ਝੁਮਰੀ ਤਲੱਈਆ

ਝੁਮਰੀ ਤਲੱਈਆ ਝਾਰਖੰਡ ਦੇ ਕੋਡਰਮਾ ਜ਼ਿਲ੍ਹੇ ਵਿੱਚ ਇੱਕ ਕਸਬਾ ਹੈ। ਇਹ ਦਾਮੋਦਰ ਘਾਟੀ ਵਿੱਚ ਸਥਿਤ ਹੈ।

ਝੁਮਰੀ ਤਲੱਈਆ
झुमरीतिलैया
ਕਸਬਾ
ਦੇਸ਼ਭਾਰਤ
ਸੂਬਾਝਾਰਖੰਡ
ਜ਼ਿਲ੍ਹਾਕੋਡਰਮਾ
ਤਹਿਸੀਲਕੋਡਰਮਾ
ਉੱਚਾਈ
383 m (1,257 ft)
ਆਬਾਦੀ
 (2011)
 • ਕੁੱਲ87,867
ਡਾਕ ਨੰਬਰ
825409
ਐਸ.ਟੀ.ਡੀ. ਕੋਡ6534
ISO 3166 ਕੋਡIN-JH
ਵਾਹਨ ਰਜਿਸਟ੍ਰੇਸ਼ਨJH12

ਨਾਂਅ

ਝੁਮਰੀ ਝਾਰਖੰਡ ਵਿੱਚ ਇੱਕ ਪਿੰਡ ਹੈ, ਜਦਕਿ ਤਲੱਈਆ  ਤਾਲ ਸ਼ਬਦ ਤੋਂ ਆਇਆ ਹੈ ਜਿਸਦਾ ਮਤਲਬ ਹੈ ਤਲਾਬ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਝੁਮਰੀ ਇੱਕ ਮਕਾਮੀ ਲੋਕਨਾਚ ਵੀ ਹੈ।

ਅਬਾਦੀ

2011 ਦੀ ਮਰਦਮਸ਼ੁਮਾਰੀ ਮੁਤਾਬਕ ਝੁਮਰੀ ਤਲੱਈਆ ਨਗਰ ਪਰੀਸ਼ਦ ਦੀ ਕੁੱਲ ਅਬਾਦੀ 87,867 ਹੈ ਜਿਸ ਵਿੱਚ 45,903 ਮਰਦ ਅਤੇ 41,963 ਔਰਤਾਂ ਸ਼ਾਮਿਲ ਹਨ।

ਖੋਰਥਾ ਮੁੱਖ ਭਾਸ਼ਾ ਹੈ। ਇਸ ਤੋਂ ਇਲਾਵਾ ਹਿੰਦੀ, ਭੋਜਪੁਰੀ, ਪੰਜਾਬੀ, ਬੰਗਾਲੀ, ਮਾਰਵਾੜੀ ਅਤੇ ਅੰਗਰੇਜ਼ੀ ਵੀ ਬੋਲੀਆਂ ਜਾਂਦੀਆਂ ਹਨ।

ਹਵਾਲੇ

Tags:

ਕੋਡਰਮਾਝਾਰਖੰਡ

🔥 Trending searches on Wiki ਪੰਜਾਬੀ:

ਮਈ ਦਿਨਮਨੁੱਖ ਦਾ ਵਿਕਾਸਪਲਾਸੀ ਦੀ ਲੜਾਈਚਿੱਟਾ ਲਹੂਪੋਲਟਰੀ ਫਾਰਮਿੰਗਯੂਟਿਊਬਪੰਜ ਪਿਆਰੇਹਾਸ਼ਮ ਸ਼ਾਹਸ੍ਰੀ ਚੰਦਨਮੋਨੀਆਭਾਰਤ ਦਾ ਆਜ਼ਾਦੀ ਸੰਗਰਾਮਕੱਪੜੇ ਧੋਣ ਵਾਲੀ ਮਸ਼ੀਨਮੱਧਕਾਲੀਨ ਪੰਜਾਬੀ ਸਾਹਿਤਹੋਲਾ ਮਹੱਲਾਲੱਖਾ ਸਿਧਾਣਾਯੂਨੀਕੋਡਮਿਰਗੀਵਾਲਮੀਕਸਿੱਖ ਧਰਮ ਦਾ ਇਤਿਹਾਸਗੁਰਮਤਿ ਕਾਵਿ ਦਾ ਇਤਿਹਾਸਪੰਜ ਕਕਾਰਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪੰਜਾਬੀ ਯੂਨੀਵਰਸਿਟੀਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸਤਲੁਜ ਦਰਿਆਹਰਜੀਤ ਬਰਾੜ ਬਾਜਾਖਾਨਾਦਲਿਤਅਜਨਬੀਕਰਨਹੁਸਤਿੰਦਰਲੋਕ ਵਾਰਾਂਗੁਰਮੀਤ ਬਾਵਾਬੱਬੂ ਮਾਨਗੂਰੂ ਨਾਨਕ ਦੀ ਪਹਿਲੀ ਉਦਾਸੀਕਾਫ਼ੀਤਿਤਲੀਐਲ (ਅੰਗਰੇਜ਼ੀ ਅੱਖਰ)ਪੰਜਾਬੀ ਸਾਹਿਤਮਿਆ ਖ਼ਲੀਫ਼ਾਸਮਾਂ ਖੇਤਰਜਾਵਾ (ਪ੍ਰੋਗਰਾਮਿੰਗ ਭਾਸ਼ਾ)ਰੇਤੀਦਿਲਸ਼ਾਦ ਅਖ਼ਤਰਕਾਰੋਬਾਰਲੋਕਾਟ(ਫਲ)ਗੁਰੂ ਹਰਿਰਾਇਸਵਰਸਾਗਰਬੁਗਚੂਨਪੋਲੀਅਨਗਾਡੀਆ ਲੋਹਾਰਪਰਿਵਾਰਪਿੰਨੀਗੁਰਦੁਆਰਾ ਬੰਗਲਾ ਸਾਹਿਬਹਾੜੀ ਦੀ ਫ਼ਸਲਮਨੋਵਿਸ਼ਲੇਸ਼ਣਵਾਦਮਦਰੱਸਾਗਣਿਤਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਸਮਾਰਟਫ਼ੋਨਗੱਤਕਾਪਹਿਲੀ ਸੰਸਾਰ ਜੰਗਸਿੰਘ ਸਭਾ ਲਹਿਰਉਮਰਤਸਕਰੀਸੁਜਾਨ ਸਿੰਘਬੌਧਿਕ ਸੰਪਤੀਸੋਹਿੰਦਰ ਸਿੰਘ ਵਣਜਾਰਾ ਬੇਦੀਚਾਰ ਸਾਹਿਬਜ਼ਾਦੇ (ਫ਼ਿਲਮ)ਸੋਹਣੀ ਮਹੀਂਵਾਲਨਾਨਕ ਸਿੰਘਸਫ਼ਰਨਾਮਾਪਰੀ ਕਥਾਸਦਾਮ ਹੁਸੈਨਪਿਆਰਪੰਜ ਬਾਣੀਆਂ🡆 More