ਟਾਈਟਨ

ਟਾਈਟਨ ਸੂਰਜ ਮੰਡਲ ਵਿੱਚ ਸਥਿਤ 8 ਗ੍ਰਹਿਆਂ ਵਿਚੋਂ ਇੱਕ ਸ਼ਨੀ ਗ੍ਰਹਿ ਦੇ ਕੁੱਲ 6 ਚੰਦਰਮਾ ਹਨ, ਇਨ੍ਹਾਂ ਵਿਚੋਂ ਇੱਕ ਹੈ ਟਾਈਟਨ। ਟਾਈਟਨ ਨਾਂ ਦਾ ਚੰਦਰਮਾ ਸ਼ਨੀ ਗ੍ਰਹਿ ਦਾ ਸਭ ਤੋਂ ਵੱਡਾ ਚੰਦਰਮਾ ਹੈ ਅਤੇ ਧਰਤੀ ਤੋਂ ਇਲਾਵਾ ਇਕਮਾਤਰ ਅਜਿਹਾ ਪੁਲਾੜੀ ਪਿੰਡ ਹੈ, ਜਿਸ ਦੀ ਸਤਿਹ 'ਤੇ ਤਰਲ ਸਥਾਨਾਂ, ਜਿਵੇਂ ਨਹਿਰਾਂ, ਸਮੁੰਦਰਾਂ ਆਦਿ ਦੇ ਠੋਸ ਸਬੂਤ ਮੁਹੱਈਆ ਹਨ। ਇਹ ਸਾਡੀ ਪੂਰੀ ਧਰਤੀ ਟਾਈਟਨ ਵਾਂਗ ਹੀ ਸੀ। ਇਥੇ ਜ਼ਿੰਦਗੀ ਦੀ ਪੂਰੀ ਸੰਭਾਵਨਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪੂਰੀ ਧਰਤੀ ਨੂੰ ਟਾਈਟਨ 'ਤੇ ਵਸਾਇਆ ਜਾ ਸਕਦਾ ਹੈ।

ਟਾਈਟਨ
ਟਾਈਟਨ
ਕੁਦਰਤੀ ਰੰਗ ਵਿੱਚ ਟਾਈਟਨ
ਖੋਜ
ਖੋਜੀਕ੍ਰਿਸਟਿਆਨ ਹੁਏਜਨਜ਼
ਖੋਜ ਦੀ ਮਿਤੀ25 ਮਾਰਚ, 1655
ਪੰਧ ਦੀਆਂ ਵਿਸ਼ੇਸ਼ਤਾਵਾਂ
ਉਚਾਰਨ/ˈttən/ (ਟਾਈਟਨ ਸੁਣੋ)
ਹੋਰ ਨਾਂ
ਸ਼ਨੀ VI
ਵਿਸ਼ੇਸ਼ਣਟੀਟਾਨੇਅਨ
ਪਥ ਦੇ ਗੁਣ
Periapsis11,86,680 ਕਿਮੀ
Apoapsis12,57,060 ਕਿਮੀ
ਸੈਮੀ ਮੇਜ਼ਰ ਧੁਰਾ
12,21,870 ਕਿਮੀ
ਅਕੇਂਦਰਤਾ0.0288
ਪੰਧ ਕਾਲ
15.945 ਦਿਨ
ਔਸਤ ਪੰਧ ਰਫ਼ਤਾਰ
5.57 km/s (ਗਨਣਾ ਕੀਤੀ)
ਢਾਲ0.34854 ° (ਸ਼ਨੀ (ਗ੍ਰਹਿ) ਦੇ ਮੱਧ ਤੱਕ)
ਗ੍ਰਹਿ ਦਾ ਨਾਂਸ਼ਨੀ (ਗ੍ਰਹਿ)
ਭੌਤਿਕ ਗੁਣ
ਔਸਤ ਅਰਧ ਵਿਆਸ
2,575.5±2.0 ਕਿਮੀ (ਧਰਤੀ ਦਾ 0.404, ਚੰਦ ਦਾ 1.480)
ਸਤ੍ਹਾ ਖੇਤਰਫਲ
8.3×107 km2
ਆਇਤਨ7.16×1010 km3 (0.066 ਧਰਤੀ) (3.3 ਮੰਗਲ)
ਪੁੰਜ1.3452±0.0002×1023 kg
(ਧਰਤੀ ਦਾ 0.0225) (ਚੰਦ ਦਾ 1.829)
ਔਸਤ ਘਣਤਾ
1.8798±0.0044 g/cm3
ਸਤ੍ਹਾ ਗਰੂਤਾ ਬਲ
1.352 m/s2 (0.14 g) (ਚੰਦਾ ਦਾ 0.85)
ਇਸਕੇਪ ਰਫ਼ਤਾਰ
2.639 km/s (ਚੰਦਾ ਦਾ 1.11)
ਘੁੰਮਣ ਦਾ ਸਮਾਂ
Synchronous
ਧੁਰੀ ਦਾ ਝੁਕਾਅ
ਸਿਫ਼ਰ
ਪ੍ਰਕਾਸ਼-ਅਨੁਪਾਤ0.22
ਤਾਪਮਾਨ93.7 K (−179.5 °C)
8.2 ਤੋਂ 9.0
ਵਾਤਾਵਰਨ
ਸਤ੍ਹਾ ਤੇ ਦਬਾਅ
146.7 kPa (1.41 atm)
ਬਣਤਰVariable
Stratosphere:
98.4% ਨਾਈਟਰੋਜਨ ਗੈਸnitrogen (N2),
1.4% methane (CH4),
0.2% hydrogen (H2);
Lower troposphere:
95.0% N2, 4.9% CH4

ਹਵਾਲੇ

Tags:

ਸ਼ਨੀ ਗ੍ਰਹਿਸੂਰਜ ਮੰਡਲ

🔥 Trending searches on Wiki ਪੰਜਾਬੀ:

ਰਾਧਾ ਸੁਆਮੀਪਾਚਨਗ਼ਜ਼ਲਗੁਰੂ ਰਾਮਦਾਸ2020-2021 ਭਾਰਤੀ ਕਿਸਾਨ ਅੰਦੋਲਨਟੀਕਾ ਸਾਹਿਤਰੱਬਪੰਜ ਬਾਣੀਆਂਬਿਰਤਾਂਤ-ਸ਼ਾਸਤਰਚੱਪੜ ਚਿੜੀ ਖੁਰਦਬੋਲੇ ਸੋ ਨਿਹਾਲਫੌਂਟਮਨੁੱਖੀ ਪਾਚਣ ਪ੍ਰਣਾਲੀਤਰਲੋਕ ਸਿੰਘ ਕੰਵਰਹਿੰਦੁਸਤਾਨ ਟਾਈਮਸਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਇੰਡੀਆ ਗੇਟਭਾਈ ਮਨੀ ਸਿੰਘਵਪਾਰਪੰਜਾਬੀ ਭਾਸ਼ਾਪਿੰਨੀਸਮਾਰਟਫ਼ੋਨਦੰਤ ਕਥਾਪੰਜਾਬੀ ਲੋਕਗੀਤਸ਼੍ਰੋਮਣੀ ਅਕਾਲੀ ਦਲਜੀਵਨੀਅੰਮ੍ਰਿਤਸਰ ਜ਼ਿਲ੍ਹਾਮਾਲਵਾ (ਪੰਜਾਬ)ਅਜ਼ਾਦਤਿਤਲੀਪਰੀ ਕਥਾਮਨੁੱਖੀ ਦਿਮਾਗਇਸ਼ਤਿਹਾਰਬਾਜ਼ੀਪੰਜਾਬੀ ਲੋਕ ਬੋਲੀਆਂ2024 ਭਾਰਤ ਦੀਆਂ ਆਮ ਚੋਣਾਂ2019 ਭਾਰਤ ਦੀਆਂ ਆਮ ਚੋਣਾਂਮਹੀਨਾਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)ਆਲਮੀ ਤਪਸ਼ਮਲੇਰੀਆਰਾਜ ਸਭਾਮੱਧ-ਕਾਲੀਨ ਪੰਜਾਬੀ ਵਾਰਤਕਤਾਰਾਪਾਲੀ ਭਾਸ਼ਾਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਆਧੁਨਿਕ ਪੰਜਾਬੀ ਸਾਹਿਤ2022 ਪੰਜਾਬ ਵਿਧਾਨ ਸਭਾ ਚੋਣਾਂਨਾਰੀਵਾਦੀ ਆਲੋਚਨਾਹੇਮਕੁੰਟ ਸਾਹਿਬਭੱਖੜਾਅੰਤਰਰਾਸ਼ਟਰੀ ਮਜ਼ਦੂਰ ਦਿਵਸਉੱਤਰਆਧੁਨਿਕਤਾਵਾਦਸਵਰਗਾਡੀਆ ਲੋਹਾਰਸਵਰ ਅਤੇ ਲਗਾਂ ਮਾਤਰਾਵਾਂਨਰਿੰਦਰ ਬੀਬਾਪੰਜਾਬੀ ਨਾਟਕ ਦਾ ਦੂਜਾ ਦੌਰਜਾਪੁ ਸਾਹਿਬਮਨੋਵਿਸ਼ਲੇਸ਼ਣਵਾਦਵਿਰਾਸਤਧਾਰਾ 370ਸੁਜਾਨ ਸਿੰਘਗੁਰੂ ਗਰੰਥ ਸਾਹਿਬ ਦੇ ਲੇਖਕਪਲੈਟੋ ਦਾ ਕਲਾ ਸਿਧਾਂਤਖ਼ਾਲਸਾਸਰਬੱਤ ਦਾ ਭਲਾਸਿੰਘ ਸਭਾ ਲਹਿਰਅੰਮ੍ਰਿਤਸਰਅਰਥ ਅਲੰਕਾਰਜਸਵੰਤ ਸਿੰਘ ਨੇਕੀਮੁਹਾਰਨੀncrbdਕੋਸ਼ਕਾਰੀਭਾਰਤੀ ਉਪ ਮਹਾਂਦੀਪ ਵਿੱਚ ਔਰਤਾਂ ਦਾ ਇਤਿਹਾਸਪੰਜਾਬੀ ਨਾਟਕਰਵਿਦਾਸੀਆ🡆 More