ਨਮਸਤੇ

ਨਮਸਤੇ ਸ਼ਬਦ ਭਾਰਤੀ ਅਤੇ ਖ਼ਾਸ ਕਾਰਕੇ ਹਿੰਦੂਆਂ ਵਲੋਂ ਕਿਸੇ ਨੂੰ ਮਿਲਣ ਦੇ ਵੇਲੇ ਵਰਤਿਆਂ ਜਾਂਦਾ ਹੈ। ਇਹ ਸ਼ਬਦ ਸੰਸਕ੍ਰਿਤ ਨਮਸ ਸ਼ਬਦ ਤੋਂ ਆਇਆ ਹੈ। ਇਸ ਭਵਮੁਦ੍ਰ ਦਾ ਭਾਵ ਹੈ ਇੱਕ ਰੂਹ ਦੀ ਦੂਸਰੀ ਪ੍ਰਤੀ ਸ਼ੁਕਰਗੁਜ਼ਾਰੀ। ਰੋਜ਼ਾਨਾ ਜ਼ਿੰਦਗੀ ਵਿਚ, ਨਮਸਤੇ ਸ਼ਬਦ ਕਿਸੇ ਨੂੰ ਮਿਲਣ ਲਈ ਜਾਂ ਛੁੱਟੀ ਲੈਂਦੇ ਸਮੇਂ ਸ਼ੁਭਕਾਮਨਾ ਕਹਿਣ ਜਾਂ ਆਦਰਭਾਵ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ। ਨਮਸਤੇ ਤੋਂ ਇਲਾਵਾ, ਨਮਸਕਾਰ ਅਤੇ ਪ੍ਰਣਾਮ ਸ਼ਬਦ ਦੀ ਵਰਤੋਂ ਵੀ ਕੀਤੀ ਜਾਂਦੀ ਹੈ।

ਨਮਸਤੇ
ਨਮਸਤੇ
ਇੱਕ ਮੋਹਿਨੀਅੱਟਮ ਨਾਚੀ ਨਮਸਤੇ ਦੀ ਅਦਾ ਵਿੱਚ

ਨਿਰੁਕਤੀ

ਨਮਸਤੇ 
ਨਮਸਤੇ ਦੇ ਪੋਜ਼ ਵਿੱਚ ਇੱਕ ਭਿਕਸ਼ੂ

ਸੰਸਕ੍ਰਿਤ ਵਿਆਕਰਣ ਦੇ ਦ੍ਰਿਸ਼ਟੀਕੋਣ ਤੋਂ, ਇਸ ਦਾ ਮੁੱਢ ਇਸ ਪ੍ਰਕਾਰ ਹੈ - “ਨਮਸਤੇ = ਨਮ:+ ਤੇ”। ਇਸਦਾ ਅਰਥ ਹੈ "ਤੁਹਾਨੂੰ ਸਲਾਮ"। ਸੰਸਕ੍ਰਿਤ ਵਿਚ, 'ਨਮ:' ਪ੍ਰਣਾਮ ਜਾਂ ਸਤਿਕਾਰ ਲਈ ਅਵਯਯ ਹੈ, ਜਿਵੇਂ "ਸੂਰਜ ਨਮ:" (ਸੂਰਜ ਨੂੰ ਪ੍ਰਣਾਮ)। ਇਸੇ ਤਰ੍ਹਾਂ ਇਥੇ, "ਮੈਂ ਤੁਹਾਨੂੰ ਪ੍ਰਣਾਮ ਕਰਦਾ ਹਾਂ" ਲਈ, ਯੁਸ਼ਮਦ੍ (ਤੁਸੀਂ) ਦੀ ਚੌਥੀ ਵਿਭਕਤੀ ਨੂੰ ਵਰਤਿਆ ਜਾਂਦਾ ਹੈ। ਇਸੇ ਤਰੀਕੇ ਨਾਲ, "ਤੁਹਾਡੇ ਲਈ" ਸੰਸਕ੍ਰਿਤ ਦਾ ਪ੍ਰਯੋਗ "ਤੁਭਯਮ" ਹੈ, ਪਰ ਇਸੇ ਦਾ ਵਿਕਲਪੀ, ਸੰਖੇਪ ਰੂਪ "ਤੇ" ਵੀ ਬਹੁਤ ਵਰਤਿਆ ਜਾਂਦਾ ਹੈ। ਉਹੀ ਇਥੇ ਪ੍ਰਯੋਗ ਕੀਤਾ ਗਿਆ ਹੈ। ਇਸ ਲਈ ਨਮਸਤੇ ਦਾ ਸ਼ਾਬਦਿਕ ਅਰਥ ਹੈ “ਤੁਹਾਡੇ ਲਈ ਪ੍ਰਣਾਮ”। ਇਸ ਨੂੰ "ਤੁਹਾਨੂੰ ਪ੍ਰਣਾਮ" ਵੀ ਕਿਹਾ ਜਾ ਸਕਦਾ ਹੈ। ਪਰੰਤੂ ਇਸਦਾ ਸੰਸਕ੍ਰਿਤ ਰੂਪ ਹਮੇਸ਼ਾ ਤੁਹਾਡੇ ਲਈ "ਨਮ:" ਰਹਿੰਦਾ ਹੈ, ਕਿਉਂਕਿ ਨਮ: ਅਵਯੇ ਹਮੇਸ਼ਾ ਚੌਥੀ ਵਿਭਕਤੀ ਦੇ ਨਾਲ ਆਉਂਦਾ ਹੈ।।

