ਕੋਸ਼ਾਣੂ ਵਿਗਿਆਨ

ਕੋਸ਼ਾਣੂ ਵਿਗਿਆਨ (ਪਹਿਲੋਂ ਕੋਸ਼ਕਾ ਸ਼ਾਸਤਰ ਜਾਂ ਸਾਈਟਾਲੋਜੀ) ਜੀਵ ਵਿਗਿਆਨ ਦੀ ਇੱਕ ਸ਼ਾਖ ਹੈ ਜਿਸ ਵਿੱਚ ਕੋਸ਼ਾਣੂਆਂ - ਉਹਨਾਂ ਦੇ ਬਣਤਰੀ ਲੱਛਣ, ਢਾਂਚਾ, ਉਹਨਾਂ ਵਿਚਲੇ ਅੰਗਾਣੂ, ਵਾਤਾਵਰਨ ਨਾਲ਼ ਮੇਲ-ਮਿਲਾਪ, ਉਹਨਾਂ ਦੇ ਜੀਵਨ ਚੱਕਰ, ਵੰਡ, ਮੌਤ ਅਤੇ ਕਾਰਜਾਂ ਦੀ ਪੜ੍ਹਾਈ ਹੁੰਦੀ ਹੈ। ਇਹਨਾਂ ਨੂੰ ਖੁਰਦਬੀਨੀ ਅਤੇ ਅਣਵੀ ਦੋਹਾਂ ਪੱਧਰਾਂ ਉੱਤੇ ਪੜ੍ਹਿਆ ਜਾਂਦਾ ਹੈ।

ਕੋਸ਼ਾਣੂ ਵਿਗਿਆਨ
ਉਹਨਾਂ ਦੇ ਅਣਵੀ ਹਿੱਸਿਆਂ ਦੇ ਅਧਾਰ ਉੱਤੇ ਕੋਸ਼ਾਣੂਆਂ ਨੂੰ ਸਮਝਣਾ

ਸੈੱਲ ਜੀਵ ਵਿਗਿਆਨ (ਜਿਸਨੂੰ ਪਹਿਲਾਂ ਕ੍ਰਿਪਟੌਲੋਜੀ ਵੀ ਕਿਹਾ ਜਾਂਦਾ ਸੀ। ਜੋ ਗਰੀਕ ਸ਼ਬਦ κυτος ਤੋਂ ਆਇਆ ਹੈ ਜਿਸਦਾ ਅਰਥ ਹੈ kytos, "ਸੁਰਾਹੀ") ਅਤੇ ਜੋ ਮੌਲੀਕਿਉਲਰ ਜਾਂ ਸੈੱਲ ਬਾਇਲੋਜੀ ਦੇ ਨਾਮ ਨਾਲ ਜਾਣੀ ਜਾਂਦੀ ਹੈ, ਜੀਵ ਵਿਗਿਆਨ ਦੀ ਉਹ ਸ਼ਾਖਾ ਹੈ ਜੋ ਸੈੱਲ ਦੀਆਂ ਵਿਭਿੰਨ ਬਣਤਰਾਂ ਅਤੇ ਕਾਰਜਾਂ ਦਾ ਅਧਿਐਨ ਕਰਦੀ ਹੈ ਅਤੇ ਜਿੰਦਗੀ ਦੀ ਬੁਨਿਆਦੀ ਇਕਾਈ ਦੇ ਰੂਪ ਵਿੱਚ ਸੈੱਲ ਦੇ ਵਿਚਾਰ ਤੇ ਪ੍ਰਮੁੱਖਤਾ ਨਾਲ ਧਿਆਨ ਕੇਂਦ੍ਰਿਤ ਕਰਦੀ ਹੈ। ਸੈੱਲ ਬਾਇਲੋਜੀ ਅੰਗਾਂ ਦੀ ਬਣਤਰ ਅਤੇ ਉਹਨਾਂ ਦੁਆਰਾ ਸੰਗਠਿਤ ਬਣਤਰਾਂ, ਉਹਨਾਂ ਦੀਆਂ ਸਰੀਰਿਕ ਵਿਸ਼ੇਸ਼ਤਾਵਾਂ, ਪਾਚਣ ਕ੍ਰਿਆਵਾਂ, ਸੰਕੇਤਕ ਕ੍ਰਿਆਵਾਂ, ਜੀਵਨ ਚੱਕਰ, ਅਤੇ ਉਹਨਾਂ ਦੇ ਵਾਤਾਵਰਨ ਨਾਲ ਉਹਨਾਂ ਦੀਆਂ ਆਪਸੀ ਕ੍ਰਿਆਵਾਂ ਨੂੰ ਸਮਝਾਉਂਦੀ ਹੈ। ਇਹ ਦੋਵੇਂ ਚੀਜ਼ਾਂ ਇੱਕ ਸੂਖਮ ਅਤੇ ਅਣੂ ਪੱਧਰ ਉੱਤੇ ਕੀਤਾ ਜਾਂਦਾ ਹੈ ਕਿਉਂਕਿ ਇਸਦੇ ਅੰਤਰਗਤ ਕਈ ਪ੍ਰੋਕ੍ਰਿਔਟਿਕ ਸੈੱਲ ਅਤੇ ਇਔਕ੍ਰਿਔਟਿਕ ਸੈੱਲ ਆਉਂਦੇ ਹਨ। ਸੈੱਲਾਂ ਦੇ ਹਿੱਸਿਆਂ ਦੀ ਜਾਣਕਾਰੀ ਪ੍ਰਾਪਤ ਕਰਨਾ ਅਤੇ ਇਹ ਜਾਣਨਾ ਕਿ ਸੈੱਲ ਕਿਵੇਂ ਕੰਮ ਕਰਦੇ ਹਨ, ਸਾਰੀਆਂ ਜੀਵ ਵਿਗਿਆਨਾਂ ਬਾਰੇ ਬੁਨਿਆਦੀ ਜਾਣਕਾਰੀ ਹੈ। ਇਹ ਕੈਂਸਰ ਵਰਗੀਆਂ ਬਿਮਾਰੀਆਂ ਅਤੇ ਹੋਰ ਬਿਮਾਰੀਆਂ ਦੇ ਜੀਵ-ਚਿਕਿਤਸਾ (ਬਾਇਓ-ਮੈਡੀਕਲ) ਖੇਤਰਾਂ ਅੰਦਰ ਖੋਜ ਵਾਸਤੇ ਵੀ ਲਾਜ਼ਮੀ ਹੈ। ਸੈੱਲ ਜੀਵ ਵਿਗਿਆਨ ਵਿੱਚ ਖੋਜ, ਅਨੁਵੰਸ਼ਕੀ (ਜੈਨੇਟਿਕਸ), ਜੀਵ-ਰਸਾਇਣ ਵਿਗਿਆਨ (ਬਾਇਓਕੈਮਿਸਟਰੀ), ਮੌਲੀਕਿਉਲਰ ਜੀਵ ਵਿਗਿਆਨ, ਰੋਗ-ਪ੍ਰਤੀਰੋਧੀ ਵਿਗਿਆਨ (ਇਮੀਉਨੌਲੋਜੀ), ਅਤੇ ਵਿਕਾਸਾਤਮਿਕ ਜੀਵ ਵਿਗਿਆਨ (ਡਿਵੈਲਪਮੈਂਟਲ ਬਾਇਓਲੋਜੀ) ਨਾਲ ਸਬੰਧਤ ਹੁੰਦੀ ਹੈ।

ਅੰਦਰੂਨੀ ਸੈੱਲਾਤਮਿਕ ਬਣਤਰਾਂ

ਰਸਾਇਣਿਕ ਅਤੇ ਅਣੂਆਤਮਿਕ ਵਾਤਾਵਰਨ

ਅੰਗ (ਔਰਗਨਲਜ਼)

ਪ੍ਰਕ੍ਰਿਆਵਾਂ

ਵਾਧਾ ਅਤੇ ਵਿਕਾਸ

ਹੋਰ ਸੈੱਲਾਤਮਿਕ ਪ੍ਰਕ੍ਰਿਆਵਾਂ

ਸੈੱਲਾਂ ਦੇ ਅਧਿਐਨ ਲਈ ਵਰਤੀਆਂ ਜਾਣ ਵਾਲੀਆਂ ਤਕਨੀਕਾਂ

ਕੈਰੀਅਰ ਅਤੇ ਸਬੰਧਤ ਖੇਤਰ

ਨੋਟ ਕਰਨਯੋਗ ਸੈੱਲ ਜੀਵ ਵਿਗਿਆਨੀ

Tags:

ਕੋਸ਼ਾਣੂ ਵਿਗਿਆਨ ਅੰਦਰੂਨੀ ਸੈੱਲਾਤਮਿਕ ਬਣਤਰਾਂਕੋਸ਼ਾਣੂ ਵਿਗਿਆਨ ਪ੍ਰਕ੍ਰਿਆਵਾਂਕੋਸ਼ਾਣੂ ਵਿਗਿਆਨ ਸੈੱਲਾਂ ਦੇ ਅਧਿਐਨ ਲਈ ਵਰਤੀਆਂ ਜਾਣ ਵਾਲੀਆਂ ਤਕਨੀਕਾਂਕੋਸ਼ਾਣੂ ਵਿਗਿਆਨ ਕੈਰੀਅਰ ਅਤੇ ਸਬੰਧਤ ਖੇਤਰਕੋਸ਼ਾਣੂ ਵਿਗਿਆਨ ਨੋਟ ਕਰਨਯੋਗ ਸੈੱਲ ਜੀਵ ਵਿਗਿਆਨੀਕੋਸ਼ਾਣੂ ਵਿਗਿਆਨਅਣੂਅੰਗਾਣੂਕੋਸ਼ਾਣੂਖੁਰਦਬੀਨਜੀਵ ਵਿਗਿਆਨ

🔥 Trending searches on Wiki ਪੰਜਾਬੀ:

ਹਵਾ ਪ੍ਰਦੂਸ਼ਣਗੁਰੂ ਗੋਬਿੰਦ ਸਿੰਘਉੱਤਰ ਆਧੁਨਿਕਤਾਤਰਸੇਮ ਜੱਸੜਨਿਊਜ਼ੀਲੈਂਡਹਰਪਾਲ ਸਿੰਘ ਪੰਨੂਵਾਕਵੱਲਭਭਾਈ ਪਟੇਲਵੈਸ਼ਨਵੀ ਚੈਤਨਿਆਗਾਡੀਆ ਲੋਹਾਰਪੁਰਾਤਨ ਜਨਮ ਸਾਖੀ ਅਤੇ ਇਤਿਹਾਸਪੰਜਾਬ, ਪਾਕਿਸਤਾਨਗੁਰਬਾਣੀ ਦਾ ਰਾਗ ਪ੍ਰਬੰਧਨਕੋਦਰਆਪਰੇਟਿੰਗ ਸਿਸਟਮਕਲੀ (ਛੰਦ)ਬੋਲੇ ਸੋ ਨਿਹਾਲਗੁਰਮਤਿ ਕਾਵਿ ਦਾ ਇਤਿਹਾਸਸੰਸਦ ਮੈਂਬਰ, ਲੋਕ ਸਭਾਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਪੰਜਾਬੀ ਅਧਿਆਤਮਕ ਵਾਰਾਂਵੈਨਸ ਡਰੱਮੰਡਬੁੱਧ ਗ੍ਰਹਿਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਵਿਸ਼ਵ ਪੁਸਤਕ ਦਿਵਸਪਾਕਿਸਤਾਨਗੁਰੂ ਤੇਗ ਬਹਾਦਰ ਜੀਭਾਰਤ ਵਿੱਚ ਚੋਣਾਂਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਭਾਈ ਨੰਦ ਲਾਲਸੁਰਿੰਦਰ ਕੌਰ26 ਅਪ੍ਰੈਲਅਲੰਕਾਰ (ਸਾਹਿਤ)ਸੰਰਚਨਾਵਾਦਪੰਜਾਬੀ ਬੁਝਾਰਤਾਂਸਰੀਰਕ ਕਸਰਤਕੀਰਤਪੁਰ ਸਾਹਿਬਪੀ ਵੀ ਨਰਸਿਮਾ ਰਾਓਆਸਾ ਦੀ ਵਾਰਭਾਈ ਵੀਰ ਸਿੰਘਨਮੋਨੀਆਕਿਸਾਨ ਅੰਦੋਲਨਰਾਮਗੜ੍ਹੀਆ ਬੁੰਗਾਚੜ੍ਹਦੀ ਕਲਾਪੰਜਾਬ ਦੇ ਮੇਲੇ ਅਤੇ ਤਿਓੁਹਾਰਮਨੋਵਿਸ਼ਲੇਸ਼ਣਵਾਦਕਹਾਵਤਾਂਪੰਜਾਬੀ ਸਾਹਿਤਪੰਜਾਬੀ ਲੋਰੀਆਂਗਰਾਮ ਦਿਉਤੇਭਗਤੀ ਸਾਹਿਤ ਦਾ ਆਰੰਭ ਅਤੇ ਭਗਤ ਰਵਿਦਾਸਤਖ਼ਤ ਸ੍ਰੀ ਕੇਸਗੜ੍ਹ ਸਾਹਿਬਪੰਜਾਬੀ ਸੂਫ਼ੀ ਕਾਵਿ ਦਾ ਇਤਿਹਾਸਅਨੁਕਰਣ ਸਿਧਾਂਤਪਾਲੀ ਭਾਸ਼ਾਮਧਾਣੀਪੰਜਾਬੀ ਪੀਡੀਆਜੈਸਮੀਨ ਬਾਜਵਾ2005ਭੰਗੜਾ (ਨਾਚ)ਜੱਸ ਬਾਜਵਾਬਠਿੰਡਾਪੰਜਾਬ ਦੇ ਲੋਕ ਸਾਜ਼ਸੇਰਭਾਜਯੋਗਤਾ ਦੇ ਨਿਯਮਕੁਲਵੰਤ ਸਿੰਘ ਵਿਰਕਸਿੱਖੀਮੋਹਨ ਸਿੰਘ ਵੈਦਸਾਕਾ ਸਰਹਿੰਦਪ੍ਰਹਿਲਾਦ🡆 More