ਪਲੱਮ ਪੁਡਿੰਗ ਨਮੂਨਾ

ਪਲੱਮ ਪੁਡਿੰਗ ਨਮੂਨਾ ਪ੍ਰਮਾਣੂ ਦਾ ਇੱਕ ਨਮੂਨਾ ਸੀ ਜੋ ਬਿਜਲਾਣੂ ਦੀ ਖੋਜ਼ ਦੇ ਬਾਅਦ ਪਰ ਪ੍ਰਮਾਣੂ ਕੰਪੈਰੇਟਿਵ ਦੀ ਖੋਜ਼ ਤੋ ਪਹਿਲਾਂ ਜੇ.ਜੇ.ਥਾਮਸਨ ਵੱਲੋਂ 1904 ਵਿੱਚ ਦਿੱਤਾ ਗਿਆ ਸੀ। ਇਸ ਨਮੂਨੇ ਦੀ ਤੁਲਨਾ ਇੱਕ ਖਾਣ ਵਾਲੇ ਵਿਅੰਜਨ ਪੁਡਿੰਗ ਨਾਲ ਕੀਤੀ ਗਈ ਸੀ। ਨਾਲ ਦਿੱਤੀ ਹੋਈ ਤਸਵੀਰ ਵਿੱਚ ਨੀਲੇ ਰੰਗ ਦੇ ਛੋਟੇ-ਛੋਟੇ ਬਿੰਦੂ ਬਿਜਲਾਣੂ (ਨਕਾਰਾਤਮਕ ਚਾਰਜ ਵਾਲੇ) ਹਨ ਅਤੇ ਬਾਕੀ ਸਾਰਾ ਸਕਾਰਾਤਮਕ ਚਾਰਜ ਨਾਲ ਭਰਿਆ ਹੋਇਆ ਹੈ। ਇਸ ਨਮੂਨੇ ਦੀ ਤਰਬੂਜ਼ ਨਾਲ ਵੀ ਤੁਲਨਾ ਕੀਤੀ ਗਈ ਹੈ ਜਿਸ ਵਿੱਚ ਨੀਲੇ ਰੰਗ ਦੇ ਛੋਟੇ-ਛੋਟੇ ਬਿੰਦੂ (ਬਿਜਲਾਣੂ) ਇਸ ਦੇ ਬੀਜ਼ ਹਨ ਤੇ ਬਾਕੀ ਵਾਲਾ ਲਾਲ ਹਿੱਸਾ ਤਰਬੂਜ਼ ਦੀ ਗੁਦ ਹੈ।

ਪਲੱਮ ਪੁਡਿੰਗ ਨਮੂਨਾ
ਪਲੱਮ ਪੁਡਿੰਗ ਨਮੂਨਾ
ਪਲੱਮ ਪੁਡਿੰਗ ਨਮੂਨਾ
ਪੁਡਿੰਗ

ਹਵਾਲੇ

Tags:

ਜੇ.ਜੇ.ਥਾਮਸਨਬਿਜਲਾਣੂ

🔥 Trending searches on Wiki ਪੰਜਾਬੀ:

ਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਬਚਪਨਲੰਮੀ ਛਾਲਸੰਗਰੂਰਫਿਲੀਪੀਨਜ਼ਗੰਨਾਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਕਲਾਵੈਲਡਿੰਗਕਿਰਨ ਬੇਦੀਪੰਜਾਬੀ ਵਿਆਕਰਨਮਨੁੱਖੀ ਦੰਦਇੰਦਰਾ ਗਾਂਧੀਨਿੱਜਵਾਚਕ ਪੜਨਾਂਵਲੋਕਧਾਰਾਪੰਜਾਬ (ਭਾਰਤ) ਦੀ ਜਨਸੰਖਿਆਆਪਰੇਟਿੰਗ ਸਿਸਟਮਲਾਇਬ੍ਰੇਰੀਵਿਕਸ਼ਨਰੀਭੰਗਾਣੀ ਦੀ ਜੰਗਕਬੀਰਤਖ਼ਤ ਸ੍ਰੀ ਦਮਦਮਾ ਸਾਹਿਬਨਿਬੰਧਪੰਜਾਬੀ ਕਹਾਣੀਮਦਰੱਸਾਮਾਰਕਸਵਾਦ ਅਤੇ ਸਾਹਿਤ ਆਲੋਚਨਾਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਅੰਗਰੇਜ਼ੀ ਬੋਲੀਸਿੱਖ ਧਰਮਨਿਰਮਲ ਰਿਸ਼ੀ (ਅਭਿਨੇਤਰੀ)ਉਰਦੂਪਿਆਜ਼ਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਵਾਲੀਬਾਲਤਖ਼ਤ ਸ੍ਰੀ ਹਜ਼ੂਰ ਸਾਹਿਬਹੰਸ ਰਾਜ ਹੰਸਮਨੀਕਰਣ ਸਾਹਿਬਲੱਖਾ ਸਿਧਾਣਾਊਠਪਾਉਂਟਾ ਸਾਹਿਬਨਾਦਰ ਸ਼ਾਹਨਿਊਜ਼ੀਲੈਂਡਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸਿੱਖ ਧਰਮਗ੍ਰੰਥਅਲੰਕਾਰ ਸੰਪਰਦਾਇਰੋਮਾਂਸਵਾਦੀ ਪੰਜਾਬੀ ਕਵਿਤਾਲੋਹੜੀਉੱਚਾਰ-ਖੰਡਮੜ੍ਹੀ ਦਾ ਦੀਵਾਲੋਕ ਸਭਾ ਦਾ ਸਪੀਕਰਲੋਕ ਸਾਹਿਤਦ ਟਾਈਮਜ਼ ਆਫ਼ ਇੰਡੀਆਫਾਸ਼ੀਵਾਦਭੌਤਿਕ ਵਿਗਿਆਨਸਾਹਿਬਜ਼ਾਦਾ ਅਜੀਤ ਸਿੰਘਭੱਟਾਂ ਦੇ ਸਵੱਈਏਇੰਸਟਾਗਰਾਮਸ਼ਖ਼ਸੀਅਤਪਪੀਹਾਵਾਰਿਸ ਸ਼ਾਹਕਣਕਮਾਰੀ ਐਂਤੂਆਨੈਤਪੰਜ ਕਕਾਰਜਸਵੰਤ ਸਿੰਘ ਨੇਕੀਪੰਜਾਬੀ ਨਾਟਕ ਦਾ ਇਤਿਹਾਸ, ਡਾ. ਸਬਿੰਦਰਜੀਤ ਸਿੰਘ ਸਾਗਰਦੂਜੀ ਸੰਸਾਰ ਜੰਗਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਕਰਮਜੀਤ ਅਨਮੋਲਪੈਰਸ ਅਮਨ ਕਾਨਫਰੰਸ 1919ਪੁਆਧਸ਼ੇਰਮੋਟਾਪਾਨਿੱਕੀ ਕਹਾਣੀਚਰਖ਼ਾਸਮਾਰਟਫ਼ੋਨਵੱਡਾ ਘੱਲੂਘਾਰਾਪੰਜਾਬੀ ਨਾਵਲ ਦੀ ਇਤਿਹਾਸਕਾਰੀਸੰਗਰੂਰ ਜ਼ਿਲ੍ਹਾ🡆 More