ਤੰਦਕੁੱਕਰਾ

ਤੰਦਕੁੱਕਰਾ ਜਾਂ ਮਾਈਟੋਕੌਂਡਰੀਆ ਇੱਕ ਝਿੱਲੀ ਵਾਲ਼ਾ ਅੰਗਾਣੂ ਹੁੰਦਾ ਹੈ ਜੋ ਬਹੁਤੇ ਸੁਕੇਂਦਰੀ ਕੋਸ਼ਾਣੂਆਂ (ਬੂਟਿਆਂ, ਜੰਤੂਆਂ, ਉੱਲੀਆਂ ਅਤੇ ਹੋਰ ਕਈ ਜੀਵਾਂ ਦੇ ਕੋਸ਼ਾਣੂ) ਵਿੱਚ ਮਿਲਦਾ ਹੈ। ਮਾਈਟੋਕੌਂਡਰੀਆ ਨਾਂ ਯੂਨਾਨੀ Error: }: text has italic markup (help), ਮਾਈਟੋਸ, ਭਾਵ ਧਾਗਾ, ਅਤੇ Error: }: text has italic markup (help), ਕੌਂਡਰੀਅਨ, ਭਾਵ ਕੁੱਕਰਾ/ਕਿਣਕਾ।

ਤੰਦਕੁੱਕਰਾ
ਬਿਜਲਾਣੂ ਖੁਰਦਬੀਨੀ ਰਾਹੀਂ ਵਿਖਾਈ ਦਿੰਦੀਆਂ ਦੋ ਥਣਧਾਰੀ ਜੀਵਾਂ ਦੇ ਫੇਫੜਿਆਂ ਦੇ ਟਿਸ਼ੂਆਂ ਦੇ ਦੋ ਮਾਈਟੋਕੌਂਡਰੀਆਂ ਦੀਆਂ ਧਰਨਾਂ ਅਤੇ ਝਿੱਲੀਆਂ
ਕੋਸ਼ਾਣੂ ਵਿਗਿਆਨ
ਤੰਦਕੁੱਕਰਾ
ਕਿਸੇ ਮਿਸਾਲੀ ਜਾਨਵਰ ਦੇ ਕੋਸ਼ਾਣੂ ਦੇ ਹਿੱਸੇ:
  1. ਨਿਊਕਲੀਓਸ
  2. ਨਾਭ
  3. ਰਾਈਬੋਜ਼ੋਮ (ਨਿੱਕੀਆਂ ਬਿੰਦੀਆਂ)
  4. ਥੈਲੀ
  5. ਖਰ੍ਹਵੀ ਐਂਡੋਪਲਾਜ਼ਮੀ ਜਾਲ਼ੀ
  6. ਗੌਲਜੀ ਔਜ਼ਾਰ (ਜਾਂ "ਗੌਲਜੀ ਪਿੰਡ")
  7. ਸਾਈਟੋਸਕੈਲਟਨ
  8. ਪੱਧਰੀ ਐਂਡੋਪਲਾਜ਼ਮੀ ਜਾਲ਼ੀ
  9. ਮਾਈਟੋਕੌਂਡਰੀਆ
  10. ਵੈਕਿਊਲ
  11. ਸਾਈਟੋਸੋਲ (ਜਿਸ ਤਰਲ ਵਿੱਚ ਅੰਗਾਣੂ ਹੁੰਦੇ ਹਨ)
  12. ਲਾਈਸੋਜ਼ੋਮ
  13. ਸੈਂਟਰੋਜ਼ੋਮ
  14. ਕੋਸ਼ਾਣੂ ਝਿੱਲੀ
ਤੰਦਕੁੱਕਰਾ
ਕਿਸੇ ਮਿਸਾਲੀ ਮਾਈਟੋਕੌਂਡਰੀਆ ਦੇ ਹਿੱਸੇ

ਬਾਹਰੀ ਝਿੱਲੀ

    ੧.੧ ਪੋਰਿਨ

ਅੰਤਰ-ਝਿੱਲੀ ਵਿੱਥ

    ੨.੧ ਅੰਤਰ-ਕ੍ਰਿਸਟਲ ਵਿੱਥ
    ੨.੨ ਫਿਰਨੀ ਵਿੱਥ

ਲੈਮਿਲਾ

    ੩.੧ ਅੰਦਰੂਨੀ ਝਿੱਲੀ
      ੩.੧੧ ਅੰਦਰੂਨੀ ਹੱਦ ਦੀ ਝਿੱਲੀ
      ੩.੧੨ ਕ੍ਰਿਸਟਲ ਝਿੱਲੀ
    ੩.੨ ਕਾਲਬ
    ੩.੩ ਕ੍ਰਿਸਟੀ

