ਐਡਿਨਬਰਾ (/ˈɛdɪnbʌrə/ ( ਸੁਣੋ) ED-in-burr-ə) ਦੱਖਣ-ਪੂਰਬੀ ਸਕਾਟਲੈਂਡ ਦਾ ਇੱਕ ਸ਼ਹਿਰ ਹੈ ਜੋ ਫ਼ਰਥ ਆਫ਼ ਫ਼ੋਰਥ ਦੇ ਦੱਖਣੀ ਤਟ ਉੱਤੇ ਵਸਿਆ ਹੋਇਆ ਹੈ ਅਤੇ ਜਿਸਦੀ 2011 ਵਿੱਚ ਅਬਾਦੀ 495,360 (2010 ਦੇ ਮੁਕਾਬਲੇ 1.9% ਵਾਧਾ) ਸੀ। ਇਹ ਲੋਥੀਆਨ ਦੀ ਪ੍ਰਮੁੱਖ ਬਸਤੀ ਅਤੇ ਸਕਾਟਲੈਂਡ ਦੀ ਰਾਜਧਾਨੀ ਹੈ।
ਐਡਿਨਬਰਾ | |
---|---|
ਸਮਾਂ ਖੇਤਰ | ਯੂਟੀਸੀ+0 |
• ਗਰਮੀਆਂ (ਡੀਐਸਟੀ) | ਯੂਟੀਸੀ+1 |
This article uses material from the Wikipedia ਪੰਜਾਬੀ article ਐਡਿਨਬਰਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.