ਪਾਲ ਵਾਕਰ: ਅਮਰੀਕੀ ਅਦਾਕਾਰ

ਪਾਲ ਵਿਲੀਅਮ ਵਾਕਰ IV(ਸਤੰਬਰ 12,1973-ਨਵੰਬਰ 30,2013)ਇਕ 7 ਅਮਰੀਕੀ ਅਦਾਕਾਰ ਸੀ। ਉਹ 1999 ਦੀ ਮਸ਼ਹੂਰ ਫਿਲਮ ਵਰਸਿਟੀ ਬਲੂਜ਼ ਵਿੱਚ ਕੀਤੀ ਅਦਾਕਾਰੀ ਨਾਲ ਮਸ਼ਹੂਰ ਹੋਇਆ ਪਰ ਬਾਅਦ ਵਿੱਚ ਓਹ ਬ੍ਰਿਨ ਓ ਕੋਨ੍ਨਰ ਅਤੇ ਫਾਸਟ ਐਂਡ ਫਿਊਰੀਅਸ ਲੜੀਵਾਰ ਫਿਲਮਾਂ ਵਿੱਚ ਕੀਤੀ ਅਦਾਕਾਰੀ ਨਾਲ ਜਾਣਿਆ ਗਿਆ। ਉਸ ਨੇ ਹੋਰ ਵੀ ਕਈ ਫਿਲਮਾਂ ਵਿੱਚ ਅਦਾਕਾਰੀ ਕੀਤੀ ਜਿਵੇਂ ਕਿ ਏਟ ਬੀਲੋ,ਇਨ ਟੂ ਬਲੁ, ਸ਼ੀ ਇਜ ਆਲ ਦੇਟ ਅਤੇ ਟੇਕਰਸ। ਉਸ ਨੇ ਨੈਸ਼ਨਲ ਜਗ੍ਰਾਫਿਕ ਚੈਨਲ ਲੜੀ ਐਕਸਪੀਡਸ਼ਨ ਵਾਈਟ ਵਿੱਚ ਵੀ ਕੰਮ ਕੀਤਾ। ਵਾਕਰ 30 ਨਵੰਬਰ 2013 ਨੂੰ ਕੇਲਿਫੋਰਨੀਆ ਦੇ ਸ਼ਹਿਰ ਵਲੇਨਸਿਆ ਵਿੱਚ ਹੋਏ ਇੱਕ ਕਾਰ ਸੜਕ ਹਾਦਸੇ ਵਿੱਚ ਮਾਰਿਆ ਗਿਆ।

ਪਾਲ ਵਾਕਰ
ਪਾਲ ਵਾਕਰ: ਅਮਰੀਕੀ ਅਦਾਕਾਰ
ਵਾਕਰ 2009 ਵਿੱਚ ਫਾਸਟ ਐਂਡ ਫਿਊਰੀਅਸਦੇ ਪਰੀਮੀਅਰ ਦੌਰਾਨ ਲੰਦਨ ਵਿੱਚ Leicester Square.
ਜਨਮ
ਪਾਲ ਵਿਲੀਅਮ ਵਾਕਰ IV

(1973-09-12)ਸਤੰਬਰ 12, 1973
ਮੌਤਨਵੰਬਰ 30, 2013(2013-11-30) (ਉਮਰ 40)
ਵਲੇਨਸਿਆ, ਕੈਲੀਫ਼ੋਰਨੀਆ,
ਮੌਤ ਦਾ ਕਾਰਨਕਾਰ ਸੜਕ ਹਾਦਸਾ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1985–2013
ਲਈ ਪ੍ਰਸਿੱਧਫਾਸਟ ਐਂਡ ਫਿਊਰੀਅਸ
ਬੱਚੇ1
ਵੈੱਬਸਾਈਟwww.paulwalker.com

ਅਰੰਭਕ ਜੀਵਨ

ਵਾਕਰ ਦਾ ਜਨਮ ਸਤੰਬਰ 12, 1973 ਨੂੰ ਚਰਿਲ ਅਤੇ ਪਾਲ ਵਿਲਿਅਮ ਵਾਕਰ ਦੇ ਘਰ ਗਲੇਨਡੇਲ, ਕੈਲੀਫੋਰਨੀਆ, ਵਿੱਚ ਹੋਇਆ। ਉਸ ਦੀ ਮਾਤਾ ਪੇਸ਼ੇ ਤੋਂ ਫ਼ੈਸ਼ਨ ਮਾਡਲ ਅਤੇ ਪਿਤਾ ਸੀਵਰ ਠੇਕੇਦਾਰ ਸਨ। ਉਸ ਦਾ ਪਾਲਣ ਪੋਸਣ ਲਾਸ ਏਂਜਲਸ ਕਾਉਂਟੀ ਦੇ ਸੈਨਤ ਫਰਨਾਂਡੋ ਵੈਲੀ ਖੇਤਰ ਵਿੱਚ ਹੋਇਆ। ਉਸ ਦਾ ਕੁਰਸੀਨਾਮਾ ਆਇਰਿਸ਼, ਅੰਗਰੇਜ਼ੀ ਅਤੇ ਜਰਮਨ ਸੀ। ਉਸ ਦੇ ਦਾਦਾ ਪੇਸ਼ੇਵਰ ਮੁੱਕੇਬਾਜ਼ ਆਇਰਿਸ਼ ਬਿਲੀ ਵਾਕਰ ਸਨ। ਉਸ ਦੇ ਪਰਵਾਰ ਨੇ ਉਸ ਨੂੰ ਗਿਰਜਾ ਘਰ ਆਫ ਜੀਸਸ ਕਰਾਇਸਟ ਆਫ ਲੇਟਰ–ਡੇ ਸੇਂਟਸ ਦੇ ਮੈਂਬਰ ਵਜੋਂ ਪਰਵਰਿਸ਼ ਕੀਤੀ। ਵਿਲੇਜ ਈਸਾਈ ਸਕੂਲ ਤੋਂ ਉਸ ਨੇ ਆਪਣੀ ਸਕੂਲੀ ਸਿੱਖਿਆ ਪ੍ਰਾਪਤ ਕੀਤੀ ਸੀ। ਹਾਈ ਸਕੂਲ ਦੇ ਬਾਦ ਉਸ ਨੇ ਕਈ ਸਮੁਦਾਇਕ ਕਾਲਜਾਂ ਵਿੱਚ ਸਿੱਖਿਆ ਲਈ ਜਿਸ ਵਿੱਚ ਉਸ ਦਾ ਮੁੱਖ ਵਿਸ਼ਾ ਸਮੁੰਦਰੀ ਜੀਵ-ਵਿਗਿਆਨ ਸੀ।

