ਚਿੱਟਾ ਸਮੁੰਦਰ

ਚਿੱਟਾ ਸਮੁੰਦਰ (ਰੂਸੀ: Бе́лое мо́ре) ਰੂਸ ਦੇ ਉੱਤਰ-ਪੱਛਮੀ ਤਟ ਉੱਤੇ ਸਥਿਤ ਬਰੰਟ ਸਮੁੰਦਰ ਦੀ ਦੱਖਣੀ ਭੀੜੀ ਖਾੜੀ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਕਰੇਲੀਆ, ਉੱਤਰ ਵੱਲ ਕੋਲਾ ਪਰਾਇਦੀਪ ਅਤੇ ਉੱਤਰ-ਪੱਛਮ ਵੱਲ ਕਾਨਿਨ ਪਰਾਇਦੀਪ ਨਾਲ਼ ਲੱਗਦੀਆਂ ਹਨ। ਸਾਰੇ ਦਾ ਸਾਰਾ ਚਿੱਟਾ ਸਮੁੰਦਰ ਰੂਸੀ ਖ਼ੁਦਮੁਖ਼ਤਿਆਰੀ ਹੇਠ ਹੈ ਅਤੇ ਰੂਸ ਦੇ ਅੰਦਰੂਨੀ ਪਾਣੀਆਂ ਦਾ ਹਿੱਸਾ ਮੰਨਿਆ ਜਾਂਦਾ ਹੈ। ਪ੍ਰਸ਼ਾਸਕੀ ਤੌਰ ਉੱਤੇ ਇਹ ਅਰਖੰਗਲਸਕ ਅਤੇ ਮੁਰਮੰਸਕ ਓਬਲਾਸਤਾਂ ਅਤੇ ਕਰੇਲੀਆ ਗਣਰਾਜ ਵਿਚਕਾਰ ਵੰਡਿਆ ਹੋਇਆ ਹੈ।

ਚਿੱਟਾ ਸਮੁੰਦਰ
ਚਿੱਟਾ ਸਮੁੰਦਰ
Basin countriesਰੂਸ
Surface area90,000 km2 (34,700 sq mi)
ਔਸਤ ਡੂੰਘਾਈ60 m (197 ft)
ਵੱਧ ਤੋਂ ਵੱਧ ਡੂੰਘਾਈ340 m (1,115 ft)
ਹਵਾਲੇ

ਕੁਝ ਝਲਕੀਆਂ

ਹਵਾਲੇ

Tags:

ਰੂਸਰੂਸੀ ਭਾਸ਼ਾ

🔥 Trending searches on Wiki ਪੰਜਾਬੀ:

ਪੰਜਾਬੀ ਸਭਿਆਚਾਰ ਦੇ ਨਿਖੜਵੇਂ ਲੱਛਣਐਕਸ (ਅੰਗਰੇਜ਼ੀ ਅੱਖਰ)ਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਉਲੰਪਿਕ ਖੇਡਾਂਪੰਜ ਤਖ਼ਤ ਸਾਹਿਬਾਨਸਿਧ ਗੋਸਟਿਰੂਸੀ ਰੂਪਵਾਦਪਹਿਲੀਆਂ ਉਲੰਪਿਕ ਖੇਡਾਂਇੰਗਲੈਂਡਵੈਸਟ ਪ੍ਰਾਈਡਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਸਫ਼ਰਨਾਮਾਅੱਜ ਆਖਾਂ ਵਾਰਿਸ ਸ਼ਾਹ ਨੂੰਅਜਮੇਰ ਸਿੰਘ ਔਲਖਨਾਂਵਆਸਾ ਦੀ ਵਾਰਭਾਰਤਪਾਣੀਬੁਝਾਰਤਾਂਪੰਜਾਬੀ ਤਿਓਹਾਰਰੇਖਾ ਚਿੱਤਰ1844ਪੂੰਜੀਵਾਦਅਨੰਦਪੁਰ ਸਾਹਿਬ ਦਾ ਮਤਾਹਾੜੀ ਦੀ ਫ਼ਸਲਫ਼ਿਨਲੈਂਡਸਾਹਿਤਕੁਦਰਤੀ ਤਬਾਹੀ4 ਸਤੰਬਰਅਭਾਜ ਸੰਖਿਆ7 ਸਤੰਬਰਇਕਾਂਗੀਬੀ (ਅੰਗਰੇਜ਼ੀ ਅੱਖਰ)ਮਾਰੀ ਐਂਤੂਆਨੈਤਗੁਰੂ ਅੰਗਦਯੂਟਿਊਬਪਾਸ਼ਚਾਰ ਸਾਹਿਬਜ਼ਾਦੇਅਜੀਤ ਕੌਰਫੁੱਲਖੋ-ਖੋਲੋਕ ਸਾਹਿਤਹਰਿਆਣਾਰੋਮਾਂਸਵਾਦਸਪੇਸਟਾਈਮਅਕਾਲੀ ਫੂਲਾ ਸਿੰਘਮੋਲਸਕਾਮਾਂ ਬੋਲੀਰਾਮਪੰਜਾਬੀ ਵਿਆਕਰਨਊਸ਼ਾ ਠਾਕੁਰਰੁਖਸਾਨਾ ਜ਼ੁਬੇਰੀਸੁਜਾਨ ਸਿੰਘਜੈਨ ਧਰਮਭਾਈ ਵੀਰ ਸਿੰਘਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਦੇਸ਼ਭਾਈ ਗੁਰਦਾਸਕੱਛੂਕੁੰਮਾਗੁਰਬਖ਼ਸ਼ ਸਿੰਘ ਪ੍ਰੀਤਲੜੀਬਿਸਮਾਰਕਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਕਬੀਲਾਚੇਤਬਾਬਾ ਦੀਪ ਸਿੰਘਅੰਮ੍ਰਿਤਪਾਲ ਸਿੰਘ ਖਾਲਸਾਸੂਫ਼ੀ ਸਿਲਸਿਲੇਕਸ਼ਮੀਰਰਾਜ ਸਭਾਲੋਕਧਾਰਾਪਿਆਰਮੱਧਕਾਲੀਨ ਪੰਜਾਬੀ ਸਾਹਿਤ🡆 More