ਹਵਾਲੇ

Tags:

🔥 Trending searches on Wiki ਪੰਜਾਬੀ:

14 ਜੁਲਾਈਥਾਲੀ੧੯੨੬ਪੇ (ਸਿਰਿਲਿਕ)ਪੂਰਨ ਭਗਤਅਟਾਰੀ ਵਿਧਾਨ ਸਭਾ ਹਲਕਾਤਖ਼ਤ ਸ੍ਰੀ ਹਜ਼ੂਰ ਸਾਹਿਬਸੋਮਾਲੀ ਖ਼ਾਨਾਜੰਗੀਪੰਜਾਬੀ ਲੋਕ ਬੋਲੀਆਂਜਾਮਨੀਲੈੱਡ-ਐਸਿਡ ਬੈਟਰੀਬਹਾਵਲਪੁਰਮਸੰਦਪੁਨਾਤਿਲ ਕੁੰਣਾਬਦੁੱਲਾਮਿਖਾਇਲ ਗੋਰਬਾਚੇਵਕਾਗ਼ਜ਼5 ਅਗਸਤ29 ਮਈਮਿਖਾਇਲ ਬੁਲਗਾਕੋਵਯੂਟਿਊਬਫਾਰਮੇਸੀਹਰੀ ਸਿੰਘ ਨਲੂਆ10 ਦਸੰਬਰਦਿਨੇਸ਼ ਸ਼ਰਮਾਪੀਜ਼ਾਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਪੋਕੀਮੌਨ ਦੇ ਪਾਤਰਲੁਧਿਆਣਾ (ਲੋਕ ਸਭਾ ਚੋਣ-ਹਲਕਾ)ਮੁੱਖ ਸਫ਼ਾਨਿਰਵੈਰ ਪੰਨੂਇੰਡੋਨੇਸ਼ੀਆਆਲਮੇਰੀਆ ਵੱਡਾ ਗਿਰਜਾਘਰਡੋਰਿਸ ਲੈਸਿੰਗਪੰਜਾਬੀ ਸਾਹਿਤਨਾਟੋਸੀ. ਰਾਜਾਗੋਪਾਲਚਾਰੀਲਹੌਰਮਹਿੰਦਰ ਸਿੰਘ ਧੋਨੀ29 ਸਤੰਬਰਆਧੁਨਿਕ ਪੰਜਾਬੀ ਵਾਰਤਕਜਗਰਾਵਾਂ ਦਾ ਰੋਸ਼ਨੀ ਮੇਲਾਅਲੰਕਾਰ (ਸਾਹਿਤ)ਗੁਰੂ ਨਾਨਕਸ੍ਰੀ ਚੰਦਪਾਸ਼ ਦੀ ਕਾਵਿ ਚੇਤਨਾਪੱਤਰਕਾਰੀਛੰਦਅੰਬੇਦਕਰ ਨਗਰ ਲੋਕ ਸਭਾ ਹਲਕਾਸਾਊਥਹੈਂਪਟਨ ਫੁੱਟਬਾਲ ਕਲੱਬਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਪੰਜਾਬੀ ਲੋਕ ਗੀਤਸਤਿਗੁਰੂਜਰਮਨੀਐਮਨੈਸਟੀ ਇੰਟਰਨੈਸ਼ਨਲਸੰਯੁਕਤ ਰਾਜ ਡਾਲਰਜ਼ਸਾਈਬਰ ਅਪਰਾਧਸੈਂਸਰਸਿੰਗਾਪੁਰਅਮਰੀਕੀ ਗ੍ਰਹਿ ਯੁੱਧਪੰਜਾਬੀ ਸਾਹਿਤ ਦਾ ਇਤਿਹਾਸਪੰਜਾਬ, ਭਾਰਤਮੂਸਾਵੋਟ ਦਾ ਹੱਕਏਡਜ਼ਪੰਜਾਬੀ ਨਾਟਕਰੂਟ ਨਾਮਸਵਰਾਂ ਤੇ ਡਿਸਟ੍ਰਿਬਯੂਟਿਡ ਡੇਨੀਅਲ-ਆਫ-ਸਰਵਿਸ ਹਮਲੇਫ਼ਲਾਂ ਦੀ ਸੂਚੀਅੰਜੁਨਾਤੇਲਬਿਧੀ ਚੰਦਮੈਕਸੀਕੋ ਸ਼ਹਿਰ🡆 More