ਨਕਸ਼ਾ: ਕਿਸੇ ਇਲਾਕੇ ਦੇ ਤਸਵੀਰੀ ਬਿਆਨ

ਨਕਸ਼ਾ ਕਿਸੇ ਇਲਾਕੇ ਦੇ ਤਸਵੀਰੀ ਬਿਆਨ ਜਾਂ ਵਰਣਨ ਨੂੰ ਆਖਦੇ ਹਨ – ਇੱਕ ਚਿੰਨ੍ਹਾਤਮਕ ਵਰਣਨ ਜਿਸ ਵਿੱਚ ਉਸ ਥਾਂ ਦੇ ਕਈ ਤੱਤਾਂ ਜਿਵੇਂ ਕਿ ਭੌਤਿਕ ਤੱਤ, ਖੇਤਰਾਂ ਅਤੇ ਪ੍ਰਸੰਗਾਂ ਵਿਚਕਾਰਲੇ ਸਬੰਧਾਂ ਨੂੰ ਦਰਸਾਇਆ ਜਾਂਦਾ ਹੈ।

ਨਕਸ਼ਾ: ਕਿਸੇ ਇਲਾਕੇ ਦੇ ਤਸਵੀਰੀ ਬਿਆਨ
ਨਕਸ਼ਕਾਰ ਫ਼ਰੈਡਰਿਕ ਦੇ ਵਿਟ ਵੱਲੋਂ ਬਣਾਇਆ ਗਿਆ 17ਵੀਂ ਸਦੀ ਦਾ ਇੱਕ ਅਕਾਸ਼ੀ ਨਕਸ਼ਾ
ਨਕਸ਼ਾ: ਕਿਸੇ ਇਲਾਕੇ ਦੇ ਤਸਵੀਰੀ ਬਿਆਨ
ਅਫ਼ਰੀਕਾ, ਏਸ਼ੀਆ ਅਤੇ ਯੂਰਪ ਦਾ ਵਿਸ਼ਵ ਦ੍ਰਿਸ਼ ਨਕਸ਼ਾ

ਬਹੁਤੇ ਨਕਸ਼ੇ ਕਿਸੇ ਤਿੰਨ-ਅਯਾਮੀ ਖ਼ਲਾਅ ਦਾ ਸਥਾਈ, ਦੋ-ਅਯਾਮੀ, ਜਿਮਾਮਤੀ ਅਤੇ ਸਹੀ ਬਿਆਨ ਹੁੰਦਾ ਹੈ ਅਤੇ ਕਈ ਨਕਸ਼ੇ ਗਤੀਵਾਦੀ ਅਤੇ ਮੇਲਜੋਲ-ਪੂਰਕ, ਇੱਥੋਂ ਤੱਕ ਕਿ ਤਿੰਨ-ਅਯਾਮੀ ਵੀ ਹੁੰਦੇ ਹਨ। ਭਾਵੇਂ ਬਹੁਤੇ ਨਕਸ਼ੇ ਭੂਗੋਲ ਦਰਸਾਉਣ ਲਈ ਵਰਤੇ ਜਾਂਦੇ ਹਨ ਪਰ ਕੁਝ ਨਕਸ਼ੇ ਕਿਸੇ ਖ਼ਲਾਅ, ਹਕੀਕੀ ਜਾਂ ਬੇਹਕੀਕੀ, ਬਿਨਾਂ ਮਾਪ ਜਾਂ ਸੰਦਰਭ ਦੇ, ਵੀ ਹੋ ਸਕਦੇ ਹਨ ਜਿਵੇਂ ਕਿ ਦਿਮਾਗ਼ ਦਾ ਨਕਸ਼ਾ ਜਾਂ ਡੀ.ਐੱਨ.ਏ. ਦਾ ਨਕਸ਼ਾ ਜਾਂ ਦੁਰਾਡੇ ਗ੍ਰਿਹਾਂ ਦੇ ਨਕਸ਼ੇ।

ਹਵਾਲੇ

Tags:

