ਦੱਖਣੀ ਅਫ਼ਰੀਕਾ ਨੂੰ ਨੌਂ ਸੂਬਿਆਂ ਵਿੱਚ ਵੰਡਿਆ ਹੋਇਆ ਹੈ। 1994 ਦੀਆਂ ਸਧਾਰਨ ਚੋਣਾਂ ਮੌਕੇ ਦੱਖਣੀ ਅਫ਼ਰੀਕਾ ਦੀਆਂ ਪੂਰਵਲੀਆਂ ਮਾਤ-ਭੂਮੀਆਂ, ਜਿਹਨਾਂ ਨੂੰ ਬੰਤੂਸਤਾਨ ਵੀ ਕਿਹਾ ਜਾਂਦਾ ਹੈ, ਦਾ ਮੁੜ-ਏਕੀਕਰਨ ਕੀਤਾ ਗਿਆ ਸੀ ਅਤੇ ਉਸ ਵਕਤ ਦੇ ਚਾਰ ਸੂਬਿਆਂ ਨੂੰ ਨੌਂ ਵਿੱਚ ਵੰਡ ਦਿੱਤਾ ਗਿਆ ਸੀ। ਸੰਵਿਧਾਨ ਦੀ ਬਾਰ੍ਹਵੀਂ, ਤੇਰ੍ਹਵੀਂ ਅਤੇ ਸੋਲ੍ਹਵੀਂ ਸੋਧਾਂ ਨੇ ਸੱਤ ਸੂਬਿਆਂ ਦੀਆਂ ਸਰਹੱਦਾਂ ਨੂੰ ਬਦਲਿਆ। ਇਹ ਸੂਬੇ ਹੇਠ ਲਿਖੇ ਹਨ:
ਸੂਬਾ | ਰਾਜਧਾਨੀ | ਸਭ ਤੋਂ ਵੱਡਾ ਸ਼ਹਿਰ | ਖੇਤਰਫਲ (ਵਰਗ ਕਿਲੋਮੀਟਰ & ਵਰਗ ਮੀਲ) | ਅਬਾਦੀ (2011) | ਅਬਾਦੀ ਘਣਤਾ (2011) | ਮਨੁੱਖੀ ਵਿਕਾਸ ਸੂਚਕ (2003) |
---|---|---|---|---|---|---|
ਪੂਰਬੀ ਅੰਤਰੀਪ | ਬੀਸ਼ੋ | ਪੋਰਟ ਐਲਿਜ਼ਾਬੈਥ | 168,966 km2 (65,238 sq mi) | 6,562,053 | 38.8/km2 (100/sq mi) | 0.62 |
ਅਜ਼ਾਦ ਰਾਜ | ਬਲੂਮਫ਼ੋਂਟੇਨ | ਬਲੂਮਫ਼ੋਂਟੇਨ | 129,825 km2 (50,126 sq mi) | 2,745,590 | 21.1/km2 (55/sq mi) | 0.67 |
ਗਾਊਟੰਗ * | ਜਾਹਨਸਬਰਗ | ਜਾਹਨਸਬਰਗ | 18,178 km2 (7,019 sq mi) | 12,272,263 | 675.1/km2 (1,749/sq mi) | 0.74 |
ਕਵਾਜ਼ੁਲੂ-ਨਾਟਾਲ | ਪੀਟਰਮਾਰਿਟਜ਼ਬਰਗ ‡ | ਡਰਬਨ | 94,361 km2 (36,433 sq mi) | 10,267,300 | 108.8/km2 (282/sq mi) | 0.63 |
ਲਿਮਪੋਪੋ ** | ਪੋਲੋਕਵੇਨ (ਪੀਟਰਸਬਰਗ) | ਪੋਲੋਕਵਾਨੇ | 125,754 km2 (48,554 sq mi) | 5,404,868 | 43.0/km2 (111/sq mi) | 0.59 |
ਮਪੂਮਾਲਾਂਗਾ *** | ਮਬੋਮਬੇਲਾ (ਨੈਲਸਪਰੂਈਟ) | ਮਬੋਮਬੇਲਾ | 76,495 km2 (29,535 sq mi) | 4,039,939 | 52.8/km2 (137/sq mi) | 0.65 |
ਉੱਤਰ-ਪੱਛਮ | ਮਾਹੀਕੰਗ (ਮਾਫ਼ੇਕੰਗ) | ਰਸਟਨਬਰਗ | 104,882 km2 (40,495 sq mi) | 3,509,953 | 33.5/km2 (87/sq mi) | 0.61 |
ਉੱਤਰੀ ਅੰਤਰੀਪ | ਕਿੰਬਰਲੀ | ਕਿੰਬਰਲੀ | 372,889 km2 (143,973 sq mi) | 1,145,861 | 3.1/km2 (8.0/sq mi) | 0.69 |
ਪੱਛਮੀ ਅੰਤਰੀਪ † | ਕੇਪਟਾਊਨ | ਕੇਪਟਾਊਨ | 129,462 km2 (49,986 sq mi) | 5,822,734 | 45.0/km2 (117/sq mi) | 0.77 |
ਦੱਖਣੀ ਅਫ਼ਰੀਕਾ ਦਾ ਗਣਰਾਜ | ਪ੍ਰਿਟੋਰੀਆ, ਕੇਪ ਟਾਊਨ, ਬਲੂਮਫ਼ੋਂਟੇਨ | ਜਾਹਨਸਬਰਗ | 1,220,813 km2 (471,359 sq mi) | 51,770,560 | 42.4/km2 (110/sq mi) | 0.67 |
ਪਗਨੋਟ:
This article uses material from the Wikipedia ਪੰਜਾਬੀ article ਦੱਖਣੀ ਅਫ਼ਰੀਕਾ ਦੇ ਸੂਬੇ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.