ਪਿਓਂਗਯਾਂਗ

ਪਿਓਂਗਯਾਂਗ (평양, ਕੋਰੀਆਈ ਉਚਾਰਨ: , ਅੱਖਰੀ ਅਰਥ: ਪੱਧਰੀ ਭੋਂ) ਉੱਤਰੀ ਕੋਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਤਾਏਦੋਂਗ ਦਰਿਆ ਦੇ ਕੰਢੇ ਸਥਿਤ ਹੈ ਅਤੇ 2008 ਮਰਦਮਸ਼ੁਮਾਰੀ ਦੇ ਮੁਢਲੇ ਨਤੀਜਿਆਂ ਮੁਤਾਬਕ ਇਸ ਦੀ ਅਬਾਦੀ 3,255,388 ਹੈ। ਇਸਨੂੰ ਦੱਖਣੀ ਪਿਓਂਗਾਨ ਸੂਬੇ ਤੋਂ 1964 ਵਿੱਚ ਵੱਖ ਕਰ ਦਿੱਤ ਗਿਆ ਸੀ। ਇਸ ਦਾ ਪ੍ਰਬੰਧ ਸਿੱਧੇ ਤੌਰ 'ਤੇ ਪ੍ਰਸ਼ਾਸਤ ਸ਼ਹਿਰ (ਚਿਖਾਲਸੀ) ਵਜੋਂ ਕੀਤਾ ਜਾਂਦਾ ਹੈ ਨਾ ਕਿ ਦੱਖਣੀ ਕੋਰੀਆ ਦੇ ਸਿਓਲ ਸ਼ਹਿਰ ਵਾਂਗ ਜੋ ਇੱਕ ਵਿਸ਼ੇਸ਼ ਸ਼ਹਿਰ (ਤੇਊਕਬਿਓਲਸੀ) ਵਜੋਂ ਪ੍ਰਸ਼ਾਸਤ ਕੀਤਾ ਜਾਂਦਾ ਹੈ।

ਪਿਓਂਗਯਾਂਗ
Boroughs
18 ਜ਼ਿਲ੍ਹੇ, 1 ਕਾਊਂਟੀ
  • ਚੁੰਗ-ਗੁਈਓਕ
  • ਪਿਓਂਗਚੋਨ-ਗੁਈਓਕ
  • ਪੋਤੋਂਗਗੰਗ-ਗੁਈਓਕ
  • ਮੋਰਨਬੋਂਗ-ਗੁਈਓਕ
  • ਸੋਸੋਂਗ-ਗੁਈਓਕ
  • ਸੋਂਗੀਓ-ਗੁਈਓਕ
  • ਤੋਂਗਦਾਇਵੋਨ-ਗੁਈਓਕ
  • ਤਾਇਦੋਂਗਗਾਂਗ-ਗੁਈਓਕ
  • ਸਾਦੋਂਗ-ਗੁਈਓਕ
  • ਤਾਇਸੋਂਗ-ਗੁਈਓਕ
  • ਮਾਂਗਯੋਂਗਦਾਇ-ਗੁਈਓਕ
  • ਹਿਓਂਗਜਿਸਾਨ-ਗੁਈਓਕ
  • ਰਿਓਂਗਸੋਂਗ-ਗੁਈਓਕ
  • ਸਮਸੋਕ-ਗੁਈਓਕ
  • ਰਿਓਕਪੋ-ਗੁਈਓਕ
  • ਨਕਰਾਂਗ-ਗੁਈਓਕ
  • ਸੂਨਾਨ-ਗੁਈਓਕ
  • ਉਨਜੋਂਗ-ਗੁਈਓਕ
  • ਕਾਂਗਦੋਂਗ-ਗੂਨ

ਹਵਾਲੇ

Tags:

ਉੱਤਰੀ ਕੋਰੀਆਦੱਖਣੀ ਕੋਰੀਆਮਦਦ:ਕੋਰੀਆਈ ਲਈ IPA

🔥 Trending searches on Wiki ਪੰਜਾਬੀ:

