ਕੁਆਰ ਗੰਦਲ

ਕੁਆਰ ਗੰਦਲ ਜਾਂ ਘੀ ਕੁਆਰ ਜਾਂ ਐਲੋਵੇਰਾ ਇੱਕ ਪੌਦਾ ਹੈ ਜਿਸਦੀ ਵਰਤੋਂ ਜੜੀ-ਬੂਟੀ ਚਕਿਤਸਾ ਵਿੱਚ 1 ਸਦੀ ਈਸਵੀਂ ਤੋਂ ਹੁੰਦੀ ਆ ਰਹੀ ਹੈ। ਪੁਰਾਣੇ ਭਾਰਤ ਦੇ ਲੋਕ ਕੁਆਰ ਦੀ ਸਬਜ਼ੀ ਬਣਾ ਕੇ ਖਾਂਦੇ ਸਨ। ਨਵੀਂ ਪੀੜ੍ਹੀ ਦੇ ਲੋਕ ਕੁਆਰ ਬਾਰੇ ਪਤਾ ਹੀ ਨਹੀਂ ਕਿ ਇਹ ਸਬਜ਼ੀ ਦੇ ਰੂਪ ਵਿੱਚ ਬਣਾਇਆ ਜਾਂਦਾ ਸੀ। ਅੱਜ ਕੱਲ ਇਸ ਦਾ ਜੂਸ ਜਾਂ ਜੈਲੀ ਮਿਲਦੇ ਹਨ।

ਕੁਆਰ ਗੰਦਲ
ਕੁਆਰ ਗੰਦਲ
ਕੁਆਰ ਗੰਦਲ ਦਾ ਪੌਦਾ ਅਤੇ ਨਾਲ ਫੁੱਲ ਦੀ ਤਸਵੀਰ
Scientific classification
Synonyms
  • Aloe barbadensis Mill.
  • Aloe barbadensis var. chinensis Haw.
  • Aloe chinensis (Haw.) Baker
  • Aloe elongata Murray
  • Aloe flava Pers.
  • Aloe indica Royle
  • Aloe lanzae Tod.
  • Aloe maculata Forssk. (illegitimate)
  • Aloe perfoliata var. vera L.
  • Aloe rubescens DC.
  • Aloe variegata Forssk. (illegitimate)
  • Aloe vera Mill. (illegitimate)
  • Aloe vera var. chinensis (Haw.) A. Berger
  • Aloe vera var. lanzae Baker
  • Aloe vera var. littoralis J.Koenig ex Baker
  • Aloe vulgaris Lam.

ਲਾਭ

  • ਇਸ ਦੀ ਜੈਲੀ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ’ਤੇ ਲਗਾਉਣ ਨਾਲ ਚੇਹਰੇ ਦਾ ਫਾਇਦਾ ਹੁੰਦਾ ਹੈ।
  • ਇਸ ਦੀ ਸਬਜ਼ੀ ਬਣਾ ਕਿ ਖਾਣ ਨਾਲ ਲਾਭ ਪ੍ਰਾਪਤ ਹੁੰਦਾ ਹੈ।
  • ਇਸ ਦਾ ਜੂਸ ਐਸੀਡਿਟੀ, ਪੇਟ ਦੇ ਰੋਗਾਂ, ਲਿਵਰ, ਨਜ਼ਲਾ, ਜ਼ੁਕਾਮ, ਬੁਖ਼ਾਰ, ਦਿਲ ਦੇ ਰੋਗਾਂ, ਮੋਟਾਪਾ ਘੱਟ ਕਰਨ, ਕਬਜ਼ ਦੂਰ ਕਰਨ ਲਈ, ਦਮੇ ਦੇ ਰੋਗ, ਬਲੱਡ ਪ੍ਰੈਸ਼ਰ ਘਟਾਉਣ ਵਿੱਚ ਮਦਦ ਕਰਦਾ ਹੈ।
  • ਇਸ ਦੀ ਵਰਤੋਂ ਨਾਲ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਜਾਰਜ ਅਮਾਡੋਬਾਬਾ ਵਜੀਦਅਧਿਆਪਕਸਿੱਖਿਆ (ਭਾਰਤ)ਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਸਾਹਿਤਟਿਊਬਵੈੱਲਸ਼ਿਵਾ ਜੀਅਕਾਲ ਤਖ਼ਤ26 ਅਗਸਤਆਨੰਦਪੁਰ ਸਾਹਿਬ ਦਾ ਮਤਾਮੋਜ਼ੀਲਾ ਫਾਇਰਫੌਕਸਬਕਲਾਵਾਵਿਟਾਮਿਨਬੇਅੰਤ ਸਿੰਘ (ਮੁੱਖ ਮੰਤਰੀ)ਲਾਲ ਸਿੰਘ ਕਮਲਾ ਅਕਾਲੀਪੜਨਾਂਵਮੱਸਾ ਰੰਘੜਪੰਜਾਬੀ ਧੁਨੀਵਿਉਂਤਰਤਨ ਸਿੰਘ ਜੱਗੀਕੰਡੋਮਦਲੀਪ ਸਿੰਘਬਿਕਰਮ ਸਿੰਘ ਘੁੰਮਣਬੱਬੂ ਮਾਨਅਕਾਲੀ ਫੂਲਾ ਸਿੰਘਰਾਜ (ਰਾਜ ਪ੍ਰਬੰਧ)ਗੁਰਦੁਆਰਿਆਂ ਦੀ ਸੂਚੀਭਾਈ ਤਾਰੂ ਸਿੰਘਗੱਤਕਾਮਨੁੱਖੀ ਪਾਚਣ ਪ੍ਰਣਾਲੀਪੰਜਾਬੀ ਸਾਹਿਤਗੁਰੂ ਗਰੰਥ ਸਾਹਿਬ ਦੇ ਲੇਖਕਮਾਲਵਾ (ਪੰਜਾਬ)ਬਾਬਾ ਗੁਰਦਿੱਤ ਸਿੰਘਪ੍ਰਿਅੰਕਾ ਚੋਪੜਾਗੁਰੂ ਹਰਿਰਾਇਨਪੋਲੀਅਨਭਾਰਤ ਦੇ ਵਿੱਤ ਮੰਤਰੀਕਰਨ ਔਜਲਾਅਕਬਰਇੰਟਰਵਿਯੂ28 ਅਕਤੂਬਰਜਲ੍ਹਿਆਂਵਾਲਾ ਬਾਗ ਹੱਤਿਆਕਾਂਡਸੱਭਿਆਚਾਰਵਿਗਿਆਨ ਅਤੇ ਪੰਜਾਬੀ ਸੱਭਿਆਚਾਰਗਿੱਧਾਅਨੁਕਰਣ ਸਿਧਾਂਤਬਸੰਤਆਧੁਨਿਕ ਪੰਜਾਬੀ ਕਵਿਤਾ22 ਸਤੰਬਰ21 ਅਕਤੂਬਰਊਧਮ ਸਿੰਘਵਾਲੀਬਾਲਕਰਤਾਰ ਸਿੰਘ ਦੁੱਗਲਪ੍ਰਯੋਗਜਾਦੂ-ਟੂਣਾਧਰਤੀ23 ਦਸੰਬਰਜੋਤਿਸ਼ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਪਾਕਿਸਤਾਨਓਪਨਹਾਈਮਰ (ਫ਼ਿਲਮ)ਬੁਰਜ ਥਰੋੜਕੋਟਲਾ ਨਿਹੰਗ ਖਾਨਦਿੱਲੀ ਸਲਤਨਤਗੁਰੂ ਅਮਰਦਾਸਪ੍ਰਧਾਨ ਮੰਤਰੀ1908ਖੋ-ਖੋਸਤਿ ਸ੍ਰੀ ਅਕਾਲਆਮਦਨ ਕਰਪੰਜਾਬੀ ਲੋਕ ਬੋਲੀਆਂਨੈਟਫਲਿਕਸ9 ਨਵੰਬਰ🡆 More