ਏਲੀਨੋਰ ਓਸਟਰੋਮ 'ਦਾ ਜਨਮ 7 ਅਗਸਤ 1933 ਨੂੰ ਹੋਇਆ ਸੀ। ਇਹ ਇੱਕ ਅਮਰੀਕੀ ਅਰਥਸ਼ਾਸਰੀ ਮਹਿਲਾ ਸੀ। ਇਹ ਔਲਿਵਰ ਵਿਲਿਯਮਸਨ ਦੇ ਨਾਲ ਸਯੁੱਕਤ ਰੂਪ ਤੋਂ 2009 ਵਿੱਚ ਅਰਥਸ਼ਾਸਤਰ ਦੇ ਨੋਬਲ ਸਮਰਿਤਿ ਪੁਰਸਕਾਰ ਦੀ ਵਿਜੇਤਾ ਸੀ। ਅਰਥਸ਼ਾਸਤਰ ਵਿੱਚ ਇਹ ਪੁਰਸਕਾਰ ਜਿੱਤਣ ਵਾਲੀ ਏਲੀਨੋਰ ਪਹਿਲੀ ਮਹਿਲਾ ਸੀ।
New institutional economics | |
---|---|
ਜਨਮ | Los Angeles, California, United States | ਅਗਸਤ 7, 1933
ਮੌਤ | ਜੂਨ 12, 2012 Bloomington, Indiana, United States | (ਉਮਰ 78)
ਕੌਮੀਅਤ | American |
ਅਦਾਰਾ |
|
ਖੇਤਰ |
|
ਅਲਮਾ ਮਾਤਰ | UCLA |
ਪ੍ਰਭਾਵ |
|
ਪ੍ਰਭਾਵਿਤ | Clark Gibson |
ਯੋਗਦਾਨ |
|
ਇਨਾਮ |
|
Information at IDEAS/RePEc |
This article uses material from the Wikipedia ਪੰਜਾਬੀ article ਏਲੀਨੋਰ ਓਸਟਰੋਮ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.