ਬਾਵਾ ਬੁੱਧ ਸਿੰਘਦਲੀਪ ਸਿੰਘਪਿਸ਼ਾਬ ਨਾਲੀ ਦੀ ਲਾਗਨਾਟਕ (ਥੀਏਟਰ)ਬੱਬੂ ਮਾਨਪੁਠ-ਸਿਧਪੰਜਾਬ, ਪਾਕਿਸਤਾਨਗੋਲਡਨ ਗੇਟ ਪੁਲਅਪਰੈਲਵਿਜੈਨਗਰ ਸਾਮਰਾਜਰੂਪਵਾਦ (ਸਾਹਿਤ)ਪੰਜਾਬੀ ਵਾਰ ਕਾਵਿ ਦਾ ਇਤਿਹਾਸਪੀਲੀ ਟਟੀਹਰੀਰਾਜਾ ਸਾਹਿਬ ਸਿੰਘਪੰਜਾਬੀ ਸੂਫ਼ੀ ਕਵੀਪ੍ਰਗਤੀਵਾਦਸਿੰਚਾਈਜ਼ਫ਼ਰਨਾਮਾ (ਪੱਤਰ)ਜਿੰਦ ਕੌਰਪੰਜਾਬ ਦੇ ਲੋਕ-ਨਾਚਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸਉਰਦੂ ਗ਼ਜ਼ਲਆਂਧਰਾ ਪ੍ਰਦੇਸ਼ਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਤਰਲੋਕ ਕੰਵਰ)ਗੁਰਬਾਣੀ ਦਾ ਰਾਗ ਪ੍ਰਬੰਧਸੁਖਵੰਤ ਕੌਰ ਮਾਨਰਸ (ਕਾਵਿ ਸ਼ਾਸਤਰ)ਵਿਸ਼ਵਾਸਯੂਟਿਊਬਬੁਖ਼ਾਰਾਅੱਲ੍ਹਾ ਦੇ ਨਾਮ17ਵੀਂ ਲੋਕ ਸਭਾਕਿੱਕਲੀਲੁਧਿਆਣਾਗੁਰਮੁਖੀ ਲਿਪੀ ਦੀ ਸੰਰਚਨਾਪੰਜਾਬੀ ਅਧਿਆਤਮਕ ਵਾਰਾਂਪੰਛੀਬੰਦਾ ਸਿੰਘ ਬਹਾਦਰਰੇਤੀਸ਼ਿਵਾ ਜੀਰੂਸੀ ਰੂਪਵਾਦਦਿਨੇਸ਼ ਸ਼ਰਮਾਡਾ. ਜਸਵਿੰਦਰ ਸਿੰਘਟੀਕਾ ਸਾਹਿਤਜਰਨੈਲ ਸਿੰਘ ਭਿੰਡਰਾਂਵਾਲੇਸਾਰਾਗੜ੍ਹੀ ਦੀ ਲੜਾਈਪਰਕਾਸ਼ ਸਿੰਘ ਬਾਦਲਵਾਰਗਿਆਨ ਮੀਮਾਂਸਾਪੰਜਾਬੀ ਲੋਕ ਬੋਲੀਆਂਬੁਗਚੂਫ਼ਰੀਦਕੋਟ ਸ਼ਹਿਰਨਿਓਲਾਸੁਹਾਗਕਬੱਡੀਵਰਿਆਮ ਸਿੰਘ ਸੰਧੂਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਨਿਊਜ਼ੀਲੈਂਡਜਲੰਧਰਅਲ ਨੀਨੋਕੁਲਦੀਪ ਮਾਣਕਅਰਜਨ ਢਿੱਲੋਂਸਿੱਖ ਧਰਮ ਦਾ ਇਤਿਹਾਸਤਰਨ ਤਾਰਨ ਸਾਹਿਬਪਾਸ਼ਚਾਰ ਸਾਹਿਬਜ਼ਾਦੇਪੰਜਾਬੀ ਬੁਝਾਰਤਾਂਰਾਜ ਸਭਾਰਵਿਦਾਸੀਆਹੋਲੀਰਾਤਬ੍ਰਹਿਮੰਡਰਾਜਨੀਤੀ ਵਿਗਿਆਨਸੰਸਦ ਮੈਂਬਰ, ਲੋਕ ਸਭਾ🡆 More