ਗ਼ੈਰ-ਸਰਕਾਰੀ ਜੱਥੇਬੰਦੀ (ਐੱਨ.ਜੀ.ਓ.) ਅਜਿਹੀ ਜੱਥੇਬੰਦੀ ਲਈ ਵਰਤਿਆ ਜਾਣ ਵਾਲ਼ਾ ਸ਼ਬਦ ਹੈ ਜੋ ਨਾ ਤਾਂ ਕਿਸੇ ਸਰਕਾਰ ਦਾ ਹਿੱਸਾ ਹੋਵੇ ਉੱਤੇ ਨਾ ਹੀ ਕਿਸੇ ਰਵਾਇਤੀ ਮੁਨਾਫ਼ਾਖ਼ੋਰ ਕਾਰੋਬਾਰ ਦਾ। ਇਹਨਾਂ ਨੂੰ ਆਮ ਨਾਗਰਿਕ ਹੀ ਥਾਪਦੇ ਹਨ ਪਰ ਇਹਨਾਂ ਦਾ ਖ਼ਜ਼ਾਨਾ ਸਰਕਾਰਾਂ, ਸੰਸਥਾਵਾਂ, ਕਾਰੋਬਾਰੀ ਜਾਂ ਨਿੱਜੀ ਲੋਕ ਭਰ ਸਕਦੇ ਹਨ। ਕੁਝ ਤਾਂ ਖ਼ਜ਼ਾਨਾ ਇਕੱਠਾ ਹੀ ਨਹੀਂ ਕਰਦੀਆਂ ਅਤੇ ਮੁਕੰਮਲ ਤੌਰ ਉੱਤੇ ਸਵੈ-ਸੇਵਕਾਂ ਵੱਲੋਂ ਚਲਾਈਆਂ ਜਾਂਦੀਆਂ ਹਨ। ਅਮਰੀਕਾ ਵਿੱਚ ਅੰਦਾਜ਼ੇ ਮੁਤਾਬਕ 15 ਲੱਖ ਅਜਿਹੀਆਂ ਜੱਥੇਬੰਦੀਆਂ ਹਨ। ਰੂਸ ਵਿੱਚ ਇਹ ਗਿਣਤੀ 227,000 ਹੈ। ਭਾਰਤ ਵਿੱਚ ਤਕਰੀਬਨ 20 ਲੱਖ ਗ਼ੈਰ-ਸਰਕਾਰੀ ਜੱਥੇਬੰਦੀਆਂ ਹਨ ਮਤਲਬ ਹਰੇਕ 600 ਭਾਰਤੀਆਂ ਪਿੱਛੇ ਇੱਕ ਜੱਥੇਬੰਦੀ ਅਤੇ ਇਹਨਾਂ ਦੀ ਗਿਣਤੀ ਮੁੱਢਲੇ ਸਕੂਲਾਂ ਅਤੇ ਸਿਹਤ ਕੇਂਦਰਾਂ ਤੋਂ ਕਿਤੇ ਵੱਧ ਹੈ।
The de facto reference resource for information and statistics on।nternational NGOs (INGOs) and other transnational organisational forms is the Yearbook of।nternational Organizations, produced by the Union of।nternational Associations.
This article uses material from the Wikipedia ਪੰਜਾਬੀ article ਗੈਰ-ਸਰਕਾਰੀ ਸੰਸਥਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.