ਤਕੜਾ ਮੇਲ-ਜੋਲ

ਕਣ ਭੌਤਿਕ ਵਿਗਿਆਨ ਵਿੱਚ ਤਕੜਾ ਮੇਲ-ਜੋਲ ਅਜਿਹੀ ਬਣਤਰ ਹੈ ਜਿਸ ਸਦਕਾ ਕੁਦਰਤ ਵਿਚਲੇ ਚਾਰ ਮੂਲ ਮੇਲ-ਜੋਲਾਂ ਵਿੱਚੋਂ ਇੱਕ ਤਕੜਾ ਨਿਊਕਲੀ ਬਲ (ਜਿਹਨੂੰ ਤਕੜਾ ਬਲ, ਨਿਊਕਲੀ ਤਕੜਾ ਜ਼ੋਰ ਜਾਂ ਰੰਗਦਾਰ ਬਲ ਵੀ ਆਖਿਆ ਜਾਂਦਾ ਹੈ) ਹੋਂਦ ਵਿੱਚ ਆਉਂਦਾ ਹੈ; ਬਾਕੀ ਤਿੰਨ ਬਿਜਲਚੁੰਬਕਤਾ, ਮਾੜਾ ਮੇਲ-ਜੋਲ ਅਤੇ ਗੁਰੂਤਾ ਖਿੱਚ ਹਨ। ਇਹ ਜ਼ੋਰ ਸਿਰਫ਼ ਫ਼ੈਮਤੋਮੀਟਰ ਦੀ ਵਿੱਥ ਉੱਤੇ ਹੀ ਕਾਰਗਰ ਹੁੰਦਾ ਹੈ ਅਤੇ ਏਸੇ ਵਿੱਥ ਉੱਤੇ ਬਿਜਲਚੁੰਬਕਤਾ ਨਾਲ਼ੋਂ 137 ਗੁਣਾ, ਮਾੜੇ ਮੇਲ-ਜੋਲ ਨਾਲ਼ੋਂ ਲੱਖ ਗੁਣਾ ਅਤੇ ਗੁਰੂਤਾ ਮੇਲ-ਜੋਲ ਨਾਲ਼ੋਂ ਹੋਰ ਵੀ ਕਈ ਗੁਣਾ ਤਕੜਾ ਹੁੰਦਾ ਹੈ। ਏਸੇ ਸਦਕਾ ਆਮ ਮਾਦੇ ਦਾ ਸਥਾਈਪੁਣਾ ਕਾਇਮ ਰਹਿੰਦਾ ਹੈ ਕਿਉਂਕਿ ਇਹ ਕੁਆਰਕ ਵਰਗੇ ਮੁੱਢਲੇ ਕਣਾਂ ਨੂੰ ਪ੍ਰੋਟਾਨ ਅਤੇ ਨਿਊਟਰਾਨ ਵਰਗੇ ਹੈਡਰਾਨ ਕਣਾਂ ਵਿੱਚ ਬੰਨ੍ਹ ਕੇ ਰੱਖਦਾ ਹੈ।

ਅਗਾਂਹ ਪੜ੍ਹੋ

  • Christman, J. R. (2001). "MISN-0-280: The Strong Interaction" (PDF). Project PHYSNET.
  • Griffiths, David (1987). Introduction to Elementary Particles. John Wiley & Sons. ISBN 0-471-60386-4.
  • Halzen, F.; Martin, A. D. (1984). Quarks and Leptons: An Introductory Course in Modern Particle Physics. John Wiley & Sons. ISBN 0-471-88741-2.
  • Kane, G. L. (1987). Modern Elementary Particle Physics. Perseus Books. ISBN 0-201-11749-5.
  • Morris, R. (2003). The Last Sorcerers: The Path from Alchemy to the Periodic Table. Joseph Henry Press. ISBN 0-309-50593-3.

ਬਾਹਰਲੇ ਜੋੜ

  • Strong force ਇਨਸਾਈਕਲੋਪੀਡੀਆ ਬ੍ਰਿਟਾਨੀਕਾ ਵਿੱਚ

Tags:

ਕਣ ਭੌਤਿਕ ਵਿਗਿਆਨਕੁਆਰਕਗੁਰੂਤਾ ਖਿੱਚਨਿਊਟਰਾਨਪ੍ਰੋਟਾਨਬਿਜਲਚੁੰਬਕਤਾਮਾੜਾ ਮੇਲ-ਜੋਲਮੂਲ ਮੇਲ-ਜੋਲ

🔥 Trending searches on Wiki ਪੰਜਾਬੀ:

ਜਰਗ ਦਾ ਮੇਲਾਇੰਡੋਨੇਸ਼ੀਆਭਾਰਤ ਦਾ ਝੰਡਾਵੱਡਾ ਘੱਲੂਘਾਰਾਭਾਈ ਵੀਰ ਸਿੰਘਸਰਕਾਰਅੰਤਰਰਾਸ਼ਟਰੀਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਸਪੂਤਨਿਕ-1ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਸੰਸਦ ਦੇ ਅੰਗਰਣਜੀਤ ਸਿੰਘਭਾਸ਼ਾਗੁਰਮਤਿ ਕਾਵਿ ਧਾਰਾਭਾਰਤ ਦੀ ਸੰਸਦਸਾਧ-ਸੰਤਵਿਗਿਆਨਪ੍ਰਯੋਗਵਾਦੀ ਪ੍ਰਵਿਰਤੀਸੰਤ ਅਤਰ ਸਿੰਘਜਲੰਧਰਪੰਛੀਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਦਸ਼ਤ ਏ ਤਨਹਾਈਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸਮਾਂਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਸੁਰ (ਭਾਸ਼ਾ ਵਿਗਿਆਨ)ਜਰਮਨੀਭਾਈ ਮਰਦਾਨਾਪੰਜਾਬੀਸ੍ਰੀ ਚੰਦਸ਼ਬਦਪਰਕਾਸ਼ ਸਿੰਘ ਬਾਦਲਵਾਰਿਸ ਸ਼ਾਹਪ੍ਰੋਫ਼ੈਸਰ ਮੋਹਨ ਸਿੰਘਪੰਜਾਬੀ ਕੈਲੰਡਰਭਾਰਤ ਦੀਆਂ ਭਾਸ਼ਾਵਾਂਜੱਟਪੰਜਾਬੀ ਲੋਕ ਕਲਾਵਾਂਲੰਗਰ (ਸਿੱਖ ਧਰਮ)ਵਿਰਸਾਬਠਿੰਡਾ (ਲੋਕ ਸਭਾ ਚੋਣ-ਹਲਕਾ)ਸਾਹਿਬਜ਼ਾਦਾ ਫ਼ਤਿਹ ਸਿੰਘਸ਼ੁਰੂਆਤੀ ਮੁਗ਼ਲ-ਸਿੱਖ ਯੁੱਧਸਿਰਮੌਰ ਰਾਜਮਾਸਕੋਕਬੂਤਰਧਰਮਕੋਟ, ਮੋਗਾਸੀ++ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਕਿੱਕਲੀਖੋਜਸਿਰ ਦੇ ਗਹਿਣੇਝਨਾਂ ਨਦੀਆਰ ਸੀ ਟੈਂਪਲਚਮਕੌਰ ਦੀ ਲੜਾਈਕੁੱਤਾਪੰਜਾਬੀ ਵਾਰ ਕਾਵਿ ਦਾ ਇਤਿਹਾਸਐਕਸ (ਅੰਗਰੇਜ਼ੀ ਅੱਖਰ)ਗੂਰੂ ਨਾਨਕ ਦੀ ਦੂਜੀ ਉਦਾਸੀਭਾਈ ਮਨੀ ਸਿੰਘਪਾਣੀਪਤ ਦੀ ਪਹਿਲੀ ਲੜਾਈਪੰਜਾਬੀ ਸਵੈ ਜੀਵਨੀਵੰਦੇ ਮਾਤਰਮਖ਼ਲੀਲ ਜਿਬਰਾਨਕਣਕਭਗਵਦ ਗੀਤਾਮੇਰਾ ਦਾਗ਼ਿਸਤਾਨਇਜ਼ਰਾਇਲਹਰਿਆਣਾਚਾਬੀਆਂ ਦਾ ਮੋਰਚਾ🡆 More