ਨਿਆਮੀ

ਨਿਆਮੀ (ਫ਼ਰਾਂਸੀਸੀ ਉਚਾਰਨ: ​) ਪੱਛਮੀ ਅਫ਼ਰੀਕਾ ਦੇ ਦੇਸ਼ ਨਾਈਜਰ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਨਾਈਜਰ ਦਰਿਆ ਉੱਤੇ, ਮੁੱਖ ਤੌਰ ਉੱਤੇ ਉਸ ਦੇ ਪੂਰਬੀ ਕੰਢੇ ਉੱਤੇ, ਸਥਿਤ ਹੈ। ਇਹ ਦੇਸ਼ ਦਾ ਪ੍ਰਸ਼ਾਸਕੀ, ਸੱਭਿਆਚਾਰਕ ਅਤੇ ਆਰਥਕ ਕੇਂਦਰ ਹੈ। ਇਸ ਦੀ ਅਬਾਦੀ, ਜਿਸਦਾ 2006 ਵਿੱਚ ਅੰਦਾਜ਼ਾ 774,235 ਲਗਾਇਆ ਸੀ, ਹੁਣ ਇਸ ਤੋਂ ਬਹੁਤ ਜ਼ਿਆਦਾ ਮੰਨੀ ਜਾਂਦੀ ਹੈ।

ਨਿਆਮੀ
ਸਮਾਂ ਖੇਤਰਯੂਟੀਸੀ+1

ਹਵਾਲੇ

Tags:

2006ਅਫ਼ਰੀਕਾਨਾਈਜਰਮਦਦ:ਫ਼ਰਾਂਸੀਸੀ ਲਈ IPAਰਾਜਧਾਨੀ

🔥 Trending searches on Wiki ਪੰਜਾਬੀ:

ਪੰਜਾਬ ਦੇ ਤਿਓਹਾਰਛੱਤੀਸਗੜ੍ਹਕੱਛੂਕੁੰਮਾਹਰਿਆਣਾਵਿਆਹ ਦੀਆਂ ਰਸਮਾਂਹੋਲਾ ਮਹੱਲਾਗੁਰਬਖ਼ਸ਼ ਸਿੰਘ ਪ੍ਰੀਤਲੜੀਮਨੁੱਖੀ ਹੱਕਬਵਾਸੀਰਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਕਿਰਿਆਨਾਟੋਸਮਾਜਿਕ ਸੰਰਚਨਾਸਿਮਰਨਜੀਤ ਸਿੰਘ ਮਾਨਖ਼ਾਲਿਸਤਾਨ ਲਹਿਰਐਪਲ ਇੰਕ.ਪ੍ਰਗਤੀਵਾਦਪੰਜਾਬੀ ਰੀਤੀ ਰਿਵਾਜਰੇਡੀਓਸੱਭਿਆਚਾਰਸ਼ਰੀਂਹਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਉ੍ਰਦੂਜੀ-20ਕਿਲੋਮੀਟਰ ਪ੍ਰਤੀ ਘੰਟਾਸਾਹਿਤ ਅਤੇ ਮਨੋਵਿਗਿਆਨਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)ਗੁਰੂ ਗ੍ਰੰਥ ਸਾਹਿਬਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਪਾਡਗੋਰਿਤਸਾਨਿਸ਼ਾਨ ਸਾਹਿਬਗਾਂਕਿਰਿਆ-ਵਿਸ਼ੇਸ਼ਣਮੋਲਸਕਾਵੇਦਮੁੱਖ ਸਫ਼ਾਦੇਵਨਾਗਰੀ ਲਿਪੀਆਰਟਬੈਂਕਰੋਮਾਂਸਵਾਦਪ੍ਰਦੂਸ਼ਣਪੰਜਾਬੀ ਵਿਕੀਪੀਡੀਆਪੰਜਾਬੀ ਖੋਜ ਦਾ ਇਤਿਹਾਸਗੁਰਮੁਖੀ ਲਿਪੀਚੀਨੀ ਭਾਸ਼ਾ6 ਅਗਸਤਵੱਲਭਭਾਈ ਪਟੇਲਏਸ਼ੀਆਸਿੱਖ ਖਾਲਸਾ ਫੌਜਪਹਿਲੀ ਸੰਸਾਰ ਜੰਗਜਿਮਨਾਸਟਿਕਸੁਕਰਾਤਖ਼ਾਲਸਾਪ੍ਰਤੀ ਵਿਅਕਤੀ ਆਮਦਨਸਾਖਰਤਾਜਨਮ ਸੰਬੰਧੀ ਰੀਤੀ ਰਿਵਾਜਬਿਸਮਾਰਕਪਹਿਲੀ ਐਂਗਲੋ-ਸਿੱਖ ਜੰਗਖੰਡਾਆਧੁਨਿਕ ਪੰਜਾਬੀ ਸਾਹਿਤਲ਼ਫੁਲਵਾੜੀ (ਰਸਾਲਾ)ਨੇਪਾਲਜੇਮਸ ਕੈਮਰੂਨਦਿਵਾਲੀਰਬਿੰਦਰਨਾਥ ਟੈਗੋਰਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸਿੱਖ ਇਤਿਹਾਸਸੂਫ਼ੀਵਾਦਦਲੀਪ ਕੌਰ ਟਿਵਾਣਾਇਰਾਨ ਵਿਚ ਖੇਡਾਂ1944ਪੰਜਾਬ ਦੇ ਲੋਕ ਧੰਦੇਭਾਰਤ ਦੇ ਹਾਈਕੋਰਟਭਾਸ਼ਾਬਲਵੰਤ ਗਾਰਗੀ🡆 More