ਜੈਤੂਨ

ਜੈਤੂਨ (/ˈɒlɪv/ ( ਸੁਣੋ) ਜਾਂ /ˈɑːləv/ ( ਸੁਣੋ), ਓਲੀਆ ਯੋਰਪੀਆ, ਅਰਥਾਤ ਯੂਰਪ ਤੋਂ/ਦਾ ਤੇਲ); ਓਲੀਆਸੀ ਪਰਵਾਰ ਦੀ ਇੱਕ ਪੌਦਾ ਪ੍ਰਜਾਤੀ ਹੈ; ਜਿਸਦਾ ਮੂਲਸਥਾਨ ਪੱਛਮ ਏਸ਼ੀਆ ਹੈ। ਇਸ ਇਲਾਕੇ ਵਿੱਚ ਯੂਰਪ ਦੇ ਦਖਣ ਏਸ਼ੀਆਈ, ਪਛਮੀ ਅਫ਼ਰੀਕਾ ਅਤੇ ਉੱਤਰੀ ਅਫ਼ਰੀਕਾ ਦੇ ਤੱਟੀ ਇਲਾਕੇ ਸ਼ਾਮਿਲ ਹਨ। ਇਸ ਦੇ ਇਲਾਵਾ ਇਹ ਪੌਦਾ ਉੱਤਰੀ ਈਰਾਨ ਅਤੇ ਕੈਸਪੀਅਨ ਸਾਗਰ ਦੇ ਦਖਣੀ ਇਲਾਕਿਆਂ ਵਿੱਚ ਵੀ ਪਾਇਆ ਗਿਆ ਹੈ। ਇਹ ਹੁਣ ਭੂ-ਮੱਧ ਸਾਗਰ ਦੇ ਆਲੇ ਦੁਆਲੇ ਦੇ ਦੇਸ਼ਾਂ, ਜਿਵੇਂ ਸਪੇਨ, ਪੁਰਤਗਾਲ, ਟਿਊਨੀਸ਼ਿਆ ਅਤੇ ਤੁਰਕੀ ਆਦਿ ਵਿੱਚ ਭਲੀ ਭਾਂਤੀ ਪੈਦਾ ਕੀਤੇ ਜਾਂਦੇ ਹਨ। ਜੈਤੂਨ ਦੇ ਦਰੱਖਤ ਦੀ ਉਮਰ 1500 ਸਾਲ ਤੱਕ ਹੋ ਸਕਦੀ ਹੈ।

ਜੈਤੂਨ ਦਾ ਰੁੱਖ
ਓਲੀਆ ਯੋਰਪੀਆ
ਜੈਤੂਨ
ਓਲੀਆ ਯੋਰਪੀਆ, ਮੁਰਦਾ ਸਾਗਰ, ਜਾਰਡਨ
Scientific classification
Kingdom:
ਪਲਾਂਟੀ
(unranked):
ਐਨਜੀਓਸਪਰਮ
(unranked):
ਯੂਡੀਕੋਟਸ
(unranked):
ਐਸਟਰਿਜਜ
Order:
ਲੈਮਿਆਲੇਸ
Family:
ਓਲੀਆਸੀ
Genus:
ਓਲੀਆ
Species:
ਓ. ਯੋਰਪੀਆ
Binomial name
ਓਲੀਆ ਯੋਰਪੀਆ
ਲ.

Tags:

🔥 Trending searches on Wiki ਪੰਜਾਬੀ:

ਲੋਕਧਾਰਾਸਮਾਜਵਾਦਲਾਇਬ੍ਰੇਰੀਸ਼ਬਦਕੋਸ਼ਮਹਿੰਦਰ ਸਿੰਘ ਧੋਨੀਮਿੱਕੀ ਮਾਉਸਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਜ਼ਕਰੀਆ ਖ਼ਾਨਭਾਰਤ ਦੀ ਸੁਪਰੀਮ ਕੋਰਟਮੀਂਹਆਦਿ ਗ੍ਰੰਥਹੌਂਡਾਵਿਰਾਸਤ-ਏ-ਖ਼ਾਲਸਾਨਿਰਮਲ ਰਿਸ਼ੀ (ਅਭਿਨੇਤਰੀ)ਪੁਆਧਤਾਰਾਪੰਜਾਬੀ ਅਖ਼ਬਾਰਅਮਰਿੰਦਰ ਸਿੰਘ ਰਾਜਾ ਵੜਿੰਗਭੌਤਿਕ ਵਿਗਿਆਨਦਿਵਾਲੀਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਕਣਕਪੀਲੂਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਲੋਕਗੀਤਵੀਡੀਓ15 ਨਵੰਬਰਪ੍ਰਦੂਸ਼ਣਸੱਭਿਆਚਾਰਸਿੱਖ ਧਰਮ ਵਿੱਚ ਮਨਾਹੀਆਂਕਿੱਸਾ ਕਾਵਿਨਵਤੇਜ ਸਿੰਘ ਪ੍ਰੀਤਲੜੀਸੁਖਵਿੰਦਰ ਅੰਮ੍ਰਿਤਪੰਥ ਪ੍ਰਕਾਸ਼ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਅਨੰਦ ਕਾਰਜਸੁਖਜੀਤ (ਕਹਾਣੀਕਾਰ)ਤਖ਼ਤ ਸ੍ਰੀ ਹਜ਼ੂਰ ਸਾਹਿਬਤਜੱਮੁਲ ਕਲੀਮਹਿੰਦਸਾਗੁਣਮਹਾਤਮਲੋਕ ਸਭਾ ਦਾ ਸਪੀਕਰਪਾਸ਼ਸ਼ਬਦ-ਜੋੜਜੁੱਤੀਨਿਰਮਲਾ ਸੰਪਰਦਾਇਬੱਦਲਯੂਨਾਈਟਡ ਕਿੰਗਡਮਨਨਕਾਣਾ ਸਾਹਿਬਬੋਹੜਜੀ ਆਇਆਂ ਨੂੰ (ਫ਼ਿਲਮ)ਨੇਕ ਚੰਦ ਸੈਣੀਪੰਜਾਬੀ ਕੈਲੰਡਰਗੁਰੂ ਅਰਜਨਰਬਿੰਦਰਨਾਥ ਟੈਗੋਰਮਿਲਖਾ ਸਿੰਘਗੁਰੂ ਤੇਗ ਬਹਾਦਰਬਚਪਨਹਰਨੀਆਗਿਆਨੀ ਗਿਆਨ ਸਿੰਘਗੁਰੂ ਅੰਗਦਰਾਸ਼ਟਰੀ ਪੰਚਾਇਤੀ ਰਾਜ ਦਿਵਸਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਸਿੱਖਿਆਭਾਰਤ ਦਾ ਇਤਿਹਾਸ23 ਅਪ੍ਰੈਲਪੋਲੀਓਆਧੁਨਿਕਤਾਅੰਨ੍ਹੇ ਘੋੜੇ ਦਾ ਦਾਨਤਖ਼ਤ ਸ੍ਰੀ ਪਟਨਾ ਸਾਹਿਬਲੋਕ ਸਾਹਿਤਪੰਜਾਬ ਰਾਜ ਚੋਣ ਕਮਿਸ਼ਨਵਿਸ਼ਵ ਸਿਹਤ ਦਿਵਸਅਕਾਲੀ ਕੌਰ ਸਿੰਘ ਨਿਹੰਗਜਿੰਮੀ ਸ਼ੇਰਗਿੱਲ🡆 More