🔥 Trending searches on Wiki ਪੰਜਾਬੀ:

ਕਢਾਈਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਬਾਲ ਮਜ਼ਦੂਰੀਚੰਡੀਗੜ੍ਹਅਹਿੱਲਿਆਰਾਜਾ ਪੋਰਸਭਾਬੀ ਮੈਨਾਅਤਰ ਸਿੰਘਸਮਾਜਗੁਰੂ ਨਾਨਕ ਜੀ ਗੁਰਪੁਰਬਸਾਇਨਾ ਨੇਹਵਾਲਰਾਜਾ ਸਲਵਾਨਭਾਈ ਮਨੀ ਸਿੰਘਪੰਜਾਬੀ ਕਿੱਸੇਔਰੰਗਜ਼ੇਬਬਲਾਗਅਰਦਾਸਗੁਰਦੁਆਰਿਆਂ ਦੀ ਸੂਚੀਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਮਿਆ ਖ਼ਲੀਫ਼ਾਪੰਜਾਬੀ ਟੀਵੀ ਚੈਨਲਮਾਸਕੋਜੈਤੋ ਦਾ ਮੋਰਚਾਬਾਬਾ ਫ਼ਰੀਦਸਾਕਾ ਸਰਹਿੰਦਖ਼ਾਲਸਾਪੰਜਾਬੀ ਜੰਗਨਾਮਾਮਹਿੰਗਾਈ ਭੱਤਾਬਠਿੰਡਾ (ਲੋਕ ਸਭਾ ਚੋਣ-ਹਲਕਾ)ਈਸ਼ਵਰ ਚੰਦਰ ਨੰਦਾਬਾਬਰਇੰਟਰਨੈੱਟਨੌਰੋਜ਼ਮੈਸੀਅਰ 81ਭਗਤ ਪੂਰਨ ਸਿੰਘਲੁਧਿਆਣਾਨਿਰਵੈਰ ਪੰਨੂਵਾਰਤਕ ਦੇ ਤੱਤਸੂਰਜਮਨੁੱਖੀ ਦਿਮਾਗਅੱਜ ਆਖਾਂ ਵਾਰਿਸ ਸ਼ਾਹ ਨੂੰਬਵਾਸੀਰਸਿੰਧੂ ਘਾਟੀ ਸੱਭਿਅਤਾਪਲਾਸੀ ਦੀ ਲੜਾਈਆਸਟਰੀਆਪੰਜਾਬੀ ਕੈਲੰਡਰਪੰਜਾਬੀ ਕਹਾਣੀਕ੍ਰਿਕਟਪੰਜਾਬੀ ਨਾਵਲਵੇਅਬੈਕ ਮਸ਼ੀਨਫ਼ਰਾਂਸਲਾਲ ਚੰਦ ਯਮਲਾ ਜੱਟਪ੍ਰੀਨਿਤੀ ਚੋਪੜਾਸ਼੍ਰੀ ਗੰਗਾਨਗਰਨਿੱਕੀ ਬੇਂਜ਼ਭਗਤ ਸਿੰਘਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਸੀ++ਭੋਤਨਾਰਵਾਇਤੀ ਦਵਾਈਆਂਸਾਕਾ ਨਨਕਾਣਾ ਸਾਹਿਬਭਾਰਤ ਦਾ ਝੰਡਾਰਾਗ ਗਾਉੜੀਊਧਮ ਸਿੰਘਨਸਲਵਾਦਐਚ.ਟੀ.ਐਮ.ਐਲਪੰਜਾਬੀ ਵਿਕੀਪੀਡੀਆਮੁਹਾਰਨੀਲੋਕ ਕਲਾਵਾਂਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਭਾਰਤ ਦਾ ਆਜ਼ਾਦੀ ਸੰਗਰਾਮਅਨੁਵਾਦਗਾਗਰਡੇਂਗੂ ਬੁਖਾਰਭਾਸ਼ਾ ਵਿਭਾਗ ਪੰਜਾਬ🡆 More