ਨਿਕੋਲਸ ਕੋਪਰਨਿਕਸ

ਨਿਕੋਲੌਸ ਕੋਪਰਨੀਕਸ (/koʊˈpɜːrnɪkəs, kə-/; Polish: Mikołaj Kopernik (ਮਦਦ·ਫ਼ਾਈਲ); German: Nikolaus Kopernikus; 19 ਫਰਵਰੀ 1473 – 24 ਮਈ 1543) ਪੁਨਰਜਾਗਰਣ ਕਾਲ ਦਾ ਇੱਕ ਪ੍ਰਸਿੱਧ ਗਣਿਤ ਸ਼ਾਸ਼ਤਰੀ ਅਤੇ ਖਗੋਲ ਵਿਗਿਆਨੀ ਰਿਹਾ ਜਿਸਨੇ ਇਹ ਸਿਧਾਂਤ ਦਿੱਤਾ ਕਿ ਬ੍ਰਹਮੰਡ ਦੇ ਕੇਂਦਰ ਵਿੱਚ ਸੂਰਜ ਹੈ ਧਰਤੀ ਨਹੀਂ। ਕੋਪਰਨੀਕਸ ਨੇ ਇਹ ਸਿਧਾਂਤ ਆਪਣੀ ਕਿਤਾਬ ਅਕਾਸ਼ੀ-ਪਿੰਡਾਂ ਦੇ ਘੁਮੰਣ ਬਾਰੇ(De revolutionibus orbium coelestium) ਵਿੱਚ ਦਿੱਤਾ ਜੋ ਇਸਦੀ ਮੌਤ ਤੋਂ ਥੋੜਾ ਸਮਾਂ ਪਹਿਲਾਂ ਹੀ ਪ੍ਰਕਾਸ਼ਿਤ ਹੋਈ। ਨਿਕੋਲੌਸ ਦੀ ਮੌਤ 1543 ਵਿੱਚ ਹੋਈ ਅਤੇ ਇਸਦੀ ਮੌਤ ਵਿਗਿਆਨ ਦੇ ਇਤਿਹਾਸ ਵਿੱਚ ਇੱਕ ਵੱਡੀ ਘਟਨਾ ਮੰਨੀ ਗਈ। ਵਿਗਿਆਨ ਦੇ ਇਤਿਹਾਸ ਵਿੱਚ ਕੋਪਰਨੀਕਸ ਦੀ ਕ੍ਰਾਂਤੀ ਆਈ ਜਿਸ ਨੇ ਵਿਗਿਆਨਿਕ ਕ੍ਰਾਂਤੀ ਵਿੱਚ ਅਹਿਮ ਭੂਮਿਕਾ ਨਿਭਾਈ।

ਨਿਕੋਲੌਸ ਕੋਪਰਨੀਕਸ
ਨਿਕੋਲਸ ਕੋਪਰਨਿਕਸ
1580 portrait (artist unknown) in the Old Town City Hall, Toruń
ਜਨਮ(1473-02-19)19 ਫਰਵਰੀ 1473
ਥੋਰਨ, ਸ਼ਾਹੀ ਪਰੂਸ਼ੀਆ,
ਪੋਲੈਂਡ ਸਾਮਰਾਜ
ਮੌਤ24 ਮਈ 1543(1543-05-24) (ਉਮਰ 70)
ਫਰਾਉਨਬਰਗ,
ਵਾਰਮਿਆ da ਪ੍ਰਿੰਸ-ਬਿਸ਼ੋਪ੍ਰਿਕ,
ਸ਼ਾਹੀ ਪਰੂਸ਼ੀਆ, ਪੋਲੈਂਡ ਦੀ ਬਾਦਸ਼ਾਹੀ
ਅਲਮਾ ਮਾਤਰ
  • ਕਰਾਕੋਵ ਯੂਨੀਵਰਸਿਟੀ
  • ਬੋਲੋਗਨਾ ਯੂਨੀਵਰਸਿਟੀ
  • ਪਾਦੂਆ ਯੂਨੀਵਰਸਿਟੀ
  • ਫੇਰਾਰਾ ਯੂਨੀਵਰਸਿਟੀ
ਲਈ ਪ੍ਰਸਿੱਧ
  • ਸੂਰਜ ਕੇਂਦਰਿਤ ਸਿਧਾਂਤ
  • ਕੋਪਰਨੀਕਸ ਦਾ ਕਾਨੂਨ
ਵਿਗਿਆਨਕ ਕਰੀਅਰ
ਖੇਤਰ
  • ਖਗੋਲ ਵਿਗਿਆਨ
  • ਚਰਚ ਕਾਨੂਨ
  • ਅਰਥ ਸ਼ਾਸ਼ਤਰ
  • ਗਣਿਤ ਸ਼ਾਸ਼ਤਰ
  • ਚਿਕਿਤਸਾ
  • ਰਾਜਨੀਤੀ
Influencesਸਾਮੋਸ ਦਾ ਇਸਤਾਰਖੋਸ, ਮਰਤੀਆਨੂਸ ਕਾਪੇਲਾ
ਦਸਤਖ਼ਤ
ਨਿਕੋਲਸ ਕੋਪਰਨਿਕਸ

ਇਸਦਾ ਜਨਮ ਅਤੇ ਮੌਤ ਸ਼ਾਹੀ ਪਰੂਸ਼ੀਆ ਵਿੱਚ ਹੀ ਹੋਈ ਜੋ 1466 ਵਿੱਚ ਪੋਲੈਂਡ ਦੀ ਬਾਦਸ਼ਾਹੀ ਦਾ ਇੱਕ ਖੇਤਰ ਸੀ। ਇਹ ਇੱਕ ਬਹੁਭਾਸ਼ਾਈ ਅਤੇ ਵਧੇਰੇ ਵਿਸ਼ਿਆਂ ਦੀ ਜਾਣਕਾਰੀ ਰਖਣ ਵਾਲਾ ਮਨੁੱਖ ਸੀ ਜਿਸਨੇ ਚਰਚ ਕਾਨੂਨ ਵਿੱਚ ਡਾਕਟਰ ਦੀ ਉਪਾਧੀ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਇਹ ਚਿਕਿਤਸਾ,ਵਿਦਵਤਾ,ਅਨੁਵਾਦ,ਗਵਰਨਰ,ਕੂਟਨੀਤੀ,ਅਰਥ-ਸ਼ਾਸ਼ਤਰ ਦੇ ਖੇਤਰਾਂ ਵਿੱਚ ਵੀ ਕਿਰਿਆਸ਼ੀਲ ਰਿਹਾ। 1517 ਵਿੱਚ ਇਸ ਨੇ ਅਰਥ-ਸ਼ਾਸ਼ਤਰ ਵਿੱਚ ਪੈਸਿਆਂ ਦੀ ਗਿਣਤੀ ਦਾ ਸਿਧਾਂਤ ਦਾ ਵਿਉਤਪੰਨ ਕੀਤਾ ਅਤੇ 1519 ਵਿੱਚ ਇੱਕ ਹੋਰ ਸਿਧਾਂਤ ਦਿੱਤਾ ਜੋ ਬਾਅਦ ਵਿੱਚ ਗਰੇਸ਼ਮ ਸਿਧਾਂਤ ਬਣ ਗਿਆ।

ਜੀਵਨ

ਨਿਕੋਲੌਸ ਕੋਪਰਨੀਕਸ ਦਾ ਜਨਮ 19 ਫਰਵਰੀ 1473 ਵਿੱਚ ਥੋਰਨ ਨਾਂ ਦੀ ਜਗ੍ਹਾਂ ਤੇ ਹੋਇਆ,ਇਹ ਸ਼ਾਹੀ ਪਰੂਸ਼ੀਆ ਦਾ ਇੱਕ ਪ੍ਰਾਂਤ ਸੀ ਜੋ ਪੋਲੈਂਡ ਦੀ ਬਾਦਸ਼ਾਹੀ ਵਿੱਚ ਸਥਿਤ ਸੀ। ਇਸਦਾ ਪਿਤਾ ਕਰਾਕੋ ਦਾ ਇੱਕ ਵਪਾਰੀ ਸੀ ਅਤੇ ਮਾਤਾ ਥੋਰਨ ਦੇ ਇੱਕ ਅਮੀਰ ਵਪਾਰੀ ਦੀ ਧੀ ਸੀ। ਇਹ ਚਾਰ ਭੈਣ-ਭਰਾ ਸਨ ਜਿਹਨਾਂ ਵਿਚੋਂ ਇਹ ਸਭ ਤੋਂ ਛੋਟਾ ਸੀ।

ਹਵਾਲੇ

Tags:

1543Pl-Mikołaj Kopernik.oggਇਸ ਅਵਾਜ਼ ਬਾਰੇਤਸਵੀਰ:Pl-Mikołaj Kopernik.oggਮਦਦ:ਫਾਈਲਾਂ

🔥 Trending searches on Wiki ਪੰਜਾਬੀ:

ਗੁਰਦੁਆਰਿਆਂ ਦੀ ਸੂਚੀਗੁਰਦੁਆਰਾ ਬੰਗਲਾ ਸਾਹਿਬਦੋਆਬਾਛੰਦਆਤਮਾਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣ2024 'ਚ ਇਜ਼ਰਾਈਲ ਨੇ ਈਰਾਨ' ਤੇ ਕੀਤਾ ਹਮਲਾਨਿਰਮਲ ਰਿਸ਼ੀਸਾਹਿਤ ਅਤੇ ਇਤਿਹਾਸਕੋਠੇ ਖੜਕ ਸਿੰਘਨਿਬੰਧਬਠਿੰਡਾਹਲਫੀਆ ਬਿਆਨਮਨੁੱਖੀ ਸਰੀਰਚਾਰ ਸਾਹਿਬਜ਼ਾਦੇ (ਫ਼ਿਲਮ)ਮੰਜੂ ਭਾਸ਼ਿਨੀਬਿਧੀ ਚੰਦਭਾਰਤ ਦੀ ਸੰਵਿਧਾਨ ਸਭਾਰਿਸ਼ਭ ਪੰਤਨਿਊਜ਼ੀਲੈਂਡਪੰਜਾਬ ਦੀ ਕਬੱਡੀਭਾਰਤ ਵਿੱਚ ਬੁਨਿਆਦੀ ਅਧਿਕਾਰਸਾਹਿਬਜ਼ਾਦਾ ਜੁਝਾਰ ਸਿੰਘਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਹਿਮਾਲਿਆਪੰਜਾਬੀਖੋਜਅਰੁਣਾਚਲ ਪ੍ਰਦੇਸ਼ਆਮਦਨ ਕਰਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਟੈਲੀਵਿਜ਼ਨਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਕਰਨਿਰਮਲ ਰਿਸ਼ੀ (ਅਭਿਨੇਤਰੀ)ਭਾਬੀ ਮੈਨਾ (ਕਹਾਣੀ ਸੰਗ੍ਰਿਹ)ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਭਗਤ ਪੂਰਨ ਸਿੰਘਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਭਾਈ ਗੁਰਦਾਸਸੋਚਘੜਾਅਲਬਰਟ ਆਈਨਸਟਾਈਨਕੁੱਤਾਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸਾਕਾ ਸਰਹਿੰਦਸਿਰ ਦੇ ਗਹਿਣੇਹਿਮਾਨੀ ਸ਼ਿਵਪੁਰੀ27 ਅਪ੍ਰੈਲਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਨਾਮਲੁਧਿਆਣਾਭੱਟਾਂ ਦੇ ਸਵੱਈਏਵਾਲਮੀਕਸ਼ਿਸ਼ਨਬੱਦਲਪੁਆਧੀ ਉਪਭਾਸ਼ਾਸੋਨਾਸਮਾਰਕਹਰਿਆਣਾਬਲਾਗਸ਼ਬਦ-ਜੋੜਸਕੂਲ ਲਾਇਬ੍ਰੇਰੀਬਲਵੰਤ ਗਾਰਗੀਰੱਖੜੀਹਵਾ ਪ੍ਰਦੂਸ਼ਣਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਸਤਿੰਦਰ ਸਰਤਾਜਢੱਡਸਦਾਮ ਹੁਸੈਨਸ਼ਬਦ ਸ਼ਕਤੀਆਂਆਸਟਰੇਲੀਆਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪੱਥਰ ਯੁੱਗਸੱਤਿਆਗ੍ਰਹਿ🡆 More