ਕਣਾਦ

ਕਣਾਦ (ਸੰਸਕ੍ਰਿਤ: कणाद) ਇੱਕ ਹਿੰਦੂ ਰਿਸ਼ੀ ਅਤੇ ਦਾਰਸ਼ਨਿਕ ਸੀ ਜਿਸਨੇ ਵੈਸ਼ੇਸ਼ਿਕ ਦਾਰਸ਼ਨਿਕ ਸਕੂਲ ਦੀ ਸਥਾਪਨਾ ਕੀਤੀ ਅਤੇ ਵੈਸ਼ੇਸ਼ਿਕ ਸੂਤਰ ਨਾਮ ਦਾ ਗ੍ਰੰਥ ਰਚਿਆ। ਉਹਨਾਂ ਨੇ ਦੋ ਅਣੂਆਂ ਵਾਲੇ ਅਤੇ ਤਿੰਨ ਅਣੂਆਂ ਵਾਲੇ ਸੂਖਮ ਕਣਾਂ ਦੀ ਚਰਚਾ ਕੀਤੀ। ਉਹਨਾਂ ਦਾ ਸਮਾਂ ਛੇਵੀਂ ਸ਼ਦੀ ਈਸਾਪੂਰਵ ਹੈ। ਪਰ ਕੁੱਝ ਲੋਕ ਉਹਨਾਂ ਨੂੰ ਦੂਜੀ ਸਦੀ ਈਸਾਪੂਰਵ ਦਾ ਮੰਨਦੇ ਹਨ। ਅਜਿਹਾ ਵਿਸ਼ਵਾਸ ਹੈ ਕਿ ਉਹ ਗੁਜਰਾਤ ਦੇ ਪ੍ਰਭਾਸ ਖੇਤਰ ਵਿੱਚ ਜਨਮੇ ਸਨ। ਕਣਾਦ ਪਰਮਾਣੂ ਦੀ ਅਵਧਾਰਣਾ ਦੇ ਜਨਕ ਮੰਨੇ ਜਾਂਦੇ ਹਨ। ਆਧੁਨਿਕ ਦੌਰ ਵਿੱਚ ਪਰਮਾਣੂ ਵਿਗਿਆਨੀ ਜਾਨ ਡਾਲਟਨ ਤੋਂ ਵੀ ਹਜ਼ਾਰਾਂ ਸਾਲ ਪਹਿਲਾਂ ਉਸ ਨੇ ਇਹ ਰਹੱਸ ਪਰਗਟ ਕੀਤਾ ਕਿ ਪਦਾਰਥ ਦੇ ਅਧਾਰ ਪਰਮਾਣੂ ਹੁੰਦੇ ਹਨ।

ਕਣਾਦ
ਕਣਾਦ
ਮਹਾਰਿਸ਼ੀ ਕਣਾਦ
ਜਨਮਅਨੁ. ਛੇਵੀਂ ਸਦੀ ਈਸਾਪੂਰਵ ਜਾਂ ਅਨੁ. 8ਵੀਂ ਸਦੀ ਈਸਾਪੂਰਵ
ਅਜੋਕੇ ਗੁਜਰਾਤ, ਭਾਰਤ ਵਿੱਚ ਪ੍ਰਭਾਸ ਖੇਤਰ (ਦਵਾਰਕਾ ਨੇੜੇ)

ਹਵਾਲੇ

Tags:

ਦਰਸ਼ਨਪਰਮਾਣੂਵੈਸ਼ੇਸ਼ਿਕਸੰਸਕ੍ਰਿਤਹਿੰਦੂ

🔥 Trending searches on Wiki ਪੰਜਾਬੀ:

22 ਸਤੰਬਰਪਹਿਲੀ ਸੰਸਾਰ ਜੰਗਇੰਡੋਨੇਸ਼ੀਆਆੜਾ ਪਿਤਨਮਜਾਮਨੀਤੱਤ-ਮੀਮਾਂਸਾਆਈ ਹੈਵ ਏ ਡਰੀਮਸਰ ਆਰਥਰ ਕਾਨਨ ਡੌਇਲ1989 ਦੇ ਇਨਕਲਾਬਵੈਸਟ ਬਰੌਮਿਚ ਐਲਬੀਅਨ ਫੁੱਟਬਾਲ ਕਲੱਬਲੋਰਕਾਖ਼ਬਰਾਂਨਾਟਕ (ਥੀਏਟਰ)ਭਾਈ ਬਚਿੱਤਰ ਸਿੰਘਲੰਮੀ ਛਾਲ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਪੰਜਾਬੀ ਵਿਕੀਪੀਡੀਆਕਿੱਸਾ ਕਾਵਿਜਲ੍ਹਿਆਂਵਾਲਾ ਬਾਗ ਹੱਤਿਆਕਾਂਡਅਨੀਮੀਆਵਿਟਾਮਿਨਨਿਕੋਲਾਈ ਚੇਰਨੀਸ਼ੇਵਸਕੀ9 ਅਗਸਤਪਾਸ਼ਗੁਰਬਖ਼ਸ਼ ਸਿੰਘ ਪ੍ਰੀਤਲੜੀਕਣਕਆਗਰਾ ਫੋਰਟ ਰੇਲਵੇ ਸਟੇਸ਼ਨਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾਵਟਸਐਪਨਰਾਇਣ ਸਿੰਘ ਲਹੁਕੇਭਾਸ਼ਾਪੂਰਨ ਸਿੰਘਚਰਨ ਦਾਸ ਸਿੱਧੂਲਹੌਰ21 ਅਕਤੂਬਰਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਸੁਖਮਨੀ ਸਾਹਿਬਹੁਸਤਿੰਦਰਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਪਾਣੀਚੈਸਟਰ ਐਲਨ ਆਰਥਰਸੰਯੁਕਤ ਰਾਸ਼ਟਰਜਣਨ ਸਮਰੱਥਾਵਿਸ਼ਵਕੋਸ਼ਯੂਕਰੇਨੀ ਭਾਸ਼ਾਭਾਈ ਗੁਰਦਾਸ ਦੀਆਂ ਵਾਰਾਂਬਾਲ ਸਾਹਿਤਦਮਸ਼ਕਜ਼ਿਮੀਦਾਰਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਪੰਜਾਬੀ ਰੀਤੀ ਰਿਵਾਜਯੂਨੀਕੋਡਪਟਿਆਲਾਆਤਮਾਸਿੱਖ ਧਰਮਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਜੈਨੀ ਹਾਨਪੰਜ ਤਖ਼ਤ ਸਾਹਿਬਾਨਬੁੱਲ੍ਹੇ ਸ਼ਾਹਅਲਵਲ ਝੀਲ1980 ਦਾ ਦਹਾਕਾਤਜੱਮੁਲ ਕਲੀਮਮੈਰੀ ਕਿਊਰੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਗੁਰੂ ਰਾਮਦਾਸਦੋਆਬਾਗੁਰਦਿਆਲ ਸਿੰਘ੧੯੯੯ਮੌਰੀਤਾਨੀਆਆਰਟਿਕਗੂਗਲ29 ਸਤੰਬਰਅਕਬਰਸੁਰ (ਭਾਸ਼ਾ ਵਿਗਿਆਨ)੧੯੨੬🡆 More