ਹਵਾਲੇ

Tags:

🔥 Trending searches on Wiki ਪੰਜਾਬੀ:

ਨਾਰੀਵਾਦਗੁਰੂ ਅਰਜਨਮਦਰੱਸਾਗੂਰੂ ਨਾਨਕ ਦੀ ਪਹਿਲੀ ਉਦਾਸੀਇੰਟਰਨੈੱਟਸੱਥਪੰਜਾਬ ਦੇ ਲੋਕ-ਨਾਚਬਲਵੰਤ ਗਾਰਗੀਗੁਰੂ ਹਰਿਰਾਇਸੱਭਿਆਚਾਰਲੋਕ ਸਭਾਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾਗਿੱਧਾਕਰਨ ਔਜਲਾਭਾਰਤੀ ਜਨਤਾ ਪਾਰਟੀਪਨੀਰਦੇਬੀ ਮਖਸੂਸਪੁਰੀਸਰਸੀਣੀਤਾਜ ਮਹਿਲਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਗੁਰਨਾਮ ਭੁੱਲਰਚੀਨਫੁਲਕਾਰੀਬਿਰਤਾਂਤਸਮਕਾਲੀ ਪੰਜਾਬੀ ਸਾਹਿਤ ਸਿਧਾਂਤਗੱਤਕਾਪਾਸ਼ਸੋਨਾਵਿਜੈਨਗਰ ਸਾਮਰਾਜਮਨੋਵਿਸ਼ਲੇਸ਼ਣਵਾਦਮਾਤਾ ਸਾਹਿਬ ਕੌਰਭਾਰਤੀ ਪੰਜਾਬੀ ਨਾਟਕਬਾਬਾ ਫ਼ਰੀਦਸੱਪਪੰਜਾਬ ਲੋਕ ਸਭਾ ਚੋਣਾਂ 2024ਖੇਤੀਬਾੜੀਜਸਵੰਤ ਸਿੰਘ ਖਾਲੜਾਮੀਂਹਵਿਕੀਮੀਡੀਆ ਤਹਿਰੀਕਸੂਚਨਾ ਤਕਨਾਲੋਜੀਖਡੂਰ ਸਾਹਿਬਡਿਸਕਸ ਥਰੋਅਸ਼ਬਦਵਿਰਾਟ ਕੋਹਲੀਅੰਮ੍ਰਿਤਸਰ ਜ਼ਿਲ੍ਹਾਭਾਰਤ ਵਿੱਚ ਚੋਣਾਂਲਾਭ ਸਿੰਘਅਰਸਤੂ ਦਾ ਅਨੁਕਰਨ ਸਿਧਾਂਤਪੰਜਾਬੀ ਬੁ਼ਝਾਰਤਜਪੁਜੀ ਸਾਹਿਬਨੰਦ ਲਾਲ ਨੂਰਪੁਰੀਓਂਜੀਕੇਂਦਰੀ ਸੈਕੰਡਰੀ ਸਿੱਖਿਆ ਬੋਰਡi8yytਚੱਕ ਬਖਤੂਲੰਬੜਦਾਰਕਾਫ਼ੀਗ਼ਦਰ ਲਹਿਰਖ਼ਾਨਾਬਦੋਸ਼ਲੋਕ ਖੇਡਾਂਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਗ਼ਜ਼ਲਕੈਨੇਡਾ ਦੇ ਸੂਬੇ ਅਤੇ ਰਾਜਖੇਤਰਅਮਰਿੰਦਰ ਸਿੰਘ ਰਾਜਾ ਵੜਿੰਗਚਿੱਟਾ ਲਹੂਗੋਇੰਦਵਾਲ ਸਾਹਿਬਏ. ਪੀ. ਜੇ. ਅਬਦੁਲ ਕਲਾਮਪੰਜਾਬ ਵਿੱਚ ਕਬੱਡੀਵਿਜੈਨਗਰਜਹਾਂਗੀਰਫ਼ਰੀਦਕੋਟ (ਲੋਕ ਸਭਾ ਹਲਕਾ)ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)ਅਡੋਲਫ ਹਿਟਲਰਆਸ਼ੂਰਾਈਸ਼ਵਰ ਚੰਦਰ ਨੰਦਾ🡆 More