ਡਫ਼

ਡਫ਼ ਫ਼ਾਰਸੀ ਲਫ਼ਜ਼ ਹੈ, ਇੱਕ ਸੰਗੀਤ ਸਾਜ਼ ਲਈ ਇਸਤੇਮਾਲ ਕੀਤਾ ਜਾਂਦਾ ਹੈ। ਡਫ਼ ਪੁਰਾਤਨ ਜ਼ਮਾਨੇ ਦਾ ਇੱਕ ਮਸ਼ਹੂਰ ਸੰਗੀਤਕ ਯੰਤਰ ਹੈ। ਡਫ਼ ਦਾ ਫ਼ਰੇਮ ਇੱਕ ਸਖ਼ਤ ਤਖ਼ਤੇ ਤੋਂ ਬਣਾਇਆ ਜਾਂਦਾ ਹੈ ਜਿਸ ਦੇ ਦੁਆਲੇ ਛਣਕਣ ਲਈ ਧਾਤ ਦੇ ਛੱਲੇ ਲਾਏ ਜਾਂਦੇ ਹਨ ਅਤੇ ਇਸ ਫ਼ਰੇਮ ਦੇ ਦਰਮਿਆਨ ਇੱਕ ਪਾਸੇ ਬੱਕਰੇ ਦੀ ਖੱਲ ਮੜ੍ਹੀ ਜਾਂਦੀ ਹੈ। ਇਹ ਅਰਬ ਦੇਸ਼ਾਂ, ਫ਼ਾਰਸ, ਤੁਰਕੀ, ਅਜ਼ਰਬਾਇਜਾਨ, ਤਾਜਕਿਸਤਾਨ ਵਗ਼ੈਰਾ ਵਿੱਚ ਵਧੇਰੇ ਮਸ਼ਹੂਰ ਹੈ।

ਡਫ਼
ਡਫ਼
ਹੋਰ ਨਾਮਡਫ਼ਲੀ, ਡਪ
ਵਰਗੀਕਰਨ ਹਥ ਦੀ ਥਾਪ
Playing range
ਛਣਕਣ ਦੀ ਉੱਚੀ ਆਵਾਜ਼, ਚਮੜੇ ਤੇ ਹਥ ਦੀ ਥਾਪ ਦੀ ਧੀਮੀ ਆਵਾਜ਼
ਸੰਬੰਧਿਤ ਯੰਤਰ
Riq, Buben, Dayereh, Tambourine, Kanjira, Frame drum

ਹਵਾਲੇ

Tags:

🔥 Trending searches on Wiki ਪੰਜਾਬੀ:

ਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਬੀਬੀ ਭਾਨੀਅਜਨਬੀਕਰਨਅਜ਼ਾਦਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਜਨੇਊ ਰੋਗਲੋਕ-ਕਹਾਣੀਵਪਾਰਇੰਡੀਆ ਗੇਟਪੰਜਾਬੀ ਰੀਤੀ ਰਿਵਾਜਦਸਮ ਗ੍ਰੰਥਪ੍ਰਯੋਗਵਾਦੀ ਪ੍ਰਵਿਰਤੀਪਾਉਂਟਾ ਸਾਹਿਬਕਰਤਾਰ ਸਿੰਘ ਸਰਾਭਾਗੋਤਭਾਰਤੀ ਰਾਸ਼ਟਰੀ ਕਾਂਗਰਸਵਰਨਮਾਲਾਮਲੇਰੀਆ2024 ਦੀਆਂ ਭਾਰਤੀ ਆਮ ਚੋਣਾਂਆਪਰੇਟਿੰਗ ਸਿਸਟਮਹਰਿਮੰਦਰ ਸਾਹਿਬਸੁਖਵੰਤ ਕੌਰ ਮਾਨਤਾਪਮਾਨਜਗਜੀਤ ਸਿੰਘਜਰਨੈਲ ਸਿੰਘ (ਕਹਾਣੀਕਾਰ)ਅਨੰਦ ਕਾਰਜਬੁਰਜ ਖ਼ਲੀਫ਼ਾਦਿੱਲੀ ਸਲਤਨਤਰਾਗ ਸਿਰੀਸੁਰਿੰਦਰ ਕੌਰਅੰਮ੍ਰਿਤਸਰਗੁਰਮੀਤ ਬਾਵਾਪ੍ਰੋਫ਼ੈਸਰ ਮੋਹਨ ਸਿੰਘਗੁਰੂ ਹਰਿਰਾਇਕਿੱਸਾ ਕਾਵਿ ਦੇ ਛੰਦ ਪ੍ਰਬੰਧਫ਼ੇਸਬੁੱਕਹਵਾਈ ਜਹਾਜ਼ਟਾਹਲੀਵੈਂਕਈਆ ਨਾਇਡੂਕਰਨ ਔਜਲਾਜਹਾਂਗੀਰਦੀਪ ਸਿੱਧੂਵਾਕਲੰਬੜਦਾਰਅਫ਼ੀਮਜਿੰਦ ਕੌਰਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸੁਭਾਸ਼ ਚੰਦਰ ਬੋਸਉੱਤਰ ਆਧੁਨਿਕਤਾਭਾਈ ਅਮਰੀਕ ਸਿੰਘਪੰਜ ਬਾਣੀਆਂਜੱਸਾ ਸਿੰਘ ਰਾਮਗੜ੍ਹੀਆਕਾਜਲ ਅਗਰਵਾਲਸਮਾਜਿਕ ਸੰਰਚਨਾਲੋਕ ਸਭਾ ਹਲਕਿਆਂ ਦੀ ਸੂਚੀਭਗਤ ਰਵਿਦਾਸਪੁਆਧੀ ਉਪਭਾਸ਼ਾਸਾਹਿਤਪੰਜਾਬੀ ਧੁਨੀਵਿਉਂਤਰਣਜੀਤ ਸਿੰਘਸੁਰਜੀਤ ਪਾਤਰਗਰਾਮ ਦਿਉਤੇਗੁਰੂ ਹਰਿਕ੍ਰਿਸ਼ਨਵਿਜੈਨਗਰ ਸਾਮਰਾਜਗਾਡੀਆ ਲੋਹਾਰਮਹਾਨ ਕੋਸ਼ਹਰਪਾਲ ਸਿੰਘ ਪੰਨੂਸਾਉਣੀ ਦੀ ਫ਼ਸਲਇੰਗਲੈਂਡਗੁਰਦਾਸ ਮਾਨਸਿੰਘ ਸਭਾ ਲਹਿਰਜਲੰਧਰ (ਲੋਕ ਸਭਾ ਚੋਣ-ਹਲਕਾ)ਬਿਰਤਾਂਤਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤ2022 ਪੰਜਾਬ ਵਿਧਾਨ ਸਭਾ ਚੋਣਾਂਭਾਈ ਲਾਲੋ🡆 More