ਕੌਮੀ ਰਾਜ

ਕੌਮੀ ਰਾਜ ਉਹ ਰਾਜ/ਮੁਲਕ ਹੈ ਜੋ ਕਿਸੇ ਕੌਮ ਦੀ ਇੱਕ ਸਿਰਮੌਰ ਜਾਂ ਖ਼ੁਦਮੁ਼ਖ਼ਤਿਆਰ ਇਲਾਕਾਈ ਇਕਾਈ ਵਜੋਂ ਸੇਵਾ ਕਰਨ ਰਾਹੀਂ ਆਪਣੀ ਸਿਆਸੀ ਮਾਨਤਾ ਹਾਸਲ ਕਰ ਲੈਂਦਾ ਹੈ। ਰਾਜ ਜਾਂ ਮੁਲਕ ਇੱਕ ਸਿਆਸੀ ਅਤੇ/ਜਾਂ ਧਰਤ-ਸਿਆਸੀ ਇਕਾਈ ਹੈ, ਕੌਮ ਇੱਕ ਸੱਭਿਆਚਾਰਕ ਅਤੇ/ਜਾਂ ਜਾਤੀ ਇਕਾਈ ਹੈ। ਸ਼ਬਦ ਕੌਮੀ ਰਾਜ ਦਾ ਮਤਲਬ ਹੈ ਕਿ ਭੂਗੋਲਕ ਤੌਰ 'ਤੇ ਦੋਹੇਂ (ਕੌਮ ਅਤੇ ਮੁਲਕ) ਇੱਕਮਿੱਕ ਹੋ ਗਏ ਹਨ। ਕੌਮੀ ਰਾਜ ਦਾ ਗਠਨ ਧਰਤੀ ਦੇ ਵੱਖ-ਵੱਖ ਹਿੱਸਿਆਂ ਤੇ ਵੱਖ-ਵੱਖ ਸਮੇਂ ਹੋਇਆ ਪਰ ਇਹ ਮੁਲਕ੍-ਉਸਾਰੀ ਦਾ ਮੁੱਖ ਰੂਪ ਬਣ ਗਿਆ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਜਰਗ ਦਾ ਮੇਲਾਦਿੱਲੀ ਸਲਤਨਤਮੁਆਇਨਾਜਨਮ ਸੰਬੰਧੀ ਰੀਤੀ ਰਿਵਾਜਬੰਦਰਗਾਹਸਿਰ ਦੇ ਗਹਿਣੇਭਾਈ ਗੁਰਦਾਸਸੰਰਚਨਾਵਾਦਜਸਬੀਰ ਸਿੰਘ ਆਹਲੂਵਾਲੀਆਬਲਵੰਤ ਗਾਰਗੀਸੇਂਟ ਪੀਟਰਸਬਰਗਲੋਕ ਕਲਾਵਾਂਮਿਲਾਨਸੰਸਮਰਣਯੂਨਾਨਕੋਠੇ ਖੜਕ ਸਿੰਘਨਵੀਂ ਦਿੱਲੀਜੀਵਨੀਸਾਕਾ ਨੀਲਾ ਤਾਰਾਵਿਸਥਾਪਨ ਕਿਰਿਆਵਾਂਖੋ-ਖੋਤਾਪਮਾਨਸ਼ਾਹ ਜਹਾਨ2020-2021 ਭਾਰਤੀ ਕਿਸਾਨ ਅੰਦੋਲਨਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਲ਼ਮੀਰ ਮੰਨੂੰਕਰਤਾਰ ਸਿੰਘ ਸਰਾਭਾਅਰਬੀ ਭਾਸ਼ਾਬੱਚਾਜੱਸਾ ਸਿੰਘ ਰਾਮਗੜ੍ਹੀਆਹਵਾ ਪ੍ਰਦੂਸ਼ਣਪਰਿਵਾਰਬੇਬੇ ਨਾਨਕੀਜੌਨੀ ਡੈੱਪਭਾਈ ਧਰਮ ਸਿੰਘ ਜੀਲੂਣਾ (ਕਾਵਿ-ਨਾਟਕ)ਰੇਖਾ ਚਿੱਤਰਦੋਆਬਾਲਿਵਰ ਸਿਰੋਸਿਸਭਾਈ ਗੁਰਦਾਸ ਦੀਆਂ ਵਾਰਾਂਵਿਧਾਤਾ ਸਿੰਘ ਤੀਰਧਰਮਕੋਟ, ਮੋਗਾਅੰਮ੍ਰਿਤਪਾਲ ਸਿੰਘ ਖ਼ਾਲਸਾਕਲਪਨਾ ਚਾਵਲਾਵੋਟ ਦਾ ਹੱਕਕ੍ਰਿਕਟਲਾਗਇਨਸਿੰਧੂ ਘਾਟੀ ਸੱਭਿਅਤਾਇਸ਼ਤਿਹਾਰਬਾਜ਼ੀਭੰਗਾਣੀ ਦੀ ਜੰਗਇਤਿਹਾਸਭਗਤ ਪੂਰਨ ਸਿੰਘਰਣਜੀਤ ਸਿੰਘਬੁਗਚੂਸੂਰਜਪੰਜਾਬ ਵਿੱਚ ਕਬੱਡੀਗੁਰ ਅਮਰਦਾਸਬੇਰੁਜ਼ਗਾਰੀਹੰਸ ਰਾਜ ਹੰਸਕਾਮਰਸਜਲ੍ਹਿਆਂਵਾਲਾ ਬਾਗ ਹੱਤਿਆਕਾਂਡਪੰਜਾਬੀ ਵਿਕੀਪੀਡੀਆਸ਼ਿਵਾ ਜੀਗੂਗਲਪੰਜਾਬੀ ਰੀਤੀ ਰਿਵਾਜਪੰਜਾਬ ਦੇ ਲੋਕ ਸਾਜ਼ਕਾਮਾਗਾਟਾਮਾਰੂ ਬਿਰਤਾਂਤਰਬਿੰਦਰਨਾਥ ਟੈਗੋਰਪੰਜਾਬ, ਪਾਕਿਸਤਾਨਭਾਰਤ ਵਿੱਚ ਬੁਨਿਆਦੀ ਅਧਿਕਾਰਵੱਡਾ ਘੱਲੂਘਾਰਾਸਿੱਖ ਗੁਰੂਸਾਉਣੀ ਦੀ ਫ਼ਸਲਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਮੁਹਾਰਨੀ🡆 More