ਕਾਂਸਸ

ਕਾਂਸਸ (/ˈkænzəs/ ( ਸੁਣੋ)) ਮੱਧ-ਪੱਛਮੀ ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ ਹੈ। ਇਸ ਦਾ ਨਾਂ ਇਸ ਵਿੱਚੋਂ ਵਗਦੇ ਕਾਂਸਸ ਦਰਿਆ ਤੋਂ ਪਿਆ ਹੈ ਜਿਸਦਾ ਨਾਂ ਇੱਥੋਂ ਦੇ ਕਾਂਸਾ ਮੂਲ ਅਮਰੀਕੀ ਕਬੀਲੇ ਦੇ ਨਾਂ ਤੋਂ ਪਿਆ ਸੀ। ਇਸ ਕਬੀਲੇ ਦੇ ਨਾਂ (ਮੂਲ ਤੌਰ ਉੱਤੇ kką:ze) ਦਾ ਮਤਲਬ ਕਈ ਵਾਰ ਪੌਣ ਦੇ ਲੋਕ ਜਾਂ ਦੱਖਣੀ ਪੌਣਾਂ ਦੇ ਲੋਕ ਦੱਸਿਆ ਜਾਂਦਾ ਹੈ ਪਰ ਇਸ ਸ਼ਬਦ ਦਾ ਮੁੱਢਲਾ ਅਰਥ ਇਹ ਨਹੀਂ ਸੀ। ਇੱਥੋਂ ਦੇ ਵਾਸੀਆਂ ਨੂੰ ਕਾਂਸਨ ਕਿਹਾ ਜਾਂਦਾ ਹੈ।

ਕਾਂਸਸ ਦਾ ਰਾਜ
State of Kansas
Flag of ਕਾਂਸਸ State seal of ਕਾਂਸਸ
ਝੰਡਾ Seal
ਉੱਪ-ਨਾਂ: ਸੂਰਜਮੁਖੀ ਰਾਜ (ਅਧਿਕਾਰਕ);
ਕਣਕ ਰਾਜ
ਮਾਟੋ: Ad astra per aspera
Map of the United States with ਕਾਂਸਸ highlighted
Map of the United States with ਕਾਂਸਸ highlighted
ਦਫ਼ਤਰੀ ਭਾਸ਼ਾਵਾਂ ਅੰਗਰੇਜ਼ੀ
ਵਸਨੀਕੀ ਨਾਂ ਕਾਂਸਨ
ਰਾਜਧਾਨੀ ਟੋਪੇਕਾ
ਸਭ ਤੋਂ ਵੱਡਾ ਸ਼ਹਿਰ ਵਿਚੀਟਾ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਕਾਂਸਸ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ 15ਵਾਂ ਦਰਜਾ
 - ਕੁੱਲ 82,277 sq mi
(213,096 ਕਿ.ਮੀ.)
 - ਚੁੜਾਈ 417 ਮੀਲ (645 ਕਿ.ਮੀ.)
 - ਲੰਬਾਈ 211 ਮੀਲ (340 ਕਿ.ਮੀ.)
 - % ਪਾਣੀ 0.56
 - ਵਿਥਕਾਰ 37° N ਤੋਂ 40° N
 - ਲੰਬਕਾਰ 94° 35′ W to 102° 3′ W
ਅਬਾਦੀ  ਸੰਯੁਕਤ ਰਾਜ ਵਿੱਚ 33ਵਾਂ ਦਰਜਾ
 - ਕੁੱਲ 2,885,905 (2012 ਦਾ ਅੰਦਾਜ਼ਾ)
 - ਘਣਤਾ 35.1/sq mi  (13.5/km2)
ਸੰਯੁਕਤ ਰਾਜ ਵਿੱਚ 40ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $50,177 (25ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਸੂਰਜਮੁਖੀ ਪਹਾੜ
4,041 ft (1232 m)
 - ਔਸਤ 2,000 ft  (610 m)
 - ਸਭ ਤੋਂ ਨੀਵੀਂ ਥਾਂ ਓਕਲਾਹੋਮਾ ਸਰਹੱਦ ਵਿਖੇ ਵਰਡਿਗਰਿਸ ਦਰਿਆ
679 ft (207 m)
ਸੰਘ ਵਿੱਚ ਪ੍ਰਵੇਸ਼  29 ਜਨਵਰੀ 1861 (34ਵਾਂ)
ਰਾਜਪਾਲ ਸੈਮ ਬ੍ਰਾਊਨਬੈਕ (R)
ਲੈਫਟੀਨੈਂਟ ਰਾਜਪਾਲ ਜੈਫ਼ ਕੋਲੀਅਰ (R)
ਵਿਧਾਨ ਸਭਾ ਕਾਂਸਸ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਪ੍ਰਤੀਨਿਧੀਆਂ ਦਾ ਸਦਨ
ਸੰਯੁਕਤ ਰਾਜ ਸੈਨੇਟਰ ਪੈਟ ਰਾਬਰਟਸ (R)
ਜੈਰੀ ਮਾਰਨ (R)
ਸੰਯੁਕਤ ਰਾਜ ਸਦਨ ਵਫ਼ਦ ਟਿਮ ਹਾਇਲਸਕਾਂਪ (R)
ਲਿਨ ਜੈਂਕਿੰਜ਼ (R)
ਮਾਈਕ ਪੋਂਪਿਓ (R) (list)
ਸਮਾਂ ਜੋਨਾਂ  
 - ਰਾਜ ਦਾ ਜ਼ਿਆਦਾਤਰ ਹਿੱਸਾ ਕੇਂਦਰੀ: UTC-6/-5
 - 4 ਪੱਛਮੀ ਕਾਊਂਟੀਆਂ ਪਹਾੜੀ: UTC−7/-6
ਛੋਟੇ ਰੂਪ KS US-KS
ਵੈੱਬਸਾਈਟ www.kansas.gov

ਹਵਾਲੇ

Tags:

En-us-Kansas.oggਤਸਵੀਰ:En-us-Kansas.oggਸੰਯੁਕਤ ਰਾਜ ਅਮਰੀਕਾ

🔥 Trending searches on Wiki ਪੰਜਾਬੀ:

ਗੁਲਾਬ ਜਾਮਨਸੱਪਸਵੈ-ਜੀਵਨੀਬਜ਼ੁਰਗਾਂ ਦੀ ਸੰਭਾਲਪ੍ਰਗਤੀਵਾਦਪਵਿੱਤਰ ਪਾਪੀ (ਨਾਵਲ)ਖ਼ਲੀਲ ਜਿਬਰਾਨਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਅਧਿਆਪਕ2024 ਭਾਰਤ ਦੀਆਂ ਆਮ ਚੋਣਾਂਗੁਰੂ ਨਾਨਕ ਜੀ ਗੁਰਪੁਰਬਸਕੂਲਇਟਲੀਕਿੱਸਾ ਕਾਵਿ ਦੇ ਛੰਦ ਪ੍ਰਬੰਧਆਈਪੀ ਪਤਾਨਰਿੰਦਰ ਮੋਦੀਭਾਈ ਵੀਰ ਸਿੰਘਮਾਤਾ ਤ੍ਰਿਪਤਾਸਿੱਖ ਧਰਮਕਵਿਤਾਪਾਣੀਪਤ ਦੀ ਤੀਜੀ ਲੜਾਈਜਵਾਹਰ ਲਾਲ ਨਹਿਰੂਰੈੱਡ ਕਰਾਸਪੁਲਿਸਪੰਜਾਬੀ ਲੋਰੀਆਂਯੂਰਪੀ ਸੰਘਅਲਾਉੱਦੀਨ ਖ਼ਿਲਜੀਪਟਿਆਲਾਰੇਖਾ ਚਿੱਤਰਵਾਰਿਸ ਸ਼ਾਹਵਿਕੀਮੀਡੀਆ ਸੰਸਥਾਧਰਤੀਗੁਰਚੇਤ ਚਿੱਤਰਕਾਰਬਾਬਰਪੰਜਾਬ ਦੇ ਲੋਕ-ਨਾਚਵੱਡਾ ਘੱਲੂਘਾਰਾਪ੍ਰਿੰਸੀਪਲ ਤੇਜਾ ਸਿੰਘਪੰਜਾਬੀ ਕੈਲੰਡਰਉਪਵਾਕਅਨੰਦ ਸਾਹਿਬਜਰਗ ਦਾ ਮੇਲਾਵਾਹਿਗੁਰੂਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਅਨੀਮੀਆਸਵਰਨਜੀਤ ਸਵੀਭੀਮਰਾਓ ਅੰਬੇਡਕਰਨੈਟਵਰਕ ਸਵਿੱਚਸ਼ਬਦਕੋਸ਼ਭਾਰਤ ਦੀ ਵੰਡਪਿੱਪਲਵਾਰਤਕਪੰਜਾਬ ਦੇ ਮੇਲੇ ਅਤੇ ਤਿਓੁਹਾਰਨੇਹਾ ਕੱਕੜਯਥਾਰਥਵਾਦ (ਸਾਹਿਤ)ਰਾਜਾ ਸਾਹਿਬ ਸਿੰਘਵਹਿਮ ਭਰਮਵਿਸਾਖੀਦਿਲਜੀਤ ਦੋਸਾਂਝਵਾਲੀਬਾਲਸੂਰਜੀ ਊਰਜਾਭਾਰਤ ਦਾ ਇਤਿਹਾਸਪੰਜਾਬੀ ਨਾਟਕਜੀਊਣਾ ਮੌੜਗਿੱਧਾਰਾਜ ਸਰਕਾਰਬੋਹੜਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਪੰਜਾਬਪਦਮ ਵਿਭੂਸ਼ਨਅਰਬੀ ਲਿਪੀਰੋਹਿਤ ਸ਼ਰਮਾਚਮਕੌਰ ਸਾਹਿਬਮੋਬਾਈਲ ਫ਼ੋਨਮਾਰਕਸਵਾਦਭਾਈ ਨੰਦ ਲਾਲ🡆 More