, ਓੜੀਆ
ਵੈੱਬਸਾਈਟhttp://www.jharkhand.gov.in/
Formed by the Constitutional Amendment Act, 2000 by dividing Bihar on November 15, 2000

Tags:

ਭਾਰਤ

🔥 Trending searches on Wiki ਪੰਜਾਬੀ:

ਭਾਰਤੀ ਰਿਜ਼ਰਵ ਬੈਂਕਕਲ ਯੁੱਗਪੰਜਾਬੀ ਸਵੈ ਜੀਵਨੀਆਤਮਜੀਤਡਾ. ਹਰਿਭਜਨ ਸਿੰਘਊਰਜਾਸਿਕੰਦਰ ਮਹਾਨਪੰਜਾਬ, ਪਾਕਿਸਤਾਨਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਗੁਰਦੁਆਰਾ ਕਰਮਸਰ ਰਾੜਾ ਸਾਹਿਬਜਸਪ੍ਰੀਤ ਬੁਮਰਾਹਕੁਦਰਤਪ੍ਰਦੂਸ਼ਣਬਾਬਾ ਫ਼ਰੀਦਆਈਪੀ ਪਤਾਅਰਸਤੂਗੁਰਮੁਖੀ ਲਿਪੀ ਦੀ ਸੰਰਚਨਾਗੱਤਕਾਉਪਭਾਸ਼ਾਦੁਸਹਿਰਾਕਬੀਰਲੱਸੀਤਾਜ ਮਹਿਲਪੀ. ਵੀ. ਸਿੰਧੂਯੁਕਿਲਡਨ ਸਪੇਸਮੀਡੀਆਵਿਕੀਜਾਪੁ ਸਾਹਿਬਭਾਰਤਰੋਮਾਂਸਵਾਦੀ ਪੰਜਾਬੀ ਕਵਿਤਾਦਿੱਲੀਡਿਪਲੋਮਾਬੁਰਜ ਮਾਨਸਾਅਯਾਮਭਾਸ਼ਾ ਵਿਗਿਆਨਬੱਲਾਂਕਾਦਰਯਾਰਬਾਬਰਵੋਟਰ ਕਾਰਡ (ਭਾਰਤ)ਜ਼ੀਰਾ, ਪੰਜਾਬਅਲੰਕਾਰ (ਸਾਹਿਤ)ਉਦਾਤਪ੍ਰਯੋਗਵਾਦੀ ਪ੍ਰਵਿਰਤੀਕਿਰਿਆਪ੍ਰਗਤੀਵਾਦਲਾਲ ਕਿਲ੍ਹਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਾਰਕਤੂੰ ਮੱਘਦਾ ਰਹੀਂ ਵੇ ਸੂਰਜਾਉਲੰਪਿਕ ਖੇਡਾਂਪ੍ਰਹਿਲਾਦਬਸੰਤ ਪੰਚਮੀਪੰਜਾਬ ਦੀਆਂ ਲੋਕ-ਕਹਾਣੀਆਂਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਸ਼ਵੇਤਾ ਬੱਚਨ ਨੰਦਾਜਵਾਹਰ ਲਾਲ ਨਹਿਰੂਜ਼ਾਕਿਰ ਹੁਸੈਨ ਰੋਜ਼ ਗਾਰਡਨਮੁੱਖ ਸਫ਼ਾਐਚ.ਟੀ.ਐਮ.ਐਲਜਲ੍ਹਿਆਂਵਾਲਾ ਬਾਗ ਹੱਤਿਆਕਾਂਡਕਾਰਕਹਨੇਰੇ ਵਿੱਚ ਸੁਲਗਦੀ ਵਰਣਮਾਲਾਗ੍ਰੇਸੀ ਸਿੰਘਤੀਆਂਅੰਮ੍ਰਿਤਸਰਪਠਾਨਕੋਟਬਹਾਦੁਰ ਸ਼ਾਹ ਪਹਿਲਾਔਰੰਗਜ਼ੇਬਹਰਿਆਣਾਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਫ਼ਿਲਮਗੁਰੂ ਅਮਰਦਾਸਗਠੀਆ🡆 More