ਮਾਈਟੋਕੌਂਡਰੀਆ ਦਾ ਡੀ.ਐਨ.ਏ.
ਕਾਲਬ ਦਾ ਕੁੱਕਰਾ
ਰਾਈਬੋਜ਼ੋਮ
ਏ.ਟੀ.ਪੀ. ਸਿੰਥੇਜ਼


ਹਵਾਲੇ

Tags:

ਅੰਗਾਣੂਉੱਲੀਕੋਸ਼ਾਣੂਜੰਤੂਬੂਟਾਯੂਨਾਨੀ ਭਾਸ਼ਾਸੁਕੇਂਦਰੀ ਜੀਵ

🔥 Trending searches on Wiki ਪੰਜਾਬੀ:

ਹਵਾਈ ਜਹਾਜ਼ਕਲ ਯੁੱਗਤਾਪਮਾਨਰੋਗਅਫ਼ਜ਼ਲ ਅਹਿਸਨ ਰੰਧਾਵਾਗੁਰੂ ਅਰਜਨਹਿਮਾਨੀ ਸ਼ਿਵਪੁਰੀਬਾਬਾ ਫ਼ਰੀਦਆਸਟਰੀਆਪੰਜਾਬੀ ਕਹਾਣੀਇੰਗਲੈਂਡ.acਤਾਂਬਾਵਿਦੇਸ਼ ਮੰਤਰੀ (ਭਾਰਤ)26 ਅਪ੍ਰੈਲਕਿੱਕਰਵਹਿਮ ਭਰਮਰਾਣੀ ਤੱਤਸਵੈ-ਜੀਵਨੀਉਦਾਸੀ ਮੱਤਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਯਾਹੂ! ਮੇਲਸ੍ਰੀ ਚੰਦਕੁਲਦੀਪ ਮਾਣਕਮਹਿਮੂਦ ਗਜ਼ਨਵੀਲਾਲ ਕਿਲ੍ਹਾਭਗਵਦ ਗੀਤਾਪੰਛੀਭਾਈ ਰੂਪ ਚੰਦਸਿੱਖ ਲੁਬਾਣਾ1917ਜਰਨੈਲ ਸਿੰਘ (ਫੁੱਟਬਾਲ ਖਿਡਾਰੀ)ਪੰਜਾਬ ਡਿਜੀਟਲ ਲਾਇਬ੍ਰੇਰੀਮਾਂਨਰਿੰਦਰ ਬੀਬਾਲੋਕ ਮੇਲੇਆਤਮਾਮੁਆਇਨਾਬਰਤਾਨਵੀ ਰਾਜਪੰਜਾਬੀ ਲੋਕ ਬੋਲੀਆਂਕਰਮਜੀਤ ਕੁੱਸਾਐਕਸ (ਅੰਗਰੇਜ਼ੀ ਅੱਖਰ)ਭੰਗੜਾ (ਨਾਚ)ਬੀਰ ਰਸੀ ਕਾਵਿ ਦੀਆਂ ਵੰਨਗੀਆਂਵਿਆਕਰਨਿਕ ਸ਼੍ਰੇਣੀਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪੰਜਾਬੀ ਟੀਵੀ ਚੈਨਲਸਾਕਾ ਨੀਲਾ ਤਾਰਾਰਾਜ (ਰਾਜ ਪ੍ਰਬੰਧ)ਅਮਰ ਸਿੰਘ ਚਮਕੀਲਾਭਾਸ਼ਾਸਾਹਿਬਜ਼ਾਦਾ ਫ਼ਤਿਹ ਸਿੰਘਮਹਾਂਭਾਰਤਅਲਵੀਰਾ ਖਾਨ ਅਗਨੀਹੋਤਰੀਬੋਹੜਸ਼ਿਵ ਕੁਮਾਰ ਬਟਾਲਵੀਜੌਨੀ ਡੈੱਪਬਿਆਸ ਦਰਿਆਆਤਮਜੀਤਭਾਈ ਗੁਰਦਾਸਡਾ. ਜਸਵਿੰਦਰ ਸਿੰਘਪੰਜਾਬੀ ਕਿੱਸਾਕਾਰਆਮਦਨ ਕਰਰੋਸ਼ਨੀ ਮੇਲਾਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਪੰਜਾਬ (ਭਾਰਤ) ਵਿੱਚ ਖੇਡਾਂਸਰਗੇ ਬ੍ਰਿਨਨਾਂਵਭੌਤਿਕ ਵਿਗਿਆਨਮਾਰਕ ਜ਼ੁਕਰਬਰਗਸਹਾਇਕ ਮੈਮਰੀਸੂਚਨਾ ਦਾ ਅਧਿਕਾਰ ਐਕਟਸ਼੍ਰੀ ਗੰਗਾਨਗਰਅਰਬੀ ਭਾਸ਼ਾਕੜ੍ਹੀ ਪੱਤੇ ਦਾ ਰੁੱਖਰਹਿਰਾਸ🡆 More