ਮਿਥਿਹਾਸ ਜੁਪੀਟਰ

ਪੁਰਾਤਨ ਰੋਮਨ ਧਰਮ ਅਤੇ ਮਿਥਿਹਾਸ ਵਿੱਚ ਜੂਪੀਟਰ (ਲਾਤੀਨੀ: Error: }: text has italic markup (help)) ਜਾਂ ਜੋਵ ਦੇਵਤਿਆਂ ਦਾ ਰਾਜਾ ਸੀ ਅਤੇ ਅਸਮਾਨ ਅਤੇ ਗੜਗੱਜ ਦਾ ਦੇਵਤਾ ਸੀ। ਇਹ ਗਣਰਾਜੀ ਅਤੇ ਸ਼ਾਹੀ ਸਮਿਆਂ ਦੌਰਾਨ ਰੋਮਨ ਮੁਲਕ ਦੇ ਧਰਮ ਦਾ ਪ੍ਰਮੁੱਖ ਦੇਵਤਾ ਸੀ ਜਦ ਤੱਕ ਇਸਾਈ ਰਾਜ ਕਾਇਮ ਨਾ ਹੋ ਗਿਆ। ਰੋਮਨ ਮਿਥਿਹਾਸ ਮੁਤਾਬਕ ਇਹਨੇ ਰੋਮ ਦੇ ਦੂਜੇ ਰਾਜੇ ਨੂਮਾ ਪੋਂਪੀਲਿਅਸ ਨਾਲ਼ ਗੱਲਬਾਤ ਕਰ ਕੇ ਰੋਮਨ ਧਰਮ ਦੇ ਬਲੀਦਾਨ ਵਰਗੇ ਸਿਧਾਂਤ ਕਾਇਮ ਕੀਤੇ ਸਨ।

ਮਿਥਿਹਾਸ ਜੁਪੀਟਰ
ਹਰਮੀਟਾਜ, ਸੇਂਟ ਪੀਟਰਸਬਰਗ ਵਿਖੇ ਪਹਿਲੀ ਸਦੀ ਵਿੱਚ ਜੂਪੀਟਰ ਦਾ ਪੱਥਰ ਦਾ ਬੁੱਤ। (ਬਜਾਜੀ, ਡੰਡਾ, ਉਕਾਬ ਅਤੇ ਵਿਕਟਰੀ 19ਵੀਂ ਸਦੀ ਵਿੱਚ ਜੋੜੇ ਗਏ ਸਨ।)

ਹਵਾਲੇ

Tags:

ਲਾਤੀਨੀ ਭਾਸ਼ਾ

🔥 Trending searches on Wiki ਪੰਜਾਬੀ:

ਬੋਲੇ ਸੋ ਨਿਹਾਲਵਾਕੰਸ਼ਇਤਿਹਾਸਚੈਟਜੀਪੀਟੀਪੰਜਾਬ ਦੇ ਲੋਕ-ਨਾਚਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਕੁਲਵੰਤ ਸਿੰਘ ਵਿਰਕਜੱਸਾ ਸਿੰਘ ਰਾਮਗੜ੍ਹੀਆਭਗਤ ਸਿੰਘਸਰਬੱਤ ਦਾ ਭਲਾਚੂਹਾਭਾਰਤੀ ਰਾਸ਼ਟਰੀ ਕਾਂਗਰਸਪੰਜਾਬੀ ਕਿੱਸਾਕਾਰਪਰਨੀਤ ਕੌਰਪੰਜਾਬ (ਭਾਰਤ) ਦੀ ਜਨਸੰਖਿਆਨਿਬੰਧ ਅਤੇ ਲੇਖਪੰਜਾਬੀ ਮੁਹਾਵਰੇ ਅਤੇ ਅਖਾਣਦਰਸ਼ਨਯੂਨਾਨਲੰਮੀ ਛਾਲਸ਼ਬਦ-ਜੋੜਜਸਵੰਤ ਸਿੰਘ ਕੰਵਲਮੁਆਇਨਾਫਲਨਿਤਨੇਮਲਾਗਇਨਪਹਿਲੀ ਸੰਸਾਰ ਜੰਗਭਾਈ ਰੂਪ ਚੰਦਭਗਵੰਤ ਮਾਨਅਹਿੱਲਿਆਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਭਾਈ ਲਾਲੋਸਫ਼ਰਨਾਮੇ ਦਾ ਇਤਿਹਾਸਗੁਰਮਤਿ ਕਾਵਿ ਦਾ ਇਤਿਹਾਸਸਕੂਲਰਾਜਾਭਾਰਤ ਦੀ ਸੰਸਦਗੁਰੂ ਅੰਗਦਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਅਜੀਤ (ਅਖ਼ਬਾਰ)ਸੱਤਿਆਗ੍ਰਹਿਸੁਖਮਨੀ ਸਾਹਿਬਬੰਦਰਗਾਹਕੰਨਪ੍ਰਿੰਸੀਪਲ ਤੇਜਾ ਸਿੰਘਬਾਬਾ ਫ਼ਰੀਦਸਿੰਧੂ ਘਾਟੀ ਸੱਭਿਅਤਾਅੰਮ੍ਰਿਤ ਵੇਲਾਢੱਡਜਸਬੀਰ ਸਿੰਘ ਭੁੱਲਰਦਿਵਾਲੀਆਨੰਦਪੁਰ ਸਾਹਿਬ (ਲੋਕ ਸਭਾ ਚੋਣ-ਹਲਕਾ)ਜਨਮਸਾਖੀ ਪਰੰਪਰਾਰਬਾਬਆਪਰੇਟਿੰਗ ਸਿਸਟਮਭਾਈ ਸੰਤੋਖ ਸਿੰਘਹਵਾਈ ਜਹਾਜ਼ਭਾਈ ਗੁਰਦਾਸਗੇਮਗਿੱਧਾ26 ਅਪ੍ਰੈਲਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਕਾਰੋਬਾਰਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਰਹਿਤਹੇਮਕੁੰਟ ਸਾਹਿਬਅਧਿਆਪਕਨਿਰਮਲਾ ਸੰਪਰਦਾਇਭੋਤਨਾਸਿੱਖਭਾਰਤ ਦੀ ਸੰਵਿਧਾਨ ਸਭਾਲਾਇਬ੍ਰੇਰੀਮੈਰੀ ਕੋਮਧਰਮ ਸਿੰਘ ਨਿਹੰਗ ਸਿੰਘਗੁਰੂ ਨਾਨਕ ਜੀ ਗੁਰਪੁਰਬਸ਼੍ਰੋਮਣੀ ਅਕਾਲੀ ਦਲਆਸਟਰੀਆ🡆 More