ਜ਼ਾਗਰਬ: ਕ੍ਰੋਏਸ਼ੀਆ ਦੀ ਰਾਜਧਾਨੀ

ਜ਼ਾਗਰਬ ਜਾਂ ਜ਼ਗਰੇਬ (ਕ੍ਰੋਏਸ਼ੀਆਈ ਉਚਾਰਨ: ) ਕ੍ਰੋਏਸ਼ੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਦੇਸ਼ ਦੇ ਉੱਤਰ-ਪੱਛਮ ਵੱਲ ਸਾਵਾ ਦਰਿਆ ਕੰਢੇ, ਮੇਦਵੇਦਨਿਕਾ ਪਹਾੜ ਦੀਆਂ ਦੱਖਣੀ ਢਲਾਣਾਂ ਉੱਤੇ ਸਥਿਤ ਹੈ। ਇਹ ਸਮੁੰਦਰ ਤਲ ਤੋਂ ਲਗਭਗ 122 ਮੀਟਰ ਦੀ ਉੱਚਾਈ ਉੱਤੇ ਸਥਿਤ ਹੈ। 2011 ਵਿੱਚ ਹੋਈ ਆਖ਼ਰੀ ਅਧਿਕਾਰਕ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 792,875 ਸੀ। ਵਡੇਰੇ ਜ਼ਾਗਰਬ ਮਹਾਂਨਗਰੀ ਇਲਾਕੇ ਵਿੱਚ ਜ਼ਾਗਰਬ ਦਾ ਸ਼ਹਿਰ ਅਤੇ ਇੱਕ ਵੱਖ ਜ਼ਾਗਰਬ ਕਾਊਂਟੀ ਸ਼ਾਮਲ ਹੈ ਜਿਸ ਕਰ ਕੇ ਇਸ ਦੀ ਅਬਾਦੀ 1,110,517 ਹੈ। ਇਹ ਕ੍ਰੋਏਸ਼ੀਆ ਦਾ ਇੱਕੋ-ਇੱਕ ਮਹਾਂਨਗਰੀ ਇਲਾਕਾ ਹੈ ਜਿਸਦੀ ਅਬਾਦੀ 10 ਲੱਖ ਤੋਂ ਵੱਧ ਹੈ।

ਜ਼ਾਗਰਬ
ਸਮਾਂ ਖੇਤਰਯੂਟੀਸੀ+1
 • ਗਰਮੀਆਂ (ਡੀਐਸਟੀ)ਯੂਟੀਸੀ+2

ਹਵਾਲੇ

Tags:

ਕ੍ਰੋਏਸ਼ੀਆਮਦਦ:ਸਰਬੀਆਈ-ਕ੍ਰੋਏਸ਼ੀਆਈ ਲਈ IPAਰਾਜਧਾਨੀ

🔥 Trending searches on Wiki ਪੰਜਾਬੀ:

ਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਦਿਲਜੀਤ ਦੋਸਾਂਝਧਾਲੀਵਾਲਚਿੱਟਾ ਲਹੂਸਿੰਘ ਸਭਾ ਲਹਿਰਬੇਬੇ ਨਾਨਕੀਢੱਡਭਾਈ ਗੁਰਦਾਸ ਦੀਆਂ ਵਾਰਾਂਗੁਲਾਬਜਗਜੀਤ ਸਿੰਘ ਅਰੋੜਾਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਬਰਤਾਨਵੀ ਰਾਜਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਬਾਬਾ ਗੁਰਦਿੱਤ ਸਿੰਘਭੱਟਾਂ ਦੇ ਸਵੱਈਏਸ਼ਾਹ ਹੁਸੈਨਭਾਰਤ ਦੀਆਂ ਭਾਸ਼ਾਵਾਂਸ਼ਿਸ਼ਨਵਿਦੇਸ਼ ਮੰਤਰੀ (ਭਾਰਤ)ਵਿਸ਼ਵਕੋਸ਼ਨਾਰੀਵਾਦਪੁਰਾਤਨ ਜਨਮ ਸਾਖੀਘੋੜਾਆਂਧਰਾ ਪ੍ਰਦੇਸ਼ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਹਵਾ ਪ੍ਰਦੂਸ਼ਣISBN (identifier)ਅਰਸਤੂ ਦਾ ਅਨੁਕਰਨ ਸਿਧਾਂਤਭੰਗਾਣੀ ਦੀ ਜੰਗਘਰਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)2010ਕਮਾਦੀ ਕੁੱਕੜਅੱਜ ਆਖਾਂ ਵਾਰਿਸ ਸ਼ਾਹ ਨੂੰਸੁਰਜੀਤ ਪਾਤਰਖਜੂਰਬਾਬਰਸਿੱਧੂ ਮੂਸੇ ਵਾਲਾਭਾਈ ਗੁਰਦਾਸਬਿਸਮਾਰਕਸਰੀਰ ਦੀਆਂ ਇੰਦਰੀਆਂਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਕਰਤਾਰ ਸਿੰਘ ਸਰਾਭਾਬਿਲਬਿਆਸ ਦਰਿਆਇੰਗਲੈਂਡਭਗਤ ਧੰਨਾ ਜੀਫ਼ਰੀਦਕੋਟ ਸ਼ਹਿਰਆਧੁਨਿਕ ਪੰਜਾਬੀ ਕਵਿਤਾਵਿਰਾਸਤ-ਏ-ਖ਼ਾਲਸਾਸੂਫ਼ੀ ਕਾਵਿ ਦਾ ਇਤਿਹਾਸਵਾਰਤਕਰਾਜ (ਰਾਜ ਪ੍ਰਬੰਧ)ਪ੍ਰੋਫ਼ੈਸਰ ਮੋਹਨ ਸਿੰਘਜਸਬੀਰ ਸਿੰਘ ਆਹਲੂਵਾਲੀਆਸੁਖਬੰਸ ਕੌਰ ਭਿੰਡਰਨਵੀਂ ਦਿੱਲੀਮਨੋਜ ਪਾਂਡੇਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਤੀਆਂ2024 ਭਾਰਤ ਦੀਆਂ ਆਮ ਚੋਣਾਂਹੀਰਾ ਸਿੰਘ ਦਰਦਪੰਜਾਬ ਦੀ ਕਬੱਡੀਐਕਸ (ਅੰਗਰੇਜ਼ੀ ਅੱਖਰ)ਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਢੋਲਸਾਉਣੀ ਦੀ ਫ਼ਸਲਸਜਦਾਅਰੁਣਾਚਲ ਪ੍ਰਦੇਸ਼ਗੁਰੂ ਹਰਿਕ੍ਰਿਸ਼ਨਨਰਿੰਦਰ ਬੀਬਾਚੰਡੀਗੜ੍ਹਜਨੇਊ ਰੋਗਸਿੱਖ ਧਰਮ ਦਾ ਇਤਿਹਾਸ🡆 More