ਜੰਨਤ ਜ਼ੁਬੈਰ ਰਹਿਮਾਨੀ: ਭਾਰਤੀ ਅਭਿਨੇਤਰੀ

ਜੰਨਤ ਜ਼ੁਬੈਰ ਰਹਿਮਾਨੀ (ਜਨਮ 29 ਅਗਸਤ 2001) ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 2009 ਵਿੱਚ ਕੀਤੀ ਸੀ, ਪਰੰਤੂ ਉਸਨੇ ਕਲਰਜ਼ ਟੀਵੀ ਦੇ ਫੁਲਵਾ ਦੁਆਰਾ 2011 ਵਿੱਚ ਆਪਣੀ ਪਹਿਚਾਣ ਹਾਸਿਲ ਕੀਤੀ। ਉਸਨੇ 'ਭਾਰਤ ਕਾ ਵੀਰ ਪੁੱਤ੍ਰ- ਮਹਾਰਾਣਾ ਪ੍ਰਤਾਪ' ਵਿਚ ਛੋਟੇ ਫੂਲ ਕੰਵਰ ਅਤੇ 'ਤੂੰ ਆਸ਼ਿਕੀ' ਵਿੱਚ ਪੰਕਤੀ ਸ਼ਰਮਾ ਦੀ ਭੂਮਿਕਾ ਨਿਭਾਈ ਹੈ। 2018 ਵਿੱਚ ਉਸਨੂੰ ਬਾਲੀਵੁੱਡ ਫ਼ਿਲਮ ਹਿਚਕੀ ਵਿੱਚ ਦੇਖਿਆ ਗਿਆ, ਜਿੱਥੇ ਉਸਨੇ ਇੱਕ ਵਿਦਿਆਰਥੀ ਦੀ ਭੂਮਿਕਾ ਨਿਭਾਈ ਹੈ।

ਜੰਨਤ ਜ਼ੁਬੈਰ ਰਹਿਮਾਨੀ
ਜੰਨਤ ਜ਼ੁਬੈਰ ਰਹਿਮਾਨੀ: ਫ਼ਿਲਮੋਗ੍ਰਾਫੀ, ਅਵਾਰਡ ਅਤੇ ਨਾਮਜ਼ਦਗੀ, ਹਵਾਲੇ
ਜੰਨਤ 2019 ਵਿਚ।
ਜਨਮ (2001-08-29) 29 ਅਗਸਤ 2001 (ਉਮਰ 22)
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2009 – ਹੁਣ

ਫ਼ਿਲਮੋਗ੍ਰਾਫੀ

ਟੈਲੀਵਿਜ਼ਨ

ਸਾਲ ਸਿਰਲੇਖ ਭੂਮਿਕਾ ਨੋਟ
2010 ਦਿਲ ਮਿਲ ਗਏ ਤਮੰਨਾ ਡੈਬਿ.
ਕਾਸ਼ੀ - ਅਬ ਨਾ ਰਹੇ ਤੇਰਾ ਕਾਗਜ਼ ਕੋਰਾ ਨਿੱਕੀ ਕਾਸ਼ੀ
2010-2011 ਮਾਟੀ ਕੀ ਬੰਨੋ ਛੋਟੀ ਅਵੰਤੀ
2011 ਫੁਲਵਾ ਛੋਟੀ ਫੁਲਵਾ
2011-2012 ਹਾਰ ਜੀਤ ਇਸ਼ਿਤਾ
2012 ਫੀਅਰ ਫਾਇਲਜ਼: ਡਰ ਕੀ ਸੱਚੀ ਤਸਵੀਰੇਂ ਸ਼ਸ਼ੀ
2013 ਏਕ ਥੀ ਨਾਇਕਾ ਪਰੀ
ਬੈਸਟ ਆਫ ਲੱਕ ਨਿੱਕੀ ਸੀਜ਼ਨ 3 ਕ੍ਰਿਤੀ ਸੰਨੀ ਦੇ ਪਿਆਰ ਦੀ ਰੁਚੀ
2014 ਭਾਰਤ ਕਾ ਵੀਰ ਪੁੱਤ੍ਰ – ਮਹਾਰਾਣਾ ਪ੍ਰਤਾਪ ਮਹਾਰਾਣੀ ਫੂਲ ਰਾਠੌਰ ਮੁੱਖ ਭੂਮਿਕਾ
ਸਿਆਸਤ ਨੂਰ ਜਹਾਂ / ਮਹਿਰੂਨਿਸਾ
2015 ਮਹਾ ਕੁੰਭ: ਏਕ ਰਹਸਇਆ, ਏਕ ਕਹਾਣੀ ਜਵਾਨ ਮਾਇਆ
ਸਾਵਧਾਨ ਇੰਡੀਆ ਰੀਤ
ਕੋਡ ਰੇੱਡ ਸਿਮਰਨ
ਗੁਮਰਾਹ: ਐਂਡ ਆਫ ਇਨੋਸੈਂਸ ਰਾਖੀ
ਤੁਝਸੇ ਨਰਾਜ਼ ਨਹੀਂ ਜ਼ਿੰਦਗੀ ਰੁੱਕਸਰ
ਕੋਡ ਲਾਲ ਸੂਰੀਲੀ
ਸਟੋਰੀਜ਼ ਬਾਏ ਰਬਿੰਦਰਨਾਥ ਟੈਗੋਰ ਬਿੰਦੂ
2016 ਮੇਰੀ ਆਵਾਜ਼ ਹੀ ਪਹਿਚਾਨ ਹੈ ਜਵਾਨ ਕਲਿਆਣੀ
2017 ਸ਼ਨੀ ਨੀਲਿਮਾ / ਸ਼ਨੀਪ੍ਰਿਯਾ
2017–2018 ਤੂੰ ਆਸ਼ਿਕੀ ਪੰਕਤੀ ਸ਼ਰਮਾ ਧਨਰਾਜਗੀਰ ਲੀਡ ਰੋਲ
2019 ਆਪ ਕੇ ਆ ਜਾਨੇ ਸੇ ਪੰਕਤੀ ਸਿੰਘ
2019 ਖ਼ਤਰਾ ਖ਼ਤਰਾ ਆਪਣੇ ਆਪ ਨੂੰ ਮਹਿਮਾਨ

ਵਿਸ਼ੇਸ਼ ਦਿੱਖ

ਸਾਲ ਸਿਰਲੇਖ ਭੂਮਿਕਾ ਚੈਨਲ ਨੋਟ
2017 ਇਸ਼ਕ ਮੇਂ ਮਰਜਾਵਾਂ ਪੰਕਤੀ ਸ਼ਰਮਾ ਕਲਰਜ਼ ਟੀਵੀ ਮਹਿਮਾਨ
ਮਨੋਰੰਜਨ ਕੀ ਰਾਤ ਆਪਣੇ ਆਪ ਨੂੰ ਮਹਿਮਾਨ ( ਰਿਤਵਿਕ ਅਰੋੜਾ ਦੇ ਨਾਲ)
2018 ਉਡਾਨ ਸਪਨੋਂ ਕੀ ਪੰਕਤੀ ਸ਼ਰਮਾ ਮਹਿਮਾਨ (ਹੋਲੀ ਵਿਸ਼ੇਸ਼)
ਸ਼ਕਤੀ - ਅਸਤਿਤਵ ਕੇ ਅਹਿਸਾਸ ਕੀ ਮਹਿਮਾਨ
ਸਿਲਸਿਲਾ ਬਦਲਤੇ ਰਿਸ਼ਤੋਂ ਕਾ ਮਹਿਮਾਨ ( ਰਿਤਵਿਕ ਅਰੋੜਾ ਦੇ ਨਾਲ)

ਫ਼ਿਲਮਾਂ

ਸਾਲ ਸਿਰਲੇਖ ਭੂਮਿਕਾ ਨੋਟ
2011 ਆਗਾਹ – ਦ ਵਾਰਨਿੰਗ ਮੁਸਕਾਨ
ਲਵ ਕਾ ਦ ਐਂਡ ਮਿੰਟੀ
2016 ਤੇਜ਼ ਰਫ਼ਤਾਰ
2017 ਵਟ ਵਿਲ ਪੀਪਲ ਸੇ ਸਲੀਮਾ
2018 ਹਿਚਕੀ ਨਤਾਸ਼ਾ

ਸੰਗੀਤ ਵੀਡੀਓ

ਸਾਲ ਸਿਰਲੇਖ ਨੋਟ
2018 "ਕੈਸੇ ਮੈਂ"
2019 "ਚਾਲ ਗਜ਼ਬ ਹੈ"
"ਭਈਆ ਜੀ"
"ਜ਼ਿੰਦਗੀ ਦੀ ਪੌੜੀ"
"ਤੇਰੇ ਬਿਨਾ"
"ਜ਼ਰੂਰੀ ਹੈ ਕਆ ਇਸ਼ਕ ਮੇਂ"
"ਤੇਰੇ ਬਿਨ ਕਿਵੇ"
"ਡਾਉਨਟਾਊਨ ਵਾਲ ਗੇਡੀਆਂ"
"ਜੱਟੀ"
"ਇਸ਼ਕ ਫਰਜ਼ੀ" ਗਾਉਣਾ ਡੈਬਿਉ
"ਨੈਨੋ ਟੇਲ"
"ਹੈਲੋ ਹਾਇ"
"ਫਰੂਟ ਲਗਦੀ ਹੈ"
"ਫ਼ੇਕ ਸਟਾਇਲ"
"ਟੋਕਰਜ਼ ਹਾਊਸ" ਗਾਇਕ
2020 "ਐਰੋਪਲੈਨ"
"ਤੇਰਾ ਨਾਮ"
"ਰਿੰਗਟੋਨ"
"ਕੁਛ ਤੁਮ ਕਹੋ"
"ਯੇ ਮਨ"
"ਹੇ ਗਰਲ"
"ਤਵੀਜ਼"
"ਮਰਦਾ ਸਾਰਾ ਇੰਡੀਆ"

ਅਵਾਰਡ ਅਤੇ ਨਾਮਜ਼ਦਗੀ

ਸਾਲ ਅਵਾਰਡ ਸ਼੍ਰੇਣੀ ਸ਼ੋਅ ਨਤੀਜਾ ਰੈਫ਼.
2012 ਇੰਡੀਅਨ ਟੈਲੀ ਅਵਾਰਡ ਸਰਬੋਤਮ ਬਾਲ ਅਦਾਕਾਰ (ਔਰਤ) ਫੁਲਵਾ ਨਾਮਜ਼ਦ
2018 ਗੋਲਡ ਅਵਾਰਡ ਸਾਲ ਦਾ ਸਰਬੋਤਮ ਡੈਬਿਉ (ਔਰਤ) ਤੂੰ ਆਸ਼ਿਕੀ ਜੇਤੂ

ਹਵਾਲੇ

ਬਾਹਰੀ ਲਿੰਕ

Tags:

ਜੰਨਤ ਜ਼ੁਬੈਰ ਰਹਿਮਾਨੀ ਫ਼ਿਲਮੋਗ੍ਰਾਫੀਜੰਨਤ ਜ਼ੁਬੈਰ ਰਹਿਮਾਨੀ ਅਵਾਰਡ ਅਤੇ ਨਾਮਜ਼ਦਗੀਜੰਨਤ ਜ਼ੁਬੈਰ ਰਹਿਮਾਨੀ ਹਵਾਲੇਜੰਨਤ ਜ਼ੁਬੈਰ ਰਹਿਮਾਨੀ ਬਾਹਰੀ ਲਿੰਕਜੰਨਤ ਜ਼ੁਬੈਰ ਰਹਿਮਾਨੀਹਿਚਕੀ (ਫ਼ਿਲਮ)

🔥 Trending searches on Wiki ਪੰਜਾਬੀ:

ਕਿਰਿਆ-ਵਿਸ਼ੇਸ਼ਣਪਹਿਲੀ ਸੰਸਾਰ ਜੰਗਪੰਜਾਬੀ ਵਿਆਕਰਨਰਸ (ਕਾਵਿ ਸ਼ਾਸਤਰ)ਸਾਰਾਗੜ੍ਹੀ ਦੀ ਲੜਾਈਜਪਾਨਕਿੱਸਾ ਕਾਵਿਸਿੰਘ ਸਭਾ ਲਹਿਰਪਾਣੀ ਦੀ ਸੰਭਾਲਜਲ੍ਹਿਆਂਵਾਲਾ ਬਾਗ ਹੱਤਿਆਕਾਂਡਗੋਇੰਦਵਾਲ ਸਾਹਿਬਵਿਆਹ ਦੀਆਂ ਰਸਮਾਂਯੂਨਾਈਟਡ ਕਿੰਗਡਮਸੁਰਜ਼ਮੀਨਗਗਨ ਮੈ ਥਾਲੁਕਹਾਵਤਾਂਜਸਵੰਤ ਦੀਦਬੁਲਗਾਰੀਆਲੰਬੜਦਾਰਔਰਤਾਂ ਦੇ ਹੱਕਪੰਜ ਤਖ਼ਤ ਸਾਹਿਬਾਨਕ੍ਰਿਕਟਇਜ਼ਰਾਇਲ–ਹਮਾਸ ਯੁੱਧਸੰਚਾਰਬਾਬਾ ਬੁੱਢਾ ਜੀਮੇਇਜੀ ਬਹਾਲੀਸਾਹਿਬਜ਼ਾਦਾ ਅਜੀਤ ਸਿੰਘਹਰਜੀਤ ਸਿੰਘਮੱਧਕਾਲੀ ਬੀਰ ਰਸੀ ਵਾਰਾਂਮੇਲਾ ਮਾਘੀਜਾਪੁ ਸਾਹਿਬਸਵਰਪੰਛੀਭਾਈ ਮਰਦਾਨਾਵਿੱਕੀਮੈਨੀਆਚਿੱਟਾ ਲਹੂਕਣਕਜਰਮਨੀਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਵਿਟਾਮਿਨਕੰਬੋਜਕੋਹਿਨੂਰਕਲੀਰੇ ਬੰਨ੍ਹਣਾਤਾਜ ਮਹਿਲਵਿਅਕਤੀਵਾਦੀ ਆਦਰਸ਼ਵਾਦੀ ਪੰਜਾਬੀ ਨਾਵਲਸੁਖਵਿੰਦਰ ਅੰਮ੍ਰਿਤਪੰਜਾਬੀ ਸਿਨੇਮਾਮਜ਼ਦੂਰ-ਸੰਘਮਾਰਕਸਵਾਦਮਨੁੱਖੀ ਸਰੀਰਪਾਣੀਪਤ ਦੀ ਤੀਜੀ ਲੜਾਈਮੁੱਖ ਸਫ਼ਾਬੱਚਾਆਲੋਚਨਾ ਤੇ ਡਾ. ਹਰਿਭਜਨ ਸਿੰਘਮਹਿਲਾ ਸਸ਼ਕਤੀਕਰਨਛਪਾਰ ਦਾ ਮੇਲਾਦਿੱਲੀ ਸਲਤਨਤਵਾਕਪਹਿਲੀ ਐਂਗਲੋ-ਮਰਾਠਾ ਲੜਾਈਗੁਰੂ ਨਾਨਕਭਾਰਤ ਵਿੱਚ ਔਰਤਾਂਭਾਰਤ ਦਾ ਪ੍ਰਧਾਨ ਮੰਤਰੀਬਾਬਰਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਲਾਲ ਕਿਲ੍ਹਾਹੀਰਾ ਸਿੰਘ ਦਰਦਕ੍ਰਿਸ਼ਨ ਦੇਵ ਰਾਏਨਿਕੋਟੀਨਪੰਜਾਬ ਵਿਧਾਨ ਸਭਾਜੀਵਨੀਚੀਨਭਗਤ ਸਿੰਘਮਾਘਭਾਰਤਜਰਗ ਦਾ ਮੇਲਾਗੁਰੂ ਹਰਿਰਾਇ🡆 More