ਟੂਰ ਡ ਫ਼ਰਾਂਸ

ਟੂਰ ਡ ਫ਼ਰਾਂਸ ਜਾਂ ਟੂਅਖ਼ ਡ ਫ਼ਖ਼ੌਂਸ' (ਫ਼ਰਾਂਸੀਸੀ ਉਚਾਰਨ: ​) ਇੱਕ ਸਲਾਨਾ ਬਹੁ-ਪੜਾਵੀ ਸਾਈਕਲ ਦੌੜ ਹੈ ਜੋ ਮੁੱਖ ਤੌਰ ਉੱਤੇ ਫ਼ਰਾਂਸ ਵਿੱਚ ਲਾਈ ਜਾਂਦੀ ਹੈ ਭਾਵੇਂ ਕਦੇ-ਕਦੇ ਨੇੜਲੇ ਦੇਸ਼ਾਂ ਵਿੱਚੋਂ ਵੀ ਲੰਘਦੀ ਹੈ। ਏਸ ਦੌੜ ਦਾ ਬੰਦੋਬਸਤ ਪਹਿਲੀ ਵਾਰ 1903 ਵਿੱਚ ਲੋਟੋ ਨਾਂ ਦੇ ਰਸਾਲੇ ਦੀ ਮਕਬੂਲੀ ਵਧਾਉਣ ਵਾਸਤੇ ਕੀਤਾ ਗਿਆ ਸੀ।; ਹੁਣ ਇਹਨੂੰ ਅਮੋਰੀ ਖੇਡ ਜੱਥੇਬੰਦੀ ਚਲਾਉਂਦੀ ਹੈ। ਇਹ ਦੌੜ 1903 ਤੋਂ ਲੈ ਕੇ ਹਰ ਵਰ੍ਹੇ ਕਰਾਈ ਗਈ ਹੈ ਸਿਵਾਏ ਦੋ ਸੰਸਾਰ ਜੰਗਾਂ ਵੇਲੇ।

ਟੂਰ ਡ ਫ਼ਰਾਂਸ
Tour de France
ਟੂਰ ਡ ਫ਼ਰਾਂਸ 2014 Tour de France
ਟੂਰ ਡ ਫ਼ਰਾਂਸ
ਦੌੜ ਦਾ ਵੇਰਵਾ
ਮਿਤੀਜੁਲਾਈ
ਇਲਾਕਾਫ਼ਰਾਂਸ ਅਤੇ ਨੇੜਲੇ ਮੁਲਕ
ਸਥਾਨੀ ਨਾਂLe Tour de France (ਫ਼ਰਾਂਸੀਸੀ)
ਨਿੱਕੇ ਨਾਂਲਾ ਗਹੌਂਦ ਬੂਕਲ
ਪੇਸ਼ਾਸੜਕ
ਮੁਕਾਬਲਾਪੇਸ਼ੇਵਰ
ਕਿਸਮਪੜਾਅਬੱਧ ਦੌੜ (ਮਹਾਨ ਫੇਰੀ)
ਇੰਤਜ਼ਾਮੀਅਮੋਰੀ ਖੇਡ ਜੱਥੇਬੰਦੀ
ਦੌੜ ਹਦਾਇਤਕਾਰਕ੍ਰਿਸਟੀਆਨ ਪਰੂਡਮ
History
ਪਹਿਲੀ ਵਾਰ1903
ਗਿਣਤੀ101 (2014)
ਪਹਿਲਾ ਜੇਤੂਟੂਰ ਡ ਫ਼ਰਾਂਸ ਮੋਰੀਸ ਗਾਖ਼ਾਂ (FRA)
ਸਭ ਤੋਂ ਵੱਧ ਜਿੱਤਾਂ
  • ਟੂਰ ਡ ਫ਼ਰਾਂਸ ਜਾਕ ਆਂਕਤੀਲ (FRA)
  • ਟੂਰ ਡ ਫ਼ਰਾਂਸ ਬਰਨਾਖ਼ ਈਨੌਲ (FRA)
  • ਟੂਰ ਡ ਫ਼ਰਾਂਸ ਐਡੀ ਮਰਕਸ (BEL)
  • ਟੂਰ ਡ ਫ਼ਰਾਂਸ ਮੀਗੈਲ ਔਂਦੂਖ਼ੈਂ (ESP)

(5-ਵਾਰ ਜੇਤੂ)

ਸਭ ਤੋਂ ਹਾਲੀਆਟੂਰ ਡ ਫ਼ਰਾਂਸ ਵਿਨਸੈਂਤੋ ਨਿਬਾਲੀ (ITA)

ਹਵਾਲੇ

ਨੋਟ

ਬਾਹਰਲੇ ਜੋੜ

Tags:

ਟੂਰ ਡ ਫ਼ਰਾਂਸ ਹਵਾਲੇਟੂਰ ਡ ਫ਼ਰਾਂਸ ਨੋਟਟੂਰ ਡ ਫ਼ਰਾਂਸ ਅੱਗੇ ਪੜ੍ਹੋਟੂਰ ਡ ਫ਼ਰਾਂਸ ਬਾਹਰਲੇ ਜੋੜਟੂਰ ਡ ਫ਼ਰਾਂਸਫ਼ਰਾਂਸਮਦਦ:ਫ਼ਰਾਂਸੀਸੀ ਲਈ IPA

🔥 Trending searches on Wiki ਪੰਜਾਬੀ:

ਨਿਰਮਲ ਰਿਸ਼ੀਕਿਰਿਆਸਾਮਾਜਕ ਮੀਡੀਆਦਿਵਾਲੀਮਾਤਾ ਸਾਹਿਬ ਕੌਰਕਿਸਾਨਇਨਕਲਾਬਡੂੰਘੀਆਂ ਸਿਖਰਾਂਟਾਟਾ ਮੋਟਰਸਦਿਨੇਸ਼ ਸ਼ਰਮਾਮਨੋਵਿਗਿਆਨਜਾਮਣਪ੍ਰਯੋਗਸ਼ੀਲ ਪੰਜਾਬੀ ਕਵਿਤਾਆਮਦਨ ਕਰਬਾਬਾ ਦੀਪ ਸਿੰਘਦੇਬੀ ਮਖਸੂਸਪੁਰੀਈਸਟ ਇੰਡੀਆ ਕੰਪਨੀਗੌਤਮ ਬੁੱਧਬਾਜਰਾਨਿਰਵੈਰ ਪੰਨੂਸੂਬਾ ਸਿੰਘਲੋਕ-ਨਾਚ ਅਤੇ ਬੋਲੀਆਂਸਵਰ ਅਤੇ ਲਗਾਂ ਮਾਤਰਾਵਾਂਮੰਡਵੀਪਦਮ ਸ਼੍ਰੀਸੁਰਿੰਦਰ ਕੌਰਭਾਈ ਮਨੀ ਸਿੰਘਛਪਾਰ ਦਾ ਮੇਲਾਭੰਗੜਾ (ਨਾਚ)ਯਥਾਰਥਵਾਦ (ਸਾਹਿਤ)ਆਨੰਦਪੁਰ ਸਾਹਿਬਵਾਯੂਮੰਡਲਸਾਹਿਤਸੰਪੂਰਨ ਸੰਖਿਆਨਿਤਨੇਮਖਡੂਰ ਸਾਹਿਬਨਿਕੋਟੀਨਤਾਜ ਮਹਿਲਰੋਮਾਂਸਵਾਦੀ ਪੰਜਾਬੀ ਕਵਿਤਾਭਗਤ ਸਿੰਘਸੈਣੀਮੱਕੀ ਦੀ ਰੋਟੀਸਫ਼ਰਨਾਮਾਦਿਲਮੱਧ ਪ੍ਰਦੇਸ਼ਗੁਰੂ ਅਰਜਨਉਪਭਾਸ਼ਾਪਟਿਆਲਾਕੀਰਤਪੁਰ ਸਾਹਿਬਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਵਰ ਘਰਬੰਗਲਾਦੇਸ਼ਫੌਂਟਮਨੁੱਖੀ ਦੰਦਨਿਊਜ਼ੀਲੈਂਡਰਾਧਾ ਸੁਆਮੀ ਸਤਿਸੰਗ ਬਿਆਸਸਤਿੰਦਰ ਸਰਤਾਜਸੰਗਰੂਰ ਜ਼ਿਲ੍ਹਾਨਿਰਮਲ ਰਿਸ਼ੀ (ਅਭਿਨੇਤਰੀ)ਗੁਰਦੁਆਰਾ ਬਾਓਲੀ ਸਾਹਿਬਗੁਰਬਚਨ ਸਿੰਘਬਾਬਾ ਫ਼ਰੀਦਰਸਾਇਣਕ ਤੱਤਾਂ ਦੀ ਸੂਚੀਵੇਦਗ਼ਜ਼ਲਪੰਜਾਬੀ ਖੋਜ ਦਾ ਇਤਿਹਾਸਪੰਜਾਬ ਦਾ ਇਤਿਹਾਸਸ਼ਖ਼ਸੀਅਤਪੰਜਾਬੀ ਨਾਵਲ ਦਾ ਇਤਿਹਾਸਗੁਰਦੁਆਰਾ ਅੜੀਸਰ ਸਾਹਿਬਭਗਤ ਪੂਰਨ ਸਿੰਘਭਾਰਤ ਦੀ ਵੰਡਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਨਵ-ਮਾਰਕਸਵਾਦਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਤਰਨ ਤਾਰਨ ਸਾਹਿਬਪ੍ਰਯੋਗਵਾਦੀ ਪ੍ਰਵਿਰਤੀਵਿਸਾਖੀ🡆 More