ਨਿਕੋਲੇਈ ਚਾਉਸੈਸਕੂ

ਨਿਕੋਲੇਈ ਚਾਉਸੈਸਕੂ (ਰੋਮਾਨੀਆਈ:  ( ਸੁਣੋ); 26 ਜਨਵਰੀ 1918 – 25 ਦਸੰਬਰ 1989) ਇੱਕ ਰੋਮਾਨੀਆਈ ਕਮਿਊਨਿਸਟ ਸਿਆਸਤਦਾਨ ਸੀ। ਉਹ 1965 ਤੋਂ 1989 ਤੱਕ ਰੋਮਾਨੀਆਈ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਰਿਹਾ, ਅਤੇ ਉਹ ਦੇਸ਼ ਦਾ ਦੂਜਾ ਅਤੇ ਆਖ਼ਰੀ ਕਮਿਊਨਿਸਟ ਨੇਤਾ ਸੀ। ਉਹ 1967 ਤੋਂ 1989 ਤੱਕ ਦੇਸ਼ ਦਾ ਪ੍ਰਮੁੱਖ ਵੀ ਸੀ।

ਨਿਕੋਲੇਈ ਚਾਉਸੈਸਕੂ
ਨਿਕੋਲੇਈ ਚਾਉਸੈਸਕੂ
ਰੋਮਾਨੀਆਈ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ
ਤੋਂ ਪਹਿਲਾਂ
ਤੋਂ ਬਾਅਦ
ਰੋਮਾਨੀਆ ਦਾ ਪਹਿਲਾ ਰਾਸ਼ਟਰਪਤੀ
ਤੋਂ ਪਹਿਲਾਂPosition established
ਤੋਂ ਬਾਅਦ
ਨਿੱਜੀ ਜਾਣਕਾਰੀ
ਜਨਮ(1918-01-26)26 ਜਨਵਰੀ 1918

ਮੌਤ 25 ਦਸੰਬਰ 1989(1989-12-25) (ਉਮਰ 71)

ਕਬਰਿਸਤਾਨ
ਕੌਮੀਅਤਰੋਮਾਨੀਆਈ
ਸਿਆਸੀ ਪਾਰਟੀਰੋਮਾਨੀਆਈ ਕਮਿਊਨਿਸਟ ਪਾਰਟੀ
ਜੀਵਨ ਸਾਥੀਇਲੀਨਾ ਪੈਟਰੈਸਕੂ (m. 1947–1989)
ਬੱਚੇ
ਦਸਤਖ਼ਤਨਿਕੋਲੇਈ ਚਾਉਸੈਸਕੂ
ਫੌਜੀ ਸੇਵਾ
ਵਫ਼ਾਦਾਰੀਫਰਮਾ:Country data Romania
ਬ੍ਰਾਂਚ/ਸੇਵਾਰੋਮਾਨੀਆਈ ਫ਼ੌਜ
ਸੇਵਾ ਦੇ ਸਾਲ1948–1989
ਰੈਂਕਨਿਕੋਲੇਈ ਚਾਉਸੈਸਕੂ ਲੈਫ਼ਟੀਨੈਂਟ ਜਨਰਲ

ਉਹ ਰੋਮਾਨੀਆਈ ਨੌਜਵਾਨ ਕਮਿਊਨਿਸਟ ਲਹਿਰ ਦਾ ਮੈਂਬਰ ਸੀ, ਅਤੇ 1965 ਵਿੱਚ ਜੌਰਜੀਊ-ਦੇਜ ਦੀ ਮੌਤ ਤੋਂ ਬਾਅਦ ਉਹ ਰੋਮਾਨੀਆਈ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਬਣ ਗਿਆ।

ਕੁਝ ਦੇਰ ਦੇ ਉਦਾਰਵਾਦੀ ਰਾਜ ਤੋਂ ਬਾਅਦ ਉਹ ਬਹੁਤ ਹਿੰਸਕ ਅਤੇ ਦਮਨਕਾਰੀ ਹੋ ਗਿਆ, ਅਤੇ ਕੁਝ ਜਾਣਕਾਰਾਂ ਮੁਤਾਬਿਕ ਉਹ ਸੋਵੀਅਤ ਖੇਮੇ ਦਾ ਸਭ ਤੋਂ ਕੱਟੜ ਸਟੈਲਿਨਵਾਦੀ ਨੇਤਾ ਸੀ। ਉਹ ਪ੍ਰੈਸ ਨੂੰ ਦਬਾ ਕੇ ਰੱਖਦਾ ਸੀ ਅਤੇ ਉਸਦੀ ਖ਼ੂਫ਼ੀਆ ਪੁਲਿਸ ਬਹੁਤ ਨਿਰਦਈ ਸੀ। ਉਸਦੇ ਰਾਜ ਦੌਰਾਨ ਗ਼ਲਤ ਆਰਥਿਕ ਨੀਤੀਆਂ ਦੇ ਕਾਰਨ ਰੋਮਾਨੀਆ ਵਿੱਚ ਖੁਰਾਕ, ਬਾਲਣ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜਾਂ ਦੀ ਕਿੱਲਤ ਪੈਦਾ ਹੋ ਗਈ ਸੀ, ਜੀਵਨ ਪੱਧਰ ਨੀਵਾਂ ਹੋ ਗਿਆ ਅਤੇ ਅਸ਼ਾਂਤੀ ਫ਼ੈਲ ਗਈ।

1989 ਵਿੱਚ ਰੋਮਾਨੀਆਈ ਇਨਕਲਾਬ ਹੋਇਆ ਅਤੇ ਉਸਦੀ ਸਰਕਾਰ ਗਿਰ ਗਈ ਚਾਉਸੈਸਕੂ ਅਤੇ ਉਸਦੀ ਪਤਨੀ ਇਲੀਨਾ ਹੈਲੀਕਾਪਟਰ ਵਿੱਚ ਰਾਜਧਾਨੀ ਤੋਂ ਬਚ ਨਿੱਕਲੇ ਪਰ ਛੇਤੀ ਹੀ ਫ਼ੌਜ ਦੇ ਕਾਬੂ ਵਿੱਚ ਆ ਗਏ। ਇਸ ਤੋਂ ਬਾਅਦ ਉਹਨਾਂ ਉੱਤੇ ਜਲਦਬਾਜ਼ੀ ਵਿੱਚ ਮੁਕੱਦਮਾ ਚੱਲਿਆ ਅਤੇ ਉਹਨਾਂ ਨੂੰ ਨਸਲਕੁਸ਼ੀ ਅਤੇ ਰੋਮਾਨੀਆ ਦੀ ਆਰਥਿਕਤਾ ਤਬਾਹ ਕਰਨ ਦੇ ਦੋਸ਼ਾਂ ਹੇਠ ਸਜ਼ਾ ਸੁਣਾਈ ਗਈ। ਇਸ ਤੋਂ ਬਾਅਦ ਛੇਤੀ ਹੀ ਉਸਨੂੰ ਅਤੇ ਉਸਦੀ ਪਤਨੀ ਨੂੰ ਗੋਲੀਮਾਰ ਦਸਤੇ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਹੋਰ ਵੇਖੋ

ਹਵਾਲੇ

Tags:

Ro-Nicolae Ceaușescu.oggਕਮਿਊਨਿਸਟਤਸਵੀਰ:Ro-Nicolae Ceaușescu.oggਮਦਦ:ਰੋਮਾਨੀਆਈ ਲਈ IPAਰੋਮਾਨੀਆ

🔥 Trending searches on Wiki ਪੰਜਾਬੀ:

ਪੰਜਾਬ ਵਿਧਾਨ ਸਭਾ ਚੋਣਾਂ 1992ਭਾਰਤ–ਪਾਕਿਸਤਾਨ ਸਰਹੱਦਪਹਿਲੀ ਸੰਸਾਰ ਜੰਗਚਮਕੌਰ ਦੀ ਲੜਾਈਭੁਚਾਲਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਆਲਮੇਰੀਆ ਵੱਡਾ ਗਿਰਜਾਘਰਵਾਲੀਬਾਲਮਈ2015 ਨੇਪਾਲ ਭੁਚਾਲਨਵਤੇਜ ਭਾਰਤੀਆਤਾਕਾਮਾ ਮਾਰੂਥਲਚੰਦਰਯਾਨ-3ਸੰਭਲ ਲੋਕ ਸਭਾ ਹਲਕਾਅਲੰਕਾਰ (ਸਾਹਿਤ)ਵਾਕਸੰਰਚਨਾਵਾਦਗੁਰੂ ਅਮਰਦਾਸਜਾਵੇਦ ਸ਼ੇਖਵਿਕੀਪੀਡੀਆਸੋਮਨਾਥ ਲਾਹਿਰੀਅਯਾਨਾਕੇਰੇਸ਼ਾਹ ਮੁਹੰਮਦ1 ਅਗਸਤਪੰਜਾਬੀ ਭੋਜਨ ਸੱਭਿਆਚਾਰ18ਵੀਂ ਸਦੀਵਰਨਮਾਲਾਤਖ਼ਤ ਸ੍ਰੀ ਹਜ਼ੂਰ ਸਾਹਿਬਗੁਰੂ ਗ੍ਰੰਥ ਸਾਹਿਬਫੁੱਲਦਾਰ ਬੂਟਾਪੀਰ ਬੁੱਧੂ ਸ਼ਾਹਵਿੰਟਰ ਵਾਰਸ਼ਿਵਾ ਜੀਆਧੁਨਿਕ ਪੰਜਾਬੀ ਵਾਰਤਕਆਵੀਲਾ ਦੀਆਂ ਕੰਧਾਂਸਾਊਥਹੈਂਪਟਨ ਫੁੱਟਬਾਲ ਕਲੱਬਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼1980 ਦਾ ਦਹਾਕਾਭਾਈ ਬਚਿੱਤਰ ਸਿੰਘਅਲੀ ਤਾਲ (ਡਡੇਲਧੂਰਾ)ਨਾਂਵਦੁਨੀਆ ਮੀਖ਼ਾਈਲਗੁਰਦਾਟਕਸਾਲੀ ਭਾਸ਼ਾਕਰਤਾਰ ਸਿੰਘ ਸਰਾਭਾਪੁਆਧਬਾਬਾ ਫ਼ਰੀਦ383ਹਨੇਰ ਪਦਾਰਥਕੋਸਤਾ ਰੀਕਾਹਰਿਮੰਦਰ ਸਾਹਿਬਲਿਸੋਥੋਫ਼ਲਾਂ ਦੀ ਸੂਚੀਟਾਈਟਨਨਿੱਕੀ ਕਹਾਣੀਨਾਈਜੀਰੀਆਕਵਿ ਦੇ ਲੱਛਣ ਤੇ ਸਰੂਪਰਸ਼ਮੀ ਦੇਸਾਈਇੰਡੋਨੇਸ਼ੀ ਬੋਲੀਮਾਤਾ ਸਾਹਿਬ ਕੌਰਸਵਾਹਿਲੀ ਭਾਸ਼ਾਮਾਨਵੀ ਗਗਰੂਨਾਨਕ ਸਿੰਘਹੇਮਕੁੰਟ ਸਾਹਿਬਡਵਾਈਟ ਡੇਵਿਡ ਆਈਜ਼ਨਹਾਵਰਗੁਰੂ ਤੇਗ ਬਹਾਦਰਗੁਰਮੁਖੀ ਲਿਪੀਕਵਿਤਾਖ਼ਬਰਾਂ